माँ मेरा दिल लगदा ही ना मातारानी भजन

माँ मेरा दिल लगदा ही ना मातारानी भजन

मां दे दर ते हाज़री लाइए मारो ताड़ी भगतो

माँ मेरा दिल लगदा ई ना
बोले जद वी बनेरे उत्ते का
का करदा ऐ नित माँ माँ
मेरा दिल लगदा ई ना
माँ मेरा दिल लगदा ई ना

जे मैं हुंदा पंछी मैया उड़ के दर आ जांदा
तेरे द्वारे आ के मैं वी तेरी ज्योत जगाऊंदा
मैं अपनी प्यासी अखियां दी आंबे प्यास बुझाऊंदा
होरा वांगूं मैं वी तेरे रज-रज दर्शन पांदा
मैं दर्शन नूं तरसदा हां माँ मेरा दिल लगदा ई ना

दिल दियां कंधां ते मैं टांगियां तेरियां माँ तसवीरां
तेरे बाजों हाल मेरा माँ होया वांग फकीरां
ना मंगियां मैं दौलता न मैं मंगियां कदे जगीरां
तू चाहवे तां बदल जान माँ मेरियां एह तकदीरां
तेनूं लभदा फिरां मैं था-था माँ मेरा दिल लगदा ई ना

तेरा लाल माँ तेरे कोल होर न कुझ वी चाहवे
बस तेरी माँ नजर मेहर दी इक वारी हो जावे
तेरे दर्शन दा दिन दाती छेती-छेती आवे
बंसी पूरी माँ जिस दिन आ के चरनी शीश झुकावे
मैं तेनूं छड्ड के केहड़े दर जावां माँ मेरा दिल लगदा ई ना
 
ਜੇ ਮੈਂ ਹੁੰਦਾ, ਪੰਛੀ ਮਈਆ, ਉੱਡ ਕੇ ਦਰ ਆ ਜਾਂਦਾ,
ਤੇਰੇ ਦਵਾਰੇ, ਆ ਕੇ ਮੈਂ ਵੀ, "ਤੇਰੀ ਜੋਤ ਜਗਾਉਂਦਾ" l ( ਦਾਤੀਏ )
ਮੈਂ ਆਪਣੀ, ਪਿਆਸੀ ਅੱਖੀਆਂ ਦੀ, ਅੰਬੇ ਪਿਆਸ ਬੁਝਾਉਂਦਾ,
ਹੋਰਾਂ ਵਾਂਗੂ, ਮੈਂ ਵੀ ਤੇਰੇ, "ਰੱਜ ਰੱਜ ਦਰਸ਼ਨ ਪਾਂਦਾ" l
ਹੋਰਾਂ ਵਾਂਗੂ, ਮੈਂ ਵੀ ਤੇਰੇ, ਰੱਜ ਰੱਜ ਦਰਸ਼ਨ ਪਾਂਦਾ,
ਮੈਂ ਦਰਸ਼ਨ ਨੂੰ ਤਰਸਦਾ ਹਾਂ ll, "ਮੇਰਾ ਦਿਲ, ਲੱਗਦਾ ਈ ਨਾ" xll

ਦਿਲ ਦੀਆਂ ਕੰਧਾਂ, ਤੇ ਮੈਂ ਟੰਗੀਆਂ, ਤੇਰੀਆਂ ਮਾਂ ਤਸਵੀਰਾਂ,
ਤੇਰੇ ਬਾਝੋਂ, ਹਾਲ ਮੇਰਾ ਮਾਂ, "ਹੋਇਆ ਵਾਂਗ ਫਕੀਰਾਂ" l ( ਦਾਤੀਏ )
ਨਾ ਮੰਗੀਆਂ ਮੈਂ, ਦੌਲਤਾਂ ਨਾ ਮੈਂ, ਮੰਗੀਆਂ ਕਦੇ ਜਗੀਰਾਂ,
ਤੂੰ ਚਾਹਵੇ ਤਾਂ, ਬਦਲ ਜਾਣ ਮਾਂ, "ਮੇਰੀਆਂ ਏਹ ਤਕਦੀਰਾਂ" l
ਤੂੰ ਚਾਹਵੇ ਤਾਂ, ਬਦਲ ਜਾਣ ਮਾਂ, ਮੇਰੀਆਂ ਏਹ ਤਕਦੀਰਾਂ,
ਤੈਨੂੰ ਲੱਭਦਾ ਫਿਰਾਂ ਮੈਂ ਥਾਂ ਥਾਂ ll, "ਮੇਰਾ ਦਿਲ, ਲੱਗਦਾ ਈ ਨਾ" xll

