अगम अगोचर त्यारा अंत ना मीनिंग
अगम अगोचर त्यारा अंत ना मीनिंग
Agam agocharaa tayraa ant na paa-i-aa
O inaccessible and unfathomable Lord, Your limits cannot be found
anto na paa-i-aa kinai tayraa aapnaa aap too jaanhay
No one has found Your limits; only You Yourself know
jee-a jant sabh khayl tayraa ki-aa ko aakh vakhaana-ay

ਅਗਮ ਅਗੋਚਰਾ ਤੇਰਾ ਅੰਤੁ ਨ ਪਾਇਆ ॥
ਅੰਤੋ ਨ ਪਾਇਆ ਕਿਨੈ ਤੇਰਾ ਆਪਣਾ ਆਪੁ ਤੂ ਜਾਣਹੇ ॥
ਜੀਅ ਜੰਤ ਸਭਿ ਖੇਲੁ ਤੇਰਾ ਕਿਆ ਕੋ ਆਖਿ ਵਖਾਣਏ ॥
ਆਖਹਿ ਤ ਵੇਖਹਿ ਸਭੁ ਤੂਹੈ ਜਿਨਿ ਜਗਤੁ ਉਪਾਇਆ ॥
ਕਹੈ ਨਾਨਕੁ ਤੂ ਸਦਾ ਅਗੰਮੁ ਹੈ ਤੇਰਾ ਅੰਤੁ ਨ ਪਾਇਆ ॥੧੨॥
ਅਗਮ = ਹੇ ਅਪਹੁੰਚ ਪ੍ਰਭੂ !
ਅਗੋਚਰਾ = ਹੇ ਅਗੋਚਰ ਹਰੀ !
ਅਗੋਚਰ = ਅ = ਗੋ-ਚਰ, ਜਿਸ ਤਕ ਗਿਆਨ ਇੰਦਿ੍ਰਆਂ ਦੀ ਪਹੁੰਚ ਨ ਹੋ ਸਕੇ ।
ਕਿਨੈ = ਕਿਸੇ ਨੇ ਭੀ ।
ਆਪੁ = ਆਪਣੇ ਸਰੂਪ ਨੂੰ ।
ਜਾਣਹੇ = ਜਾਣਹਿ, ਤੂੰ ਜਾਣਦਾ ਹੈਂ ।
ਸਭਿ = ਸਾਰੇ ।
ਆਖਿ = ਆਖ ਕੇ ।
ਵਖਾਣਏ = ਵਖਾਣੈ, ਬਿਆਨ ਕਰੇ ।
ਕੋ = ਕੋਈ ਜੀਵ !
ਆਖਹਿ = ਤੂੰ ਆਖਦਾ ਹੈਂ, ਤੂੰ ਬੋਲਦਾ ਹੈਂ ।
ਵੇਖਹਿ = ਤੂੰ ਸੰਭਾਲ ਕਰਦਾ ਹੈਂ ।
ਜਿਨਿ = ਜਿਸ ਤੈਂ ਨੇ ।

