झंडे वाली मेरे नाल मैं क्यूँ, फिकर करां

झंडे वाली मेरे नाल मैं क्यूँ, फिकर करां

झंडे वाली मेरे नाल, मैं क्यों फिकर करां,
राज माता जी मेरे नाल, मैं क्यों फिकर करां,
किसे होर गल दा, मैं क्यों जिक्र करां,
राज माता जी मेरे नाल, जय हो,
राज माता जी मेरे नाल, मैं क्यों फिकर करां,
झंडे वाली मेरे नाल, मैं क्यों फिकर करां।

होर किसे दर जा के, सिर नूं झुकाउणा नहीं,
दिल वाला हाल असां, किसे नूं सुनाउणा नहीं,
मैया करे मालो माल, मैं क्यों फिकर करां,
राज माता जी मेरे नाल, जय हो,
राज माता जी मेरे नाल, मैं क्यों फिकर करां,
झंडे वाली मेरे नाल, मैं क्यों फिकर करां।

हर पल मांएं तेरा, शुकर मनाउणे आं,
जोत जगा के तेरी, भेटां असीं गाउंदे आं,
मैया करदी निहाल, मैं क्यों फिकर करां,
राज माता जी मेरे नाल, जय हो,
राज माता जी मेरे नाल, मैं क्यों फिकर करां,
झंडे वाली मेरे नाल, मैं क्यों फिकर करां।

सਭ दियां दाती मेरी, झोली भरी जान्दी ए,
बच्चियां निमाṇियां नूं, दर ते बुलाउंदी ए,
राम आवे हर साल, मैं क्यों फिकर करां,
राज माता जी मेरे नाल, जय हो,
राज माता जी मेरे नाल, मैं क्यों फिकर करां,
झंडे वाली मेरे नाल, मैं क्यों फिकर करां।
 
ਝੰਡੇ, ਵਾਲੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।
ਰਾਜ, ਮਾਤਾ ਜੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ॥
ਕਿਸੇ, ਹੋਰ ਗੱਲ ਦਾ, ਮੈਂ ਕਿਉਂ, ਜ਼ਿਕਰ ਕਰਾਂ ।
ਰਾਜ, ਮਾਤਾ ਜੀ ਮੇਰੇ ਨਾਲ...ਜੈ ਹੋ...
ਰਾਜ, ਮਾਤਾ ਜੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।
ਝੰਡੇ, ਵਾਲੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।

ਹੋਰ ਕਿਸੇ, ਦਰ ਜਾ ਕੇ, ਸਿਰ ਨੂੰ ਝੁਕਾਉਣਾ ਨਹੀਂ ।
ਦਿਲ ਵਾਲਾ, ਹਾਲ ਅਸਾਂ, ਕਿਸੇ ਨੂੰ ਸੁਣਾਉਣਾ ਨਹੀਂ ॥
ਮਈਆ, ਕਰੇ ਮਾਲੋ ਮਾਲ, ਮੈਂ ਕਿਉਂ, ਫਿਕਰ ਕਰਾਂ...
ਰਾਜ, ਮਾਤਾ ਜੀ ਮੇਰੇ ਨਾਲ...ਜੈ ਹੋ...
ਰਾਜ, ਮਾਤਾ ਜੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।
ਝੰਡੇ, ਵਾਲੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।

ਹਰ ਪਲ, ਮਾਂਏਂ ਤੇਰਾ, ਸ਼ੁਕਰ ਮਨਾਉਂਨੇ ਆ ।
ਜੋਤ, ਜਗਾ ਕੇ ਤੇਰੀ, ਭੇਟਾਂ ਅਸੀਂ ਗਾਉਂਦੇ ਆਂ ॥
ਮਈਆ, ਕਰਦੀ ਨਿਹਾਲ, ਮੈਂ ਕਿਉਂ, ਫਿਕਰ ਕਰਾਂ...
ਰਾਜ, ਮਾਤਾ ਜੀ ਮੇਰੇ ਨਾਲ...ਜੈ ਹੋ...
ਰਾਜ, ਮਾਤਾ ਜੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।
ਝੰਡੇ, ਵਾਲੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।

ਸਭ ਦੀਆਂ, ਦਾਤੀ ਮੇਰੀ, ਝੋਲੀ ਭਰੀ ਜਾਂਦੀ ਏ ।
ਬੱਚਿਆਂ, ਨਿਮਾਣਿਆਂ ਨੂੰ, ਦਰ ਤੇ ਬੁਲਾਉਂਦੀ ਏ ॥
ਰਾਮ, ਆਵੇ ਹਰ ਸਾਲ, ਮੈਂ ਕਿਉਂ, ਫਿਕਰ ਕਰਾਂ...
ਰਾਜ, ਮਾਤਾ ਜੀ ਮੇਰੇ ਨਾਲ...ਜੈ ਹੋ...
ਰਾਜ, ਮਾਤਾ ਜੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ ।
ਝੰਡੇ, ਵਾਲੀ ਮੇਰੇ ਨਾਲ, ਮੈਂ ਕਿਓਂ, ਫਿਕਰ ਕਰਾਂ । 

झंडेवाली मेरे नाल-Bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 
पसंदीदा गायकों के भजन खोजने के लिए यहाँ क्लिक करें।

Saroj Jangir Author Author - Saroj Jangir

इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post