लंघ आजा पत्तन चना (चनाब ) दा यार,
लंघ आजा पत्तन चना दा।
सर सदका मैं जावां तेरे नाम दा यार,
लंघ आजा पत्तन चना दा।
लंघ आजा पत्तन चना दा यार,
लंघ आजा पत्तन चना दा।
लंघ आजा पत्तन चना दा।
सर सदका मैं जावां तेरे नाम दा यार,
लंघ आजा पत्तन चना दा।
लंघ आजा पत्तन चना दा यार,
लंघ आजा पत्तन चना दा।
मेरे काग बनेरे उत्ते बोलिया,
मेरा ततडी दा दिल डोलिया,
मैं तां मंदड़ा बोल ना बोलिया,
लंघ आजा पत्तन चना दा।
दूरों दीठा मैं, माहीं ओंदा,
हत्थ कंगणा ते बाहीं लटकावंदा,
सानूं ऱमजा नाळ समझावदा,
लंघ आजा पत्तन चना दा।
लंघ आजा पत्तन चना दा।
वे मैं कोठे ते चढ़ खलियाँ,
मेरिया सड़न पैरां दी तल्लिया,
खुली वा, ते जुल्फा हल्लिया,
लंघ आजा पत्तन चना दा।
लंघ आजा पत्तन चना दा।
वे मैं रंग सुहे विच रंगिया,
वे नाल ढोले दे मंगियां,
चाहे चंगिया ते चाहे मंदिया,
लंघ आजा पत्तन चना दा।
लंघ आजा पत्तन चना दा।
ਲੰਘ ਆਜਾ ਪੱਤਣ ਚਨਾਂ ਦਾ
ਸਿਰ ਸਦਕੇ ਮੈਂ ਜਾਵਾਂ ਤੇਰੇ ਨਾਂ ਦਾ
ਲੰਘ ਆਜਾ ਪੱਤਣ ਚਨਾਂ ਦਾ
ਮੇਰੇ ਘਾਗ ਬਨੇਰੇ ਉੱਤੇ ਬੋਲਿਆ
ਮੇਰਾ ਤੱਤੜੀ ਦਾ ਜੀਉੜਾ ਡੋਲਿਆ
ਵੇ ਮੈਂ ਮੰਦੜਾ ਬੋਲ ਨਾ ਬੋਲਿਆ
ਵੇ ਮੈਂ ਮੰਦੜਾ ਬੋਲ ਨਾ ਬੋਲਿਆ
ਲੰਘ ਆਜਾ ਪੱਤਣ ਚਨਾਂ ਦਾ
ਵੇ ਮੈਂ ਦੂਰੋਂ ਡਿਠਾ ਮਾਹੀ ਆਵੰਦਾ
ਹੱਥ ਕੰਗਣ ਤੇ ਬਾਹੀਂ ਲਟਕਾਵੰਦਾ
ਸਾਨੂ ਰਮਜ਼ਾਂ ਨਾਲ ਬੁਲਾਵੰਦਾ
ਸਾਨੂ ਰਮਜ਼ਾਂ ਨਾਲ ਬੁਲਾਵੰਦਾ
ਲੰਘ ਆਜਾ ਪੱਤਣ ਚਨਾਂ ਦਾ
ਵੇ ਮੈਂ ਬੈਠੀ ਸਾਂ ਦੁਪੱਟੜਾ ਤਾਣ ਕੇ
ਉੱਠ ਚੱਲਿਓ ਏਂ ਮੌਜਾਂ ਮਾਣ ਕੇ
ਸਾਡੀ ਖਬਰ ਨਾ ਲਈ ਵੇ ਤੂੰ ਆਣਕੇ
ਸਾਡੀ ਖਬਰ ਨਾ ਲਈ ਵੇ ਤੂੰ ਆਣਕੇ
ਲੰਘ ਆਜਾ ਪੱਤਣ ਚਨਾਂ ਦਾ
कम्पलीट लिरिक्स
मेरा ततडी दा दिल डोलिया,
मैं तां मंदड़ा बोल ना बोलिया,
लंघ आजा पत्तन चना दा।
दूरों दीठा मैं, माहीं ओंदा,
हत्थ कंगणा ते बाहीं लटकावंदा,
सानूं ऱमजा नाळ समझावदा,
लंघ आजा पत्तन चना दा।
लंघ आजा पत्तन चना दा।
वे मैं कोठे ते चढ़ खलियाँ,