(ਹੇ ਪਿਆਰੇ ਮਨ! ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ, ਤੇ ਉਸ ਦੇ ਅੱਗੇ ਇਉਂ ਅਰਜ਼ੋਈ ਕਰ—) ਹੇ ਅਪਹੁੰਚ ਹਰੀ! ਹੇ ਇੰਦਿ੍ਰਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ! (ਤੇਰੇ ਗੁਣਾਂ ਦਾ) ਕਿਸੇ ਨੇ ਅੰਤ ਨਹੀਂ ਲੱਭਾ ।
ਆਪਣੇ (ਅਸਲ) ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈਂ, ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖ਼ੀਰ ਨਹੀਂ ਲੱਭ ਸਕਦਾ ।
ਕੋਈ ਹੋਰ ਜੀਵ (ਤੇਰੇ ਗੁਣਾਂ ਨੂੰ) ਆਖ ਕੇ ਬਿਆਨ ਕਰੇ ਭੀ ਕਿਸ ਤ੍ਰਹਾਂ ?
ਇਹ ਸਾਰੇ ਜੀਵ (ਤਾਂ) ਤੇਰਾ ਹੀ ਰਚਿਆ ਹੋਇਆ ਇਕ ਖੇਲ ਹੈ ।
ਹਰੇਕ ਜੀਵ ਵਿਚ ਤੂੰ ਆਪ ਹੀ ਬੋਲਦਾ ਹੈਂ, ਹਰੇਕ ਜੀਵ ਦੀ ਤੂੰ ਆਪ ਹੀ ਸੰਭਾਲ ਕਰਦਾ ਹੈਂ (ਤੂੰ ਹੀ ਕਰਦਾ ਹੈਂ) ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ।
ਨਾਨਕ ਆਖਦਾ ਹੈ—(ਹੇ ਮੇਰੇ ਪਿਆਰੇ ਮਨ! ਪ੍ਰਭੂ ਅੱਗੇ ਇਉਂ ਅਰਜ਼ੋਈ ਕਰ—) ਤੂੰ ਸਦਾ ਅਪਹੁੰਚ ਹੈਂ, (ਕਿਸੇ ਜੀਵ ਨੇ ਤੇਰੇ ਗੁਣਾਂ ਦਾ ਕਦੇ) ਅੰਤ ਨਹੀਂ ਲੱਭਾ ।੧੨ ।
ਭਾਵ:- ਆਤਮਕ ਆਨੰਦ ਦੀ ਪ੍ਰਾਪਤੀ ਵਾਸਤੇ ਸਦਾ ਪ੍ਰਭੂ ਦੇ ਦਰ ਤੇ ਇਉਂ ਅਰਜ਼ੋਈ ਕਰਦੇ ਰਹਿਣਾ ਚਾਹੀਦਾ ਹੈ—ਹੇ ਪ੍ਰਭੂ! ਤੂੰ ਬੇਅੰਤ ਹੈਂ, ਹਰੇਕ ਜੀਵ ਦੇ ਅੰਦਰ ਤੂੰ ਹੀ ਬੋਲ ਰਿਹਾ ਹੈਂ, ਹਰੇਕ ਜੀਵ ਦੀ ਤੂੰ ਹੀ ਸੰਭਾਲ ਕਰ ਰਿਹਾ ਹੈਂ

AGAM AGOCHARA TERA ANT NA PAYA | BHAI KAMALJEET SINGH JI | MERE BABA MAIN BAURA
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।

अगम अगोचरा तेरा अंत न पाया।
हे अगम (जिस तक पहुँचना संभव नहीं) और अगोचर (जो इंद्रियों की पकड़ से परे है) प्रभु! तेरी महिमा और गुणों का अंत किसी ने नहीं पाया।
अंतो न पाया किनै तेरा, अपना आप तू जाणहे।
किसी भी जीव ने तेरी सीमा या तेरे स्वरूप का अंत नहीं जाना; अपने वास्तविक स्वरूप को केवल तू स्वयं ही जानता है।
जीअ जंत सभ खेल तेरा, किआ को आखि वखाणए।
सभी प्राणी और जीव तेरी ही रचना और तेरे ही खेल का भाग हैं। फिर कौन है जो तेरी महिमा का पूरा वर्णन कर सके?
आखहि त वेखहि सभ तूहै, जिनि जगतु उपाइआ।
हर जीव में बोलने वाला भी तू ही है, और सबकी देखभाल करने वाला भी तू ही है। इसी संसार की रचना भी तूने ही की है।
कहै नानकु, तू सदा अगम्मु है, तेरा अंतु न पाया॥१२॥
गुरु नानक कहते हैं—हे प्रभु! तू सदा ही अगम और अपार है; तेरी महिमा और गुणों का अंत कभी किसी ने नहीं पाया।
भावार्थ- हे प्रभु! तू अनंत, असीम और मानव की बुद्धि तथा इंद्रियों की पहुँच से परे है। संसार के सभी जीव तेरी ही रचना हैं और उनके भीतर कार्य करने वाली शक्ति भी तू ही है। कोई भी तेरी महिमा का पूर्ण वर्णन नहीं कर सकता, क्योंकि केवल तू ही अपने वास्तविक स्वरूप को जानता है। इसलिए मनुष्य को विनम्रता से तेरी शरण में रहकर तेरी महिमा का स्मरण करते रहना चाहिए।

यह भजन भी देखिये
|
Author - Saroj Jangir
इस ब्लॉग पर आप पायेंगे मधुर और सुन्दर कृष्णा भजन, जन्माष्टमी भजन, भजनों का संग्रह । इस ब्लॉग का उद्देश्य आपको सुन्दर भजनों के बोल/Lyrics उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |