अमर कहानी पौणाहारी दी लिरिक्स Amar Kahani Ponahari Di Bhajan Lyrics

अमर कहानी पौणाहारी दी लिरिक्स Amar Kahani Ponahari Di Bhajan Lyrics

 
अमर कहानी पौणाहारी दी लिरिक्स Amar Kahani Ponahari Di Bhajan Lyrics

ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ ll
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ,
ਸੱਜਦੀ ਮੋਰ ਸਵਾਰੀ, ਪੌਣਾਹਾਰੀ ਦੀ,

ਜੂਨਾਗੜ੍ਹ ਵਿੱਚ, ਧਾਰਿਆ ਸੀ, ਅਵਤਾਰ ਜੋਗੀ
ਕੁੱਲ ਦੁਨੀਆਂ ਨੂੰ, ਵੰਡਣ ਆਇਆ, ਪਿਆਰ ਜੋਗੀ,
ਭਗਤਾਂ ਜੋਤ ਜਗਾਈ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ,

ਮਾਂ ਰਤਨੋ ਦੇ, ਘਰ ਵਿੱਚ ਜੋਗੀ, ਆਇਆ ਸੀ
ਜੋਗੀ ਉਸਨੂੰ, ਧਰਮ ਦੀ ਮਾਂ, ਬਣਾਇਆ ਸੀ,
ਗਾਉਂਦੇ ਸਭ ਪ੍ਰਾਣੀ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ,

ਮੂੰਹ ਮੰਗੇ, ਵਰ ਦੇਂਦਾ, ਸਾਰੀਆਂ ਸੰਗਤਾਂ ਨੂੰ
ਨਾਮ ਦੇ, ਰੰਗ ਵਿੱਚ ਰੰਗੇ, ਆਪਣੇ ਭਗਤਾਂ ਨੂੰ,
ਪਾਉਂਦੇ ਸਿੰਗੀ ਨਿਸ਼ਾਨੀ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ,

ਸਿੱਧ ਜੋਗੀ ਦੇ, ਖੇਡ ਤਾਂ ਬੜੇ, ਨਿਆਰੇ ਨੇ
ਲਾਡੀ ਸੁਨੜ੍ਹੇ ਵਾਲੇ, ਜੇਹੇ ਕਈ, ਤਾਰੇ ਨੇ,
ਵਾਲੀਆ ਗਾ ਲੈ ਬਾਣੀ ll ਪੌਣਾਹਾਰੀ ਦੀ,
ਸੁਣੀਏ ਅਮਰ ਕਹਾਣੀ, ਪੌਣਾਹਾਰੀ ਦੀ ,
ਅਪਲੋਡਰ- ਅਨਿਲ ਰਾਮੂਰਤੀ ਭੋਪਾਲ
 


ऐसे ही अन्य भजनों के लिए आप होम पेज / गायक कलाकार के अनुसार भजनों को ढूंढें.

ऐसे ही अन्य मधुर भजन देखें

पसंदीदा गायकों के भजन खोजने के लिए यहाँ क्लिक करें।

अपने पसंद का भजन खोजे


आपको ये पोस्ट पसंद आ सकती हैं
+

एक टिप्पणी भेजें