मैनु रुढ़दी नूं वन्ने ला ओ माता लाडलिए
मैनु रुढ़दी नूं वन्ने ला ओ माता लाडलिए
मैनूं रुढ़दी नूं, वन्ने ला, ओ माता लाडलिए,
ओ माता लाडलिए, ओ माता लाडलिए,
मैनूं रुढ़दी नूं, वन्ने ला, ओ माता।
ये जग तो है, सूना सपना,
आंख खुली तो, कोई नहीं अपना,
मैनूं अपनेया चरणां च ला, ओ माता लाडलिए,
मैनूं रुढ़दी नूं, वन्ने ला, ओ माता।
जिसने भी तुम से, प्रीत है लगाई,
उसकी तू बिगड़ी मां, आप है बनाई,
मेरी बिगड़ी भी, आ के बना, ओ माता लाडलिए,
मैनूं रुढ़दी नूं, वन्ने ला, ओ माता।
अपने थे मेरे जो, हो गए पराए,
राहां में मेरे, अंधेरे हैं छाए,
मैनूं रस्ता तू, आ के दिखा, ओ माता लाडलिए,

ਮੈਂਨੂੰ, ਰੁੜ੍ਹਦੀ ਨੂੰ, ਬੰਨ੍ਹੇ ਲਾ, ਓ ਮਾਤਾ ਲਾਡਲੀਏ ॥
ਓ ਮਾਤਾ, ਲਾਡਲੀਏ, ਓ ਮਾਤਾ ਲਾਡਲੀਏ ॥
ਮੈਂਨੂੰ, ਰੁੜ੍ਹਦੀ ਨੂੰ, ਬੰਨ੍ਹੇ ਲਾ, ਓ ਮਾਤਾ...
ਏਹ, ਜੱਗ ਤਾਂ, ਹੈ ਇੱਕ ਸਪਨਾ ।
ਅੱਖ, ਖੁੱਲ੍ਹੀ ਤਾਂ, ਕੋਈ ਨਹੀਂ ਆਪਣਾ ॥
ਮੈਨੂੰ, ਆਪਣਿਆਂ, ਚਰਨਾਂ ਚ ਲਾ, ਓ ਮਾਤਾ ਲਾਡਲੀਏ ॥
ਮੈਂਨੂੰ, ਰੁੜ੍ਹਦੀ ਨੂੰ, ਬੰਨ੍ਹੇ ਲਾ, ਓ ਮਾਤਾ...
ਜਿਸਨੇ, ਵੀ ਤੇਰੇ ਨਾਲ, ਪ੍ਰੀਤ ਹੈ ਲਗਾਈ ।
ਉਸ ਦੀ ਤੂੰ, ਬਿਗੜੀ ਮਾਂ, ਆਪ ਹੈ ਬਣਾਈ ॥
ਮੇਰੀ, ਬਿਗੜੀ ਵੀ, ਆ ਕੇ ਬਣਾ, ਓ ਮਾਤਾ ਲਾਡਲੀਏ ॥
ਮੈਂਨੂੰ, ਰੁੜ੍ਹਦੀ ਨੂੰ, ਬੰਨ੍ਹੇ ਲਾ, ਓ ਮਾਤਾ...
ਆਪਣੇ ਸੀ ਮੇਰੇ ਜੋ, ਹੋ ਗਏ ਪਰਾਏ ।
ਰਾਹਾਂ ਵਿੱਚ ਮੇਰੇ, ਹਨ੍ਹੇਰੇ ਨੇ ਛਾ ਗਏ ॥
ਮੈਨੂੰ, ਰਸਤਾ ਤੂੰ, ਆ ਕੇ ਦਿਖਾ, ਓ ਮਾਤਾ ਲਾਡਲੀਏ ॥

मैनों रुढ़दी नूं वन्ने ला ओ माता लाडलिए मैनूं आके तू रस्ता दिखा ओ माता लाडलिए
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
|
Author - Saroj Jangir
इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |