मुखो बोल पौनाहारीया बालकनाथ भजन

मुखो बोल पौनाहारीया बालकनाथ भजन

मुखो बोल पौनाहारीया
केहदिया गल्ला दा तेनु ....
जे मैं हुंदा हलवाईया दा बेटा
रोट पका के लैंदा रख ओ
मुखो बोल पौनाहारीया
केहदिया गल्ला दा तेनु ....

जे मैं हुंदा दरजिया दा बेटा
झंडा बना के लैंदा रख ओ
मुखो बोल पौनाहारीया
केहदिया गल्ला दा तेनु ....

ਜੇ ਮੈਂ ਹੁੰਦਾ, ਸੁਨਿਆਰਿਆਂ ਦਾ ਬੇਟਾ ll
ਸਿੰਗੀ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

ਜੇ ਮੈਂ ਹੁੰਦਾ, ਤਰਖਾਣਾਂ ਦਾ ਬੇਟਾ ll
ਪਊਏ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

ਜੇ ਮੈਂ ਹੁੰਦਾ, ਲੁਹਾਰਾਂ ਦਾ ਬੇਟਾ ll
ਚਿਮਟਾ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

ਜੇ ਮੈਂ ਹੁੰਦਾ, ਬਜ਼ਾਜ਼ੀਆਂ ਦਾ ਬੇਟਾ ll
ਝੋਲ਼ੀ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

ਜੇ ਮੈਂ ਹੁੰਦਾ, ਹਲਵਾਈਆਂ ਦਾ ਬੇਟਾ ll
ਰੋਟ ਪਕਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,

*ਜੇ ਮੈਂ ਹੁੰਦਾ, ਦਰਜ਼ੀਆਂ ਦਾ ਬੇਟਾ ll
ਝੰਡਾ ਬਣਾ ਕੇ ਲੈਂਦਾ ll ਰੱਖ ਓ,
ਮੁੱਖੋਂ ਬੋਲ ਪੌਣਾਹਾਰੀਆ l
ਕੇਹੜੀਆਂ ਗੱਲਾਂ ਦਾ ਤੈਨੂੰ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ



Mukho Bol Paunahariyan [Full Song] Ve Manmohan Balaknatha

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें।

Next Post Previous Post