मालिया वे बाग़ सूना भजन लिरिक्स Maliya Ve Bagh Suna Lyrics
ਮਾਹੀ ਵਾਅਦਾ, ਕਰਕੇ ਆਪ ਦਾ,
ਤੇ ਨਾ ਆਪ ਆਇਆ, ਨਾ ਪੈਗਾਮ ਆਇਆ l
ਐਸਾ ਰੋਗ ਲੱਗਾ, ਇਸ ਜਿੰਦੜੀ ਨੂੰ,
ਨਾ ਮੌਤ ਆਈ ਨਾ, ਆਰਾਮ ਆਇਆ l
ਦਿਨ ਰਾਤ ਉਡੀਕਾਂ, ਪੈਂਦੀਆਂ ਨੇ,
ਕਦੋਂ ਆਵੇ ਸਵਾਰੀ, ਸੱਜਣਾ ਦੀ l
ਅਸੀਂ ਕਹਿਣ ਜੋਗੇ, ਤੇ ਹੋ ਜਾਈਏ,
ਸਾਨੂੰ ਸੱਜਣਾ ਦਾ, ਪੈਗਾਮ ਆਇਆ l
ਮਾਲੀਆ ਵੇ ਬਾਗ਼ ਸੁੰਨਾ xll
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ xll"-ll
ਆਪਣੇ ਪਿਆਰਿਆਂ ਨੂੰ xll
ਆਪਣੇ ਦੀਵਾਨਿਆਂ ਨੂੰ, ਨਾਲੇ ਮਸਤਾਨੇ ਨੂੰ l
ਬਹੁਤ ਨਹੀਂ ਸਤਾਈਦਾ, "ਮਾਲੀਆ ਵੇ ਬਾਗ਼ ਸੁੰਨਾ xll"
ਛੱਡ ਕੇ ਨੀ ਜਾਈਦਾ, "ਮਾਲੀਆ ਵੇ ਬਾਗ਼ ਸੁੰਨਾ xll"
ਛੇਤੀ ਮੁੜ ਆਵਾਂਗਾ, ਛੇਤੀ ਫੇਰਾ ਪਾਵਾਂਗਾ ll
ਵਾਅਦੇ ਨੂੰ ਨਿਭਾਈਦਾ, "ਮਾਲੀਆ ਵੇ ਬਾਗ਼ ਸੁੰਨਾ xll"

ਰੱਬ ਦੇ ਪਿਆਰਿਆ, ਵਿਛੋੜਾ ਕਿਵੇਂ ਝੱਲੀਏ l
ਦਿਲ ਦੀ ਸੁਣਾਈਏ ਕੇਹਨੂੰ, ਕੀਹਦਾ ਬੂਹਾ ਮਲ੍ਹੀਏ ll
ਆਵੇ ਤੇ ਸੁਣਾਈਏ ਦੁੱਖ xll
ਜਿਵੇਂ ਸੀ ਸੁਣਾਈ ਦਾ, "ਮਾਲੀਆ ਵੇ ਬਾਗ਼ ਸੁੰਨਾ xll"

ਅੱਜ ਵੀ ਉਡੀਕਦੀਆਂ, ਦਿਨ ਰਾਤ ਅੱਖੀਆਂ l
ਖੌਰੇ ਆ ਜਾਏ ਪਿਆਰਾ, ਆਸਾਂ ਦਿਲ ਵਿੱਚ ਰੱਖੀਆਂ ll
ਭੈੜੀ 'ਮੌਤ ਨਾਲੋਂ ਹੁੰਦਾ ਦੁੱਖ xll
ਝੱਲਣਾ ਜੁਦਾਈ ਦਾ, "ਮਾਲੀਆ ਵੇ ਬਾਗ਼ ਸੁੰਨਾ xll"

ਤੇਰੇ ਬਾਝੋਂ ਕਿਸੇ ਨੂੰ ਮੈਂ, ਦੁੱਖੜਾ ਸੁਣਾਇਆ ਨਹੀਂ l
ਤੇਰੇ ਬਾਝੋਂ ਕਿਸੇ ਮੈਨੂੰ, ਸੀਨੇ ਨਾਲ ਲਾਇਆ ਨਹੀਂ ll
ਬਹੁਤਾ ਨਹੀਂ ਰੋਵਾਈਦਾ, "ਆਪਣੇ ਪਿਆਰਿਆ ਨੂੰ ll"
ਬਹੁਤਾ ਨਹੀਂ ਰੋਵਾਈਦਾ, "ਮਾਲੀਆ ਵੇ ਬਾਗ਼ ਸੁੰਨਾ xll"

ਤੇਰੇ ਤੋਂ ਵਗੈਰ ਸਾਡੀ, ਘੜੀ ਵੀ ਨਹੀਂ ਲੰਘਦੀ l
ਹਰ ਵੇਲੇ ਜਿੰਦ ਮੇਰੀ, ਦੀਦਾਰ ਤੇਰੇ ਮੰਗਦੀ ll
ਛੇਤੀ ਫੇਰਾ ਪਾਈਦਾ, "ਮਾਲੀਆ ਵੇ ਬਾਗ਼ ਸੁੰਨਾ xll"

ਅਪਲੋਡਰ- ਅਨਿਲ ਰਾਮੂਰਤੀ ਭੋਪਾਲ

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।

आपको ये पोस्ट पसंद आ सकती हैं
- सुण वे पूरणा रब्ब कित्ते दूर ना लिरिक्स Sun Ve Purana Rabb Kitte Dor Na Lyrics
- नाथां च्यों नाथ निराला जोगी मेरा धुनें वाला लिरिक्स Natha Cho Nath Nirala Jogi Mera Lyrics
- लेलो सत्संग मिठियां गनेरियाँ लिरिक्स Lelo Satsang Mithiya Ganeriya Lyrics
- इन्हीं की कृपा के सजे हम हैं हिंदी मीनिंग Inhi Ki Kripa Se Meaning Hindi
- सब कुछ तेरे हत्थ दातिया लिरिक्स Sab Kuch Tere Hath Datiya Lyrics
- नानक आद जुगाद जियो लिरिक्स Nanak Aadh Jugadh Jio Lyrics