दे सेवा का मौका दातिए माता रानी भजन

दे सेवा का मौका दातिए माता रानी भजन

 
दे सेवा का मौका दातिए माता रानी भजन

दे सेवा का, मौका दातिए~
दे सेवा का, मौका दातिए।।

कदों का देते, हौका दातिए~
कदों का देते, हौका।।
दे सेवा का, मौका दातिए।।

पारस जैसे, चरण माँ पा के~
कभी ग़रीबों के, घर आ के।।

कर जा पवित्र, चौका दातिए~
कर जा पवित्र, चौका।।
दे सेवा का, मौका दातिए।।

सच्ची लगन की, रोटी पकाइए~
पूजा पाठ की, दाल बनाईए।।

ला श्रद्धा का, छौंका दातिए~
ला श्रद्धा का, छौंका।।
दे सेवा का, मौका दातिए।।

जी करता, तेरे सम्मुख हो के~
कपिला गौ तेरे, सामने चो के।।

दूध पिलाइए, मोहे का दातिए~
दूध पिलाइए, मोहे का।।
दे सेवा का, मौका दातिए।।

जी करता, तेरे सम्मुख खड़े के~
मोर पंख की, पंखी पकड़ के।।

हवा का दीजिए, झोंका दातिए~
हवा का दीजिए, झोंका।।
दे सेवा का, मौका दातिए।।

आ निर्दोष तू, मइए बैठ जा~
इस कुटिया से, हूंज के ले जा।।

बुरे दिनों का, सोका दातिए~
बुरे दिनों का, सोका।।
दे सेवा का, मौका दातिए।।

ਦੇ ਸੇਵਾ ਦਾ, ਮੌਕਾ ਦਾਤੀਏ, ਦੇ ਸੇਵਾ ਦਾ ਮੌਕਾ ll
ਕਦੋਂ ਦਾ ਦੇਂਦੇ, ਹੌਕਾ ਦਾਤੀਏ, ਕਦੋਂ ਦਾ ਦੇਂਦੇ ਹੌਕਾ,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਪਾਰਸ, ਵਰਗੇ, ਚਰਨ ਮਾਂ ਪਾ ਕੇ l
ਕਦੇ, ਗਰੀਬਾਂ, ਦੇ ਘਰ ਆ ਕੇ ll
ਕਰ ਜਾ ਪਵਿੱਤਰ, ਚੌਂਕਾ ਦਾਤੀਏ, ਕਰ ਜਾ ਪਵਿੱਤਰ ਚੌਂਕਾ,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਸੱਚੀ, ਲਗਨ ਦੀ, ਰੋਟੀ ਪਕਾਈਏ l
ਪੂਜਾ, ਪਾਠ ਦੀ, ਦਾਲ ਬਣਾਈਏ ll
ਲਾ ਸ਼ਰਧਾ ਦਾ, ਛੋਂਕਾ ਦਾਤੀਏ, ਲਾ ਸ਼ਰਧਾ ਦਾ ਛੋਂਕਾ,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਜੀ ਕਰਦਾ, ਤੇਰੇ ਸਨਮੁਖ ਹੋ ਕੇ l
ਕਪਿਲਾ ਗਊ ਤੇਰੇ, ਸਾਹਮਣੇ ਚੋ ਕੇ ll
ਦੁੱਧ ਪਿਲਾਈਏ, ਮੋਹ ਕਾ ਦਾਤੀਏ, ਦੁੱਧ ਪਿਲਾਈਏ ਮੋਹ ਕਾ,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਜੀ ਕਰਦਾ, ਤੇਰੇ ਸਨਮੁਖ ਖੜ੍ਹ ਕੇ l
ਮੋਰ ਪੰਖ ਦੀ, ਪੱਖੀ ਫੜ੍ਹ ਕੇ ll
ਹਵਾ ਦਾ ਦੇਈਏ, ਝੌਂਕਾ ਦਾਤੀਏ, ਹਵਾ ਦਾ ਦੇਈਏ ਝੌਂਕਾ,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,,

ਆ ਨਿਰਦੋਸ਼ ਤੂੰ, ਮਾਈਏ ਬਹਿ ਜਾ l
ਇਸ ਕੁਟੀਆ ਚੋਂ, ਹੂੰਝ ਕੇ ਲੈ ਜਾ ll
ਬੁਰੇ ਦਿਨਾਂ ਦਾ, ਸੋਕਾ ਦਾਤੀਏ, ਬੁਰੇ ਦਿਨਾਂ ਦਾ ਸੋਕਾ,,,
ਦੇ ਸੇਵਾ ਦਾ, ਮੌਕਾ ਦਾਤੀਏ,,,,,,,,,,,,,,,,,,,,,,,,,, 



Datiye De Seva Da mauka : Ashu Singh | Wild Card Bhakti

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post