ओ गरीब नवाज़ मेरी बांह फड़ ले भजन
ओ गरीब नवाज़ मेरी बांह फड़ ले भजन
गुरु गोविन्द दोउ खड़े, काके लागूं पाँय,बलिहारी गुरु आपनो, जिन गोविन्द दियो मिलाय,
ओ गरीब नवाज़ मेरी बांह फड़ ले,
ओ गरीब नवाज़ मेरी बाँह फड़ ले,
मेन्नु पार करण दी, हामी भर ले,
ओ गरीब नवाज़ मेरी बांह फड़ ले,
ओ गरीब नवाज़ मेरी बाँह फड़ ले।
जिन राही मेरा सतगुरु आवे,
उस राह फुल्ल बिछावां,
चरण कमल दी धूल लेके,
मस्तक उत्ते लावां,
जे तेरी कृपा होवे सतगुरु,
जे तेरी कृपा होवे सतगुरु,
दिल दा हाल सुणावा,
ओ गरीब नवाज़ मेरी बांह फड़ ले,
ओ गरीब नवाज़ मेरी बाँह फड़ ले।
अपने सतगुरु लइ,
हृदय पलंग बिछावा,
पलकां दी मैं सेज बना के,
फुलां नाळ सजावा,
जे तेरी कृपा होवे सतगुरु,
जे तेरी कृपा होवे सतगुरु,
घर विच दर्शन पावां,
ओ गरीब नवाज़ मेरी बांह फड़ ले,
ओ गरीब नवाज़ मेरी बाँह फड़ ले।
अपने सतगुरु दे द्वारे,
देखे अजब नज़ारे,
भव सागर तो डूबदे जांदे,
लक्खा पापी तारे,
जे तेरी कृपा होवे सतगुरु,
भव सागर तर जावां,
ओ गरीब नवाज़ मेरी बांह फड़ ले,
ओ गरीब नवाज़ मेरी बाँह फड़ ले।
चारों कोने कीचड़ भरा,
किस तरह मैं धोवा,
साबन थोड़ा मैल वखेरी,
बैठ किनारे रोवा,
जे तेरी कृपा होवे सतगुरु,
जे तेरी कृपा होवे सतगुरु,
पल विच उजली होवा,
ओ ग़रीब नवाज़ मेरी बांह फड़ ले,
ओ गरीब नवाज़ मेरी बाँह फड़ ले।
ओ ग़रीब नवाज़ मेरी, बांह फड़ ले,
ओ गरीब नवाज़ मेरी, बाँह फड़ ले।
गरीब नवाज़ मेरी बांह फड़ ले - Radha Soami Shabad 2021 - O Garib Nawaz Meri Bah Fad Le - Vidhi Sharma
Lyrics Provided by Shri "ANIL BHOPAL"
ਓ ਗਰੀਬ ਨਿਵਾਜ਼ ਮੇਰੀ ਬਾਂਹ ਫੜ੍ਹ ਲੈ
( ਗੁਰੂ ਗੋਬਿੰਦ ਦੋਨੋ ਖੜੇ, ਕਾਕੇ ਲਾਗੂੰ ਪਾਏ l
ਬਲਿਹਾਰੀ ਗੁਰ ਆਪਣੇ,
ਜਿੰਨ ਗੋਬਿੰਦ ਦੀਓ ਮਿਲਾਏ ll )
ਓ ਗਰੀਬ ਨਿਵਾਜ਼, ਮੇਰੀ ਬਾਂਹ* ਫੜ੍ਹ ਲੈ xll-ll
ਮੈਨੂੰ, ਪਾਰ ਕਰਨ ਦੀ*, ਹਾਮੀ ਭਰ ਲੈ ll,
ਓ ਗਰੀਬ ਨਿਵਾਜ਼, ਮੇਰੀ ਬਾਂਹ* ਫੜ੍ਹ ਲੈ xll-ll
ਜਿੰਨ ਰਾਹੀਂ, ਮੇਰਾ ਸਤਿਗੁਰ ਆਵੇ,
ਉਸ ਰਾਹ ਫ਼ੁੱਲ ਵਿਛਾਵਾਂ* l
ਚਰਨ ਕਮਲ ਦੀ, ਧੂਲ ਲੈ ਕੇ,
ਮਸਤਕ ਉੱਤੇ ਲਾਵਾਂ* ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ* ll,
ਦਿਲ ਦਾ ਹਾਲ ਸੁਣਾਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਆਪਣੇ, ਸਤਿ ਗੁਰੂ ਲਈ, ਹਿਰਦੇ ਪਲੰਘ ਵਿਛਾਵਾਂ* l
ਪਲਕਾਂ ਦੀ ਮੈਂ, ਸੇਜ ਬਣਾਕੇ, ਫੁੱਲਾਂ ਨਾਲ ਸਜਾਵਾਂ* ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ* ll,
ਘਰ ਵਿੱਚ ਦਰਸ਼ਨ ਪਾਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਆਪਣੇ ਸਤਿ, ਗੁਰੂ ਦੇ ਦਵਾਰੇ, ਵੇਖੇ ਅਜ਼ਬ ਨਜ਼ਾਰੇ* l
ਭਵ ਸਾਗਰ ਤੋਂ, ਡੁੱਬਦੇ ਜਾਂਦੇ, ਲੱਖਾਂ ਪਾਪੀ ਤਾਰੇ* ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ* ll,
ਭਵ ਸਾਗਰ ਤਰ ਜਾਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਚਾਰੋਂ ਕੋਨੇ, ਚਿੱਕੜ ਭਰਿਆ, ਕਿਸ ਤਰ੍ਹਾਂ ਮੈਂ ਧੋਵਾਂ* l
ਸਾਬਣ ਥੋੜ੍ਹਾ, ਮੈਲ ਵਥੇਰੀ, ਬੈਠ ਕਿਨਾਰੇ ਰੋਵਾਂ* ll
ਜੇ ਤੇਰੀ ਕਿਰਪਾ, ਹੋਵੇ ਸਤਿਗੁਰੂ* ll,
ਪਲ ਵਿੱਚ ਉਜ਼ਲਾ ਹੋਵਾਂ,
ਓ ਗਰੀਬ ਨਿਵਾਜ਼, ਮੇਰੀ ਬਾਂਹ,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
यह भजन भी देखिये