ਤੇਰਾ ਲਾਲ ਮਾਂ, ਤੇਰੇ ਕੋਲੋਂ, ਹੋਰ ਨਾ ਕੁਝ ਵੀ ਚਾਹਵੇ,
ਬੱਸ ਤੇਰੀ ਮਾਂ, ਨਜ਼ਰ ਮੇਹਰ ਦੀ, "ਇੱਕ ਵਾਰੀ ਹੋ ਜਾਵੇ" l ( ਦਾਤੀਏ )
ਤੇਰੇ ਦਰਸ਼ਨ, ਦਾ ਦਿਨ ਦਾਤੀ, ਛੇਤੀ ਛੇਤੀ ਆਵੇ*,
ਬੰਸੀ ਪੁਰੀ ਮਾਂ, ਜਿਸ ਦਿਨ ਆ ਕੇ, "ਚਰਣੀ ਸੀਸ ਝੁਕਾਵੇ" l
ਬੰਸੀ ਪੁਰੀ ਮਾਂ, ਜਿਸ ਦਿਨ ਆ ਕੇ, ਚਰਣੀ ਸੀਸ ਝੁਕਾਵੇ,
ਮੈਂ ਤੈਨੂੰ ਛੱਡ ਕੇ ਕੇਹੜੇ ਦਰ ਜਾਵਾਂ ll, "ਮੇਰਾ ਦਿਲ, ਲੱਗਦਾ ਈ ਨਾ" xll
ਅਪਲੋਡਰ- ਅਨਿਲਰਾਮੂਰਤੀਭੋਪਾਲ 



MAA DE DAR PE HAZRI LAYIE

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।


 ਮਾਂ ਦੇ, ਦਰ ਤੇ ਹਾਜ਼ਰੀ ਲਾਈਏ, ਮਾਰੋ, ਤਾੜੀ ਭਗਤੋ ll
ਜੇਹੜੇ, ਹੱਥ ਕਰਨਗੇ ਉੱਚੇ, ਓਹਦੇ, ਭਾਗ ਜਾਗਣਗੇ ਸੁੱਤੇ,
ਵਾਰੋ, ਵਾਰੀ ਭਗਤੋ,,
ਮਾਂ ਦੇ, ਦਰ ਤੇ ਹਾਜ਼ਰੀ,,, ਜੈ ਹੋ lll, ਲਾਈਏ,,,,,,,,,,,,, 

ਮਾਂ ਦਾ, ਸੇਵਕ ਹੈ ਓਹ ਸੱਚਾ, ਜੇਹੜਾ, ਮਾਰੂ ਤਾੜੀਆਂ l
ਗਾਓ, ਦਾਤੀ ਦੀਆਂ ਭੇਟਾਂ, ਛੱਡੋ, ਗੱਲਾਂ ਮਾੜੀਆਂ ll
ਜੇਹੜਾ, ਹੱਥ ਕਰੇਗਾ ਤਾਂਹ, ਓਹਦੀ, ਬਾਂਹ ਫੜ੍ਹੇਗੀ ਮਾਂ, 
ਸ਼ੇਰ, ਸਵਾਰੀ ਭਗਤੋ,,
ਮਾਂ ਦੇ, ਦਰ ਤੇ ਹਾਜ਼ਰੀ,,, ਜੈ ਹੋ lll, ਲਾਈਏ,,,,,,,,,,,,, 

ਬੋਲੋ, ਦਾਤੀ ਦੇ ਜੈਕਾਰੇ, ਮਿੱਠੀ, ਕਰ ਲਓ ਜ਼ੁਬਾਨ l
ਲਾਹੋ, ਸ਼ਰਮਾ ਤੇ ਸੰਗਾਂ, ਏਹ ਹੈ, ਕਾਰਜ਼ ਮਹਾਨ ll
ਤਾੜੀ ਤੇ, ਤਾੜੀ ਵੱਜੇ, ਸਾਰੇ, ਸੁਣ ਲਓ ਛੋਟੇ ਵੱਡੇ, 
ਗੱਲ, ਉਚਾਰੀ ਭਗਤੋ,,
ਮਾਂ ਦੇ, ਦਰ ਤੇ ਹਾਜ਼ਰੀ,,, ਜੈ ਹੋ lll, ਲਾਈਏ,,,,,,,,,,,,, 

ਆਈ, ਜਾਗੇ ਵਾਲੀ ਰਾਤ, ਪਾ ਲਓ, ਖੁਸ਼ੀਆਂ ਹਜ਼ਾਰ l
ਦੇਵੇ, ਠੰਡੀਆਂ ਮਾਂ ਛਾਂਵਾਂ, ਦੇਵੇ, ਭਗਤਾਂ ਨੂੰ ਪਿਆਰ ll  
ਕੋਈ, ਪਿੱਛੇ ਨਾ ਰਹਿ ਜਾਵੇ, ਮਾਂ ਦੇ, ਦਰ ਤੇ ਹਰ ਕੋਈ ਆਵੇ,
ਦਰਸ਼ਨ, ਪਾਵੇ ਭਗਤੋ,,
ਮਾਂ ਦੇ, ਦਰ ਤੇ ਹਾਜ਼ਰੀ,,, ਜੈ ਹੋ lll, ਲਾਈਏ,,,,,,,,,,,,, 
 
Saroj Jangir Author Author - Saroj Jangir

इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post