धूणे वाले जोगी दा नाम बालकनाथ भजन

धूणे वाले जोगी दा नाम बालकनाथ भजन

धूणे वाले जोगी दा नाम नाम जप लो,
मन दी मुराद अज पूरी कर लओ.
धूणे वाले जोगी दा नाम ....
शारदा दे नाल जो द्वारे झुक्दा,
ओह सब दुनिया दे सुख लुट्दा,
आओ लगाओ जी चरनी ध्यान,
ऐसे तो पाइये जी रुतबा महान,
धूणे वाले जोगी दा नाम .....
पापी ते हंकारी तो दूर न्सदा,
दिलो करे याद ओहदे मन वसदा,
एहदे भंडारे तो भर लो भंडारे,
धूणे वाले जोगी दा नाम
शिवा दा पुजारी जो रत्नों दा लाल,
एहसे दी महिमा च जिन्दगी गुजार,
लाइ न जींदडी नु ऐब दी थुड,
धूणे वाले जोगी दा नाम ...
ਧੂਣੇ ਵਾਲੇ ਜੋਗੀ ਦਾ, ਨਾਮ ਜਪ ਲਓ,
ਮਨ ਦੀ ਮੁਰਾਦ ਅੱਜ, ਪੂਰੀ ਕਰ ਲਓ ll
ਧੂਣੇ ਵਾਲੇ ਜੋਗੀ ਦਾ,,,,,,,,,,,,,,,,
ਸ਼ਰਧਾ ਦੇ ਨਾਲ ਜੋ, ਦਵਾਰੇ ਝੁੱਕਦਾ,
ਓਹੀਓ ਸਭ, ਦੁਨੀਆਂ ਦੇ ਸੁੱਖ ਲੁੱਟਦਾ ll
ਆਓ ਲਗਾਓ ਜੀ, ਚਰਣੀ ਧਿਆਨ,
ਏਸੇ ਤੋਂ ਪਾਈਏ ਜੀ, ਰੁੱਤਬਾ ਮਹਾਨ,
ਧੂਣੇ ਵਾਲੇ ਜੋਗੀ ਦਾ,,,,,,,,,,,,,,,,
ਪਾਪੀ ਤੇ ਹੰਕਾਰੀ ਤੋਂ, ਦੂਰ ਨੱਸਦਾ,
ਦਿਲੋਂ ਕਰੇ ਯਾਦ, ਓਹਦੇ ਮਨ ਵੱਸਦਾ ll
ਏਹਦੇ ਭੰਡਾਰੇ ਤੋਂ, ਭਰ ਲਓ ਭੰਡਾਰ,
ਆ ਕੇ ਦੁਆਰੇ ਤੇ, ਜਿੰਦਗੀ ਸੰਵਾਰ,
ਧੂਣੇ ਵਾਲੇ ਜੋਗੀ ਦਾ,,,,,,,,,,,,,,,,,
ਸ਼ਿਵਾਂ ਦਾ ਪੁਜ਼ਾਰੀ, ਜੋ ਰਤਨੋ ਦਾ ਲਾਲ,
ਏਸੇ ਦੀ ਮਹਿਮਾਂ 'ਚ, ਜਿੰਦਗੀ ਗੁਜ਼ਾਰ ll
*ਲਾਈਂ ਨਾ ਜਿੰਦੜੀ ਨੂੰ, ਐਬਾਂ ਦੀ ਧੂੜ,
ਏਹੋ ਸਮਝਾਵੇ ਅੱਜ, ਤੈਨੂੰ ਏ 'ਸੂਦ', 
ਧੂਣੇ ਵਾਲੇ ਜੋਗੀ ਦਾ,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ



48th Varshik Jagran || Shri Sidh Baba Balak Kirtan Mandli, NANGAL || GuruDev Master Bihari Lal Ji

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
48ਵਾਂ ਵਾਰਸ਼ਿਕ ਚਾਲਾ (ਨੰਗਲ ਤੋਂ ਦਿਓਟ ਸਿੱਧ)
ਸ਼੍ਰੀ ਸਿੱਧ ਬਾਬਾ ਬਾਲਕ ਨਾਥ ਦੁਰਗਾ ਮੰਦਿਰ, ਨੰਗਲ (ਪੰਜਾਬ)
ਸੰਸਥਾਪਕ: ਗੁਰੂਦੇਵ ਮਾਸਟਰ ਬਿਹਾਰੀ ਲਾਲ ਸ਼ਰਮਾ ਜੀ
 
Saroj Jangir Author Admin - Saroj Jangir

इस ब्लॉगपर आप पायेंगे मधुर और सुन्दर,हरियाणवी सोंग्सगढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post