मोर दी सवारी कर आई जोगिया भजन
मोर दी सवारी कर आई जोगिया भजन
न मुबारक बाबा सुचे जल नाल धोइये,
रोट प्रशाद लै के आये आ के भोग लगाई जोगियां
पौनाहारी दुधाधारी मोर दी सवारी.......
लाल सुनेहरी झंडे तेरे दर ते लेन हुलारे
विच पहाड़ा बाबा तेरे गूंज रहे जयकारे
सब भगता नु अज तू अपनी मस्ती विच नचाई जोगियां
पौनाहारी दुधाधारी मोर दी सवारी.......
असी तेरे दर्श दीवाने बिन मंगेया न मुड जाइए,
बलिहार केह्न्दा विरका दा हर साल तेरे दर आइये,
रख लै मान सलीम दे वांगु बेनती न भुलाई जोगियां
पौनाहारी दुधाधारी मोर दी सवारी.......
ਨ ਮੁਬਾਰਕ ਬਾਬਾ, ਸੁੱਚੇ ਜਲ ਨਾਲ ਧੋਈਏ ll
ਰੋਟ ਪ੍ਰਸ਼ਾਦ, ਲੈ ਕੇ ਆਏ ll, ਆ ਕੇ ਭੋਗ ਲਗਾਈਂ ਜੋਗੀਆ,
ਪੌਣਾਹਾਰੀ, ਦੁੱਧਾਧਾਰੀ, ਮੋਰ ਦੀ ਸਵਾਰੀ,,,,,,,,,,,
ਲਾਲ ਸੁਨਿਹਰੀ ਝੰਡੇ ਤੇਰੇ, ਦਰ ਤੇ ਲੈਣ ਹੁਲਾਰੇ l
ਵਿੱਚ ਪਹਾੜਾਂ ਬਾਬਾ ਤੇਰੇ, ਗੂੰਜ ਰਹੇ ਜੈਕਾਰੇ ll
ਸਭ ਭਗਤਾਂ ਨੂੰ, ਅੱਜ ਤੂੰ ਆਪਣੀ ll, ਮਸਤੀ ਵਿੱਚ ਨਚਾਈ ਜੋਗੀਆ,

ਅਸੀਂ ਤੇਰੇ ਦਰਸ਼ ਦੀਵਾਨੇ, ਬਿਨ ਮੰਗਿਆਂ ਨਾ ਮੁੜ ਜਾਈਏ l
ਬਲਿਹਾਰ ਕਹਿੰਦਾ ਵਿਰਕਾਂ ਦਾ, ਹਰ ਸਾਲ ਤੇਰੇ ਦਰ ਆਈਏ ll
*ਰੱਖ ਲੈ ਮਾਣ, ਸਲੀਮ ਦੇ ਵਾਂਗੂ ll, ਬੇਨਤੀ ਨਾ ਭੁਲਾਈਂ ਜੋਗੀਆ,

ਅਪਲੋਡਰ- ਅਨਿਲਰਾਮੂਰਤੀਭੋਪਾਲ

Dudhadhari Mor Di Sawari Kar Aayi Jogiya | Master Saleem | Baba Balak Nath Bhajan
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |