हो नहियों छडना द्वारा तेरा

हो नहियों छडना द्वारा तेरा

हो नहियों छडना द्वारा तेरा,
मैनु तेरा हे महारानी,
क्यों दर्शन ना होया,
कंब गयी रूह पथरा दी दाती,
एह दिल मेरा जद रोया।

हो नहियों छडना द्वारा तेरा,
चरणा च बह लेन दें,
हो नहियों छडना द्वारा तेरा,
मैनु तेरा हे महारानी।
       
हृदय दे विच,
तेरी तस्वीर माँ,
तू नहियो वेहँदी,
मेरी तकदीर माँ,
हो मेरा आसा वाला,
ढह गया बनेरा,
चरणा च बह लेन दें,
हो नहियों छडना,,
हो नहियों छडना द्वारा तेरा,
मैनु तेरा हे महारानी।

मनया मैं दाती,
बड़ा गुनाहगार हां,
तेरा हां लाल,
तेरा सेवादार माँ,
हो दूर दर्शी दा करदे हनेरा,
चरणा च बह लेन दें,
हो नहियों छडना,
हो नहियों छडना द्वारा तेरा,
मैनु तेरा हे महारानी।
 
ਨਹੀਂਓਂ ਛੱਡਣਾ ਦਵਾਰਾ ਤੇਰਾ
=================
ਧੁਨ- ਓ ਨਹੀਓਂ ਭੁੱਲਣਾ ਵਿਛੋੜਾ ਤੇਰਾ
( ਮੈਨੂੰ ਤੇਰਾ, ਹੇ ਮਹਾਂ ਰਾਣੀ,
ਕਿਓਂ ਦਰਸ਼ਨ*, ਨਾ ਹੋਇਆ l
ਕੰਬ ਗਈ ਰੂਹ, ਪੱਥਰਾਂ ਦੀ, ਦਾਤੀ,
ਏਹ ਦਿਲ ਮੇਰਾ*, ਜਦ ਰੋਇਆ ll )  

ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,
ਚਰਨਾਂ 'ਚ, ਬਹਿ ਲੈਣ ਦੇ,  
ਹੋ ਨਹੀਓਂ ਛੱਡਣਾ,,,, ll

ਹਿਰਦੇ ਦੇ ਵਿੱਚ ਤੇਰੀ, ਤਸਵੀਰ ਮਾਂ,
ਤੂੰ ਨਹੀਓਂ, ਵੇਹਂਦੀ ਮੇਰੀ*, ਤਕਦੀਰ ਮਾਂ ll
ਹੋ ਮੇਰਾ, ਆਸਾਂ ਵਾਲਾ, ਢਹਿ ਗਿਆ ਬਨੇਰਾ*,
ਚਰਨਾਂ 'ਚ, ਬਹਿ ਲੈਣ ਦੇ,  
ਹੋ ਨਹੀਓਂ ਛੱਡਣਾ,,,
ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,,,,,,,,,,,,

ਮੰਨਿਆਂ ਮੈਂ ਦਾਤੀ ਬੜਾ, ਗੁਨਾਹਗਾਰ ਹਾਂ,
ਤੇਰਾ ਹਾਂ, ਲਾਲ ਤੇਰਾ*, ਸੇਵਾਦਾਰ ਮਾਂ ll
ਹੋ ਦੂਰ, ਦਰਸ਼ੀ ਦਾ, ਕਰਦੇ ਹਨੇਰਾ,
ਚਰਨਾਂ 'ਚ, ਬਹਿ ਲੈਣ ਦੇ,  
ਹੋ ਨਹੀਓਂ ਛੱਡਣਾ,,,
ਹੋ ਨਹੀਂਓਂ ਛੱਡਣਾ, ਦਵਾਰਾ ਤੇਰਾ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
 


NAHION SHUDDNA DWARA TERA
Next Post Previous Post