सतगुरु नानक ते लीला न्यारी ए भजन

सतगुरु नानक ते लीला न्यारी भजन ए ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

 
सतगुरु नानक ते लीला न्यारी ए लिरिक्स ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ लिरिक्स Satguru Nanak Teri Leela Nyari E Lyrics

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ

ਭੁਲ ਭੁਲੇਖੇ ਮੁੜਕੇ ਫੇਰਾ ਪਾ ਜਾਵੀਂ
ਚਾਰੇ ਕੂਟ ਹਨੇਰਾ ਜੋਤ ਜਗਾ ਜਾਵੀਂ
ਬਾਣੀ ਦੇ ਥਾਂ ਫ਼ੈਸ਼ਨ ਚੜ੍ਹੀ ਖ਼ੁਮਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਕੌਡੇ ਨਾਲੋਂ ਵਧ ਕੇ ਹੁਣ ਵੀ ਰਾਖਸ਼ ਨੇ
ਕੂੜ ਕਮਾਂਦੇ ਫਿਰਦੇ ਝੂਠੇ ਆਸ਼ਕ ਨੇ
ਛੱਡ ਜਾਣਾ ਨਿਹੁੰ ਲਾ ਕੇ ਕੀ ਦਿਲਦਾਰੀ ਏ ?
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਤੇਰੇ ਲੇਖੇ ਬੰਦੇ ਆਦਮ ਖਾਣੇ ਨੇ
ਸੱਜਣ ਨਾਲੋਂ ਵਧ ਕੇ ਠੱਗ ਸਿਆਣੇ ਨੇ
ਸਧਨੇ ਦੇ ਹੱਥ ਮੁੜਕੇ ਫੜੀ ਕਟਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਭਾਗੋ ਵਰਗਿਆਂ ਲੋਕਾਂ ਲੁੱਟ ਮਚਾਈ ਏ
ਹੱਕ ਬਿਗਾਨਾ ਖਾਣਾ ਕੀ ਵਡਿਆਈ ਏ
ਅੱਜ ਉਹ ਮੌਜ ਉਡਾਵੇ ਜੋ ਹੰਕਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਤੂੰ ਸੁਖੀਆਂ ਦੀ ਖੇਤੀ ਹੱਲ ਚਲਾਂਦਾ ਸੈਂ
ਦਸਾਂ ਨਵ੍ਹਾਂ ਦੀ ਕਿਰਤ ਕਮਾਈ ਖਾਂਦਾ ਸੈਂ
ਤਾਹੀਉਂ ਤੇਰੀ ਸ਼ੋਭਾ ਹਰ ਥਾਂ ਭਾਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

'ਜੱਟ' ਦੀ ਤਾਰ ਦੀਵਾਨੀ ਪਈ ਕੁਰਲਾਂਦੀ ਏ
ਆ ਦੁਨੀਆਂ ਦੇ ਵਾਲੀ ਤਰਲੇ ਪਾਂਦੀ ਏ
ਵਿਚ ਵਿਛੋੜੇ ਤੇਰੇ ਇਹ ਦੁਖਿਆਰੀ ਏ
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ

ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
ਨੀਝਾਂ ਲਾ ਲਾ ਵੇਂਹਦੀ ਦੁਨੀਆਂ ਸਾਰੀ ਏ



Yamla Jatt | Sat Guru Nanak Teri Leela | Audio | Old Punjabi Tunes

Punjabi Lyrics provided by Shri Anil Bhopal :-
ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਏ
 ========================
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,
ਨੀਝਾਂ ਲਾ ਲਾ, ਵੇਂਹਦੀ ਦੁਨੀਆਂ ਸਾਰੀ ਏ ll
ਭੁੱਲ ਭੁਲੇਖੇ, ਮੁੜ ਕੇ ਫੇਰਾ ਪਾ ਜਾਵੀਂ*,
ਚਾਰੇ ਕੂੰਟ ਹਨੇਰਾ, ਜੋਤ ਜਗਾ ਜਾਵੀਂ ll
ਬਾਣੀ ਦੇ ਥਾਂ ਫ਼ੈਸ਼ਨ, ਚੜ੍ਹੀ ਖ਼ੁਮਾਰੀ ਏ,
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,
ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,
ਕੌਡੇ ਨਾਲੋਂ ਵੱਧ ਕੇ, ਹੁਣ ਵੀ ਰਾਖਸ਼ ਨੇ*,
ਕੂੜ ਕਮਾਂਦੇ ਫਿਰਦੇ, ਝੂਠੇ ਆਸ਼ਕ ਨੇ ll
ਛੱਡ ਜਾਣਾ ਨੇਹੁ ਲਾ ਕੇ, ਕੀ ਦਿਲਦਾਰੀ ਏ,
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,
ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,
ਤੇਰੇ ਏਥੇ ਬੰਦੇ, ਆਦਮ ਖਾਣੇ ਨੇ*,
ਸੱਜਣ ਨਾਲੋਂ ਵੱਧ ਕੇ, ਠੱਗ ਸਿਆਣੇ ਨੇ ll
ਸਧਨੇ ਦੇ ਹੱਥ, ਮੁੜ ਕੇ ਫੜੀ ਕਟਾਰੀ ਏ,
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,
ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,
ਭਾਗੋ ਵਰਗਿਆਂ ਲੋਕਾਂ, ਲੁੱਟ ਮਚਾਈ ਏ*,
ਹੱਕ ਬੇਗਾਨਾ ਖਾਣਾ, ਕੀ ਵਡਿਆਈ ਏ ll
ਅੱਜ ਓਹ ਮੌਜ਼ ਉਡਾਵੇ, ਜੋ ਹੰਕਾਰੀ ਏ,
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,
ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,
ਤੂੰ ਖੁਸ਼ੀਆਂ ਦੀ ਖੇਤੀ, ਹੱਲ ਚਲਾਂਦਾ ਸੈਂ*,
ਦਸਾਂ ਨੌਂਹਾਂ ਦੀ, ਕਿਰਤ ਕਮਾਈ ਖਾਂਦਾ ਸੈਂ ll
ਤਾਹੀਉਂ ਤੇਰੀ ਸ਼ੋਭਾ, ਹਰ ਥਾਂ ਭਾਰੀ ਏ,
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,
ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,,,,,
'ਜੱਟ' ਦੀ ਤਾਰ, ਦੀਵਾਨੀ ਪਈ ਕੁਰਲਾਂਦੀ ਏ*,
ਆ ਦੁਨੀਆਂ ਦੇ ਬਾਲੀ, ਤਰਲੇ ਪਾਂਦੀ ਏ ll
ਵਿੱਚ ਵਿਛੋੜੇ ਤੇਰੇ, ਏਹ ਦੁਖਿਆਰੀ ਏ,
ਸਤਿਗੁਰ ਨਾਨਕ, ਤੇਰੀ ਲੀਲਾ ਨਿਆਰੀ ਏ,,,
ਸਤਿਗੁਰ ਨਾਨਕ, ਤੇਰੀ ਲੀਲਾ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ

 Satguru Nanak Teri Leela Nyaari Ae
Neejhan La La Behndi Duniya Saari Ae
Bhul Bhulekhe Mud Ke Fera Paa Jaavin
Chaare Kot Hanera Jot Jaga Jaavin
Baani De Than Faishan Chadi Khumari Ae
Satguru Nanak Teri Leela Nyari Ae

Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post