ਮਈਆ ਜੀ ਮੇਰਾ ਦਿਲ ਕਰਦਾ ਲੈਰਿਕਸ Dil Karda Bhajan Lyrics
ਤੇਰਾ ਹੀ ਨਾਮ ਸੁਣਕਰ ਮਈਆ,
ਆਈਆਂ ਹਾਂ ਦੂਰ ਸੇ,
ਝੋਲੀ ਮੇਰੀ ਕੋ, ਭਰ ਦੋ ਮਈਆ,
ਤੁਮ ਆਪਣੇ ਹੀ ਨੂਰ ਸੇ।
ਦਿਲ ਕਰਦਾ,
ਮਈਆ ਜੀ ਮੇਰਾ ਦਿਲ ਕਰਦਾ,
ਮਾਂਏਂ ਨੀ ਮਾਂਏਂ ਮੇਰਾ ਦਿਲ ਕਰਦਾ,
ਤੇਰੇ ਭਵਨ ਤੇ ਰਾਤ ਬਿਤਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਪਰਚੀ ਲੈ ਕੇ ਬਾਣ ਗੰਗਾ ਤੋਂ,
ਸ਼ੁਰੂ ਕਰਾਂ ਮੈਂ ਚੜ੍ਹਾਈ,
ਚਰਨ ਪਦੁਕਾ ਆਦਿ ਕੁੰਵਾਰੀ,
ਗਰਭ ਜੂਨ ਮਹਾਂ ਮਾਈ,
ਹਾਥੀ ਮੱਥਾ ਸਾਂਝੀਆਂ ਛੱਤਾਂ,
ਹੋਲੀ ਹੋਲੀ ਚੜ੍ਹ ਜਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਸੁਬਹ ਦੁਪਿਹਰੇ ਸ਼ਾਮੀ ਦਰ ਤੇ,
ਲੱਖਾਂ ਆਉਣ ਸਵਾਲੀ,
ਰਾਤੀ ਸ਼ੇਰਾਂ ਵਾਲੀਏ ਮਾਂਏਂ,
ਮੈਂ ਖ਼ਾਲੀ ਤੂੰ ਖ਼ਾਲੀ,
ਮੈਂ ਕੀ ਕੀ ਮੰਗਣਾ ਤੇਰੇ ਤੋਂ,
ਇੱਕ ਲੰਬੀ ਲਿਸਟ ਬਣਾਵਾਂ,
ਜਦ ਵੀ ਸਾਹਮਣੇ ਆਵਾਂ ਤੇਰੇ,
ਸਭ ਕੁਝ ਮੈਂ ਭੁੱਲ ਜਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਤ੍ਰਿਕੁਟਾ ਪਰਬਤ ਤੇ ਸੱਜਿਆ ਏ,
ਮਾਂ ਦਾ ਭਵਨ ਪਿਆਰਾ,
ਤਿੰਨ ਪਿੰਡੀਆਂ ਦੇ ਦਰਸ਼ਨ ਕਰਕੇ,
ਸਾਗਰ ਸ਼ੁਕਰ ਗੁਜਰਾਂ,
ਭੈਰੋਂ ਬਾਬਾ ਨੂੰ ਟੇਕ ਕੇ ਮੱਥਾ,
ਮਾਂ ਵਾਪਿਸ ਕੱਟੜੇ ਆਵਾਂ,
ਘਰ ਆ ਕੇ ਤੇਰੀ ਜੋਤ ਜਗਾ ਕੇ,
ਕੰਜ਼ਕਾਂ ਆਪ ਬਿਠਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਆਈਆਂ ਹਾਂ ਦੂਰ ਸੇ,
ਝੋਲੀ ਮੇਰੀ ਕੋ, ਭਰ ਦੋ ਮਈਆ,
ਤੁਮ ਆਪਣੇ ਹੀ ਨੂਰ ਸੇ।
ਦਿਲ ਕਰਦਾ,
ਮਈਆ ਜੀ ਮੇਰਾ ਦਿਲ ਕਰਦਾ,
ਮਾਂਏਂ ਨੀ ਮਾਂਏਂ ਮੇਰਾ ਦਿਲ ਕਰਦਾ,
ਤੇਰੇ ਭਵਨ ਤੇ ਰਾਤ ਬਿਤਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਪਰਚੀ ਲੈ ਕੇ ਬਾਣ ਗੰਗਾ ਤੋਂ,
ਸ਼ੁਰੂ ਕਰਾਂ ਮੈਂ ਚੜ੍ਹਾਈ,
ਚਰਨ ਪਦੁਕਾ ਆਦਿ ਕੁੰਵਾਰੀ,
ਗਰਭ ਜੂਨ ਮਹਾਂ ਮਾਈ,
ਹਾਥੀ ਮੱਥਾ ਸਾਂਝੀਆਂ ਛੱਤਾਂ,
ਹੋਲੀ ਹੋਲੀ ਚੜ੍ਹ ਜਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਸੁਬਹ ਦੁਪਿਹਰੇ ਸ਼ਾਮੀ ਦਰ ਤੇ,
ਲੱਖਾਂ ਆਉਣ ਸਵਾਲੀ,
ਰਾਤੀ ਸ਼ੇਰਾਂ ਵਾਲੀਏ ਮਾਂਏਂ,
ਮੈਂ ਖ਼ਾਲੀ ਤੂੰ ਖ਼ਾਲੀ,
ਮੈਂ ਕੀ ਕੀ ਮੰਗਣਾ ਤੇਰੇ ਤੋਂ,
ਇੱਕ ਲੰਬੀ ਲਿਸਟ ਬਣਾਵਾਂ,
ਜਦ ਵੀ ਸਾਹਮਣੇ ਆਵਾਂ ਤੇਰੇ,
ਸਭ ਕੁਝ ਮੈਂ ਭੁੱਲ ਜਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
ਤ੍ਰਿਕੁਟਾ ਪਰਬਤ ਤੇ ਸੱਜਿਆ ਏ,
ਮਾਂ ਦਾ ਭਵਨ ਪਿਆਰਾ,
ਤਿੰਨ ਪਿੰਡੀਆਂ ਦੇ ਦਰਸ਼ਨ ਕਰਕੇ,
ਸਾਗਰ ਸ਼ੁਕਰ ਗੁਜਰਾਂ,
ਭੈਰੋਂ ਬਾਬਾ ਨੂੰ ਟੇਕ ਕੇ ਮੱਥਾ,
ਮਾਂ ਵਾਪਿਸ ਕੱਟੜੇ ਆਵਾਂ,
ਘਰ ਆ ਕੇ ਤੇਰੀ ਜੋਤ ਜਗਾ ਕੇ,
ਕੰਜ਼ਕਾਂ ਆਪ ਬਿਠਾਵਾਂ,
ਰਾਤੀ ਤੇਰੇ ਨਾਲ ਰੁਕਾਂ,
ਤੈਨੂੰ ਦਿਲ ਦਾ ਹਾਲ ਸੁਣਾਵਾਂ,
ਦਿਲ ਕਰਦਾ ਮਈਆ ਜੀ ਮੇਰਾ।
Dil Karda Full Live Mani Ladla
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
Author - Saroj Jangir
इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |