जागे वाली रात लिरिक्स Jaage Wali Raat Lyrics
भागां वाली घड़ी एह भगतों,
सब नु शरदा बड़ी एह भगतों,
साड्डे घर तां बरस रही है,
खुशिया दी बरसात
जी सानूं मसां मिली आ,
(बड़ी मुश्किल से )
जागे वाली रात जी सानूं मसा मिली आ,
जगराते वाली रात जी सानूं मसा मिली आ,
झिलमिल करदी रात जी सानूं मसा मिली आ।
झूम झूम के रलमिल सब ने नचना अते नचाऊना
सोंदे हां असी रोज रात नु अज ही पल वी सोना
की पता कद होली पै जाए बहु मुली सोगात
जी सानूं मसां मिली आ,जागे वाली रात।
कल ललारी कोलो सूही चुनी मैं रंगवाई,
कोल बैठ के सुनियारे दे सोहनी नथ कराई
ज्योता वाली ज्योता विचो मुड मुड पावे झात,
जी सानूं मसां मिली आ,जागे वाली रात।
शेरावाली सब संगता दे करदे वारे न्यारे,
गोनिआने दा नाह्टी ता बस एहो अरज गुज़ारे,
माँ दी बचड़ी वीरक ने करदी गा गा के प्रभात,

ਜਾਗੇ ਵਾਲੀ ਰਾਤ
============
ਭਾਗਾਂ ਵਾਲੀ ਘੜੀ ਏਹ ਭਗਤੋ l
ਸਭ ਨੂੰ ਸ਼ਰਧਾ ਬੜੀ ਏ ਭਗਤੋ ll
*ਸਾਡੇ ਘਰ ਤਾਂ ਬਰਸ ਰਹੀ ਹੈ ll, ਖੁਸ਼ੀਆਂ ਦੀ ਬਰਸਾਤ,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ, ਜੀ ਸਾਨੂੰ 'ਮਸਾਂ ਮਿਲੀ ਆ' l
ਜਗਰਾਤੇ ਵਾਲੀ ਰਾਤ, ਜੀ ਸਾਨੂੰ 'ਮਸਾਂ ਮਿਲੀ ਆ' l
ਝਿਲਮਿਲ ਕਰਦੀ ਰਾਤ, ਜੀ ਸਾਨੂੰ 'ਮਸਾਂ ਮਿਲੀ ਆ' l
ਝੂਮ ਝੂਮ ਕੇ ਰਲਮਿਲ ਸਭ ਨੇ, "ਨੱਚਣਾ ਅਤੇ ਨਚਾਉਣਾ" l
ਸੌਂਦੇ ਹਾਂ ਅਸੀਂ ਰੋਜ਼ ਰਾਤ ਨੂੰ, "ਅੱਜ ਨੀ ਪਲ ਵੀ ਸੌਣਾ" ll
*ਕੀ ਪਤਾ ਕਦ ਝੋਲੀ ਪੈ ਜਾਏ ll, ਬਹੁ ਮੁੱਲੀ ਸੌਗਾਤ,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
ਕੱਲ ਲਲਾਰੀ ਕੋਲੋਂ ਸੂਹੀ, "ਚੁੰਨੀ ਮੈਂ ਰੰਗਵਾਈ" l
ਕੋਲ ਬੈਠ ਕੇ ਸੁਨਿਆਰੇ ਦੇ, "ਸੋਹਣੀ ਨੱਥ ਕਰਾਈ" ll
*ਜੋਤਾਂ ਵਾਲੀ ਜੋਤਾਂ ਵਿੱਚੋਂ ll, ਮੁੜ ਮੁੜ ਪਾਵੇ ਝਾਤ,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
ਸ਼ੇਰਾਂਵਾਲੀਏ ਸਭ ਸੰਗਤਾਂ ਦੇ, "ਕਰਦੇ ਵਾਰੇ ਨਿਆਰੇ" l
ਗੋਨਿਆਣੇ ਦਾ ਨਾਹਟੀ ਤਾਂ ਬਸ, "ਏਹੋ ਅਰਜ਼ ਗੁਜ਼ਾਰੇ" ll
*ਮਾਂ ਦੀ ਬੱਚੜੀ ਵਿਰਕ ਨੇ ਕਰਨੀ ll, ਗਾ ਗਾ ਕੇ ਪ੍ਰਭਾਤ,,,
ਜੀ ਸਾਨੂੰ 'ਮਸਾਂ ਮਿਲੀ ਆ' l
ਜਾਗੇ ਵਾਲੀ ਰਾਤ,,,,,,,,,,,,,,,,,,,,,,,,F
ਅਪਲੋਡਰ- ਅਨਿਲਰਾਮੂਰਤੀਭੋਪਾਲ

02 Jage Wali Raat