मेरिया सड़न पैरां दी तल्लिया,
खुली वा, ते जुल्फा हल्लिया,
लंघ आजा पत्तन चना दा।
लंघ आजा पत्तन चना दा।
वे मैं रंग सुहे विच रंगिया,
वे नाल ढोले दे मंगियां,
चाहे चंगिया ते चाहे मंदिया,
लंघ आजा पत्तन चना दा।
लंघ आजा पत्तन चना दा।
ਲੰਘ ਆਜਾ ਪੱਤਣ ਲੈਰਿਕਸ
ਲੰਘ ਆਜਾ ਪੱਤਣ ਚਨਾਂ ਦਾ ਓ ਯਾਰਲੰਘ ਆਜਾ ਪੱਤਣ ਚਨਾਂ ਦਾ
ਸਿਰ ਸਦਕੇ ਮੈਂ ਜਾਵਾਂ ਤੇਰੇ ਨਾਂ ਦਾ
ਲੰਘ ਆਜਾ ਪੱਤਣ ਚਨਾਂ ਦਾ
ਮੇਰੇ ਘਾਗ ਬਨੇਰੇ ਉੱਤੇ ਬੋਲਿਆ
ਮੇਰਾ ਤੱਤੜੀ ਦਾ ਜੀਉੜਾ ਡੋਲਿਆ
ਵੇ ਮੈਂ ਮੰਦੜਾ ਬੋਲ ਨਾ ਬੋਲਿਆ
ਵੇ ਮੈਂ ਮੰਦੜਾ ਬੋਲ ਨਾ ਬੋਲਿਆ
ਲੰਘ ਆਜਾ ਪੱਤਣ ਚਨਾਂ ਦਾ
ਵੇ ਮੈਂ ਦੂਰੋਂ ਡਿਠਾ ਮਾਹੀ ਆਵੰਦਾ
ਹੱਥ ਕੰਗਣ ਤੇ ਬਾਹੀਂ ਲਟਕਾਵੰਦਾ
ਸਾਨੂ ਰਮਜ਼ਾਂ ਨਾਲ ਬੁਲਾਵੰਦਾ
ਸਾਨੂ ਰਮਜ਼ਾਂ ਨਾਲ ਬੁਲਾਵੰਦਾ
ਲੰਘ ਆਜਾ ਪੱਤਣ ਚਨਾਂ ਦਾ
ਵੇ ਮੈਂ ਬੈਠੀ ਸਾਂ ਦੁਪੱਟੜਾ ਤਾਣ ਕੇ
ਉੱਠ ਚੱਲਿਓ ਏਂ ਮੌਜਾਂ ਮਾਣ ਕੇ
ਸਾਡੀ ਖਬਰ ਨਾ ਲਈ ਵੇ ਤੂੰ ਆਣਕੇ
ਸਾਡੀ ਖਬਰ ਨਾ ਲਈ ਵੇ ਤੂੰ ਆਣਕੇ
ਲੰਘ ਆਜਾ ਪੱਤਣ ਚਨਾਂ ਦਾ
कम्पलीट लिरिक्स
भजन श्रेणी : ओल्ड पंजाबी सोंग्स लिरिक्स हिंदी Old Punjabi Song Hindi Lyrics
Langh Aja Pattan Jhana Da · Surinder Kaur
Langh aa ja patan chhana da yaar
Langh aa ja patan chhana da!
Sir sadaka maen jaavaan tere naa da.
Mere kaag banere te boleya,
Mera tataddi da dil ddoleya,
Maen mandadda bol na boleya.
Ve maen kotthe te chadd khaliyaan,
Othe saddan paeraan diyaan taliyaan,
Khuli va, te zulfaan haliyaan.
Duuron dittha eh maahi aavanda
Hatheen kangana te baahin latakaavanda,
Mennu ramzaan naal bulaavanda.
Mere gal vich sui sui angiya
Ve naal dhole de mangiyaan,
Chaahe changiyaan te chaahe mandiyaan.
Maen suti saan dupattadda taan ke,
Utth chaleyaan ve maujaan maanke,
Meri khabar na litti aanke. पसंदीदा गायकों