आजा मेरे पौनाहारियां तेनु रोरो के भजन

आजा मेरे पौनाहारियां तेनु रो रो के दुखड़े सुनावा

आजा मेरे पौनाहारियां तेनु रो रो के दुखड़े सुनावा,
तू की जाने सार बचियाँ किवे जिउनदिया पुता दे बाजो मावा,
आजा मेरे पौनाहारियां........

दे गेयो विछोडा चन्द्रा तेनु रता वी तरस न आया,
कालजे च होल उठदे यादा तेरियां ने बड़ा हो सताया,
वास्ता ऐ जाई दस के तेनु दिल विचो किवे मैं बुलावा,
आजा मेरे पौनाहारियां............

लोकी सारे कहन कमली हो गई तेरे मैं वयोग विच झली,
दे जा वे दिलासा आन के रोवा बेठ के घर विच इकली,
तेरे बाजो पुआ वालियां रों खडिया खुंडे दे उते गावा,
आजा मेरे पौनाहारियां

भूल के मैं मेहना मारिया अवे लोका दियां गला विच आई,
मोड़ के ल्याओ पूत नु मेरी सुन्दा न कोई वी दुहाई,
मिलदी न डोई किधरे सूखे दसदे मैं केहड़े पासे जावा,
आजा मेरे पौनाहारियां....

ਆਜਾ ਮੇਰੇ, ਪੌਣਾਹਾਰੀਆ ਤੈਨੂੰ, ਰੋ ਰੋ ਕੇ ਦੁੱਖੜੇ ਸੁਣਾਵਾਂ ll
ਤੂੰ ਕੀ ਜਾਣੇ, ਸਾਰ ਬੱਚਿਆਂ ਕਿਵੇਂ, ਜਿਓਂਦੀਆਂ ਪੁੱਤਾਂ ਦੇ ਬਾਝੋਂ ਮਾਵਾਂ l
ਆਜਾ ਮੇਰੇ ਪੌਣਾਹਾਰੀਆ,,,,,,

ਦੇ ਗਿਓਂ, ਵਿਛੋੜਾ ਚੰਦਰਾ ਤੈਨੂੰ, ਰਤਾ ਵੀ ਤਰਸ ਨਾ ਆਇਆ l
ਕਾਲ਼ਜੇ 'ਚ, ਹੌਲ ਉੱਠਦੇ ਯਾਦਾਂ, ਤੇਰੀਆਂ ਨੇ ਬੜਾ ਹੀ ਸਤਾਇਆ ll
ਵਾਸਤਾ ਈ, ਜਾਈਂ ਦੱਸ ਕੇ ਤੈਨੂੰ, ਦਿਲ ਵਿੱਚੋਂ ਕਿਵੇਂ ਮੈਂ ਭੁਲਾਵਾਂ,
ਆਜਾ ਮੇਰੇ, ਪੌਣਾਹਾਰੀਆ ਤੈਨੂੰ,,,,,,,,,,,,,,,,,,,,,,,,

ਲੋਕੀਂ ਸਾਰੇ, ਕਹਿਣ ਕਮਲੀ ਹੋ ਗਈ, ਤੇਰੇ ਮੈਂ ਵਿਯੋਗ ਵਿੱਚ ਝੱਲੀ l
ਦੇ ਜਾ ਵੇ, ਦਿਲਾਸਾ ਆਣ ਕੇ ਰੋਵਾਂ, ਬੈਠ ਕੇ ਮੈਂ ਘਰ ਵਿੱਚ ਇਕੱਲੀ ll
ਤੇਰੇ ਬਾਝੋਂ, ਪਊਆਂ ਵਾਲਿਆਂ ਰੌਣ, ਖੜੀਆਂ ਖੂੰਡੇ ਦੇ ਉੱਤੇ ਗਾਂਵਾਂ,
ਆਜਾ ਮੇਰੇ ਪੌਣਾਹਾਰੀਆ ਤੈਨੂੰ,,,,,,,,,,,,,,,,,,,,,,,,

ਭੁੱਲ ਕੇ ਮੈਂ, ਮੇਹਣਾ ਮਾਰਿਆ ਐਵੇਂ, ਲੋਕਾਂ ਦੀਆਂ ਗੱਲਾਂ, ਵਿੱਚ ਆਈ l
ਮੋੜ ਕੇ, ਲਿਆਓ ਪੁੱਤ ਨੂੰ ਮੇਰੀ, ਸੁਣਦਾ ਨਾ ਕੋਈ, ਵੀ ਦੁਹਾਈ ll
*ਮਿਲਦੀ ਨਾ, ਢੋਈ ਕਿੱਧਰੇ ਸੁੱਖੇ, ਦੱਸਦੇ ਮੈਂ ਕੇਹੜੇ ਪਾਸੇ ਜਾਵਾਂ,
ਆਜਾ ਮੇਰੇ ਪੌਣਾਹਾਰੀਆ ਤੈਨੂੰ,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ 



aaja mere paunahariya

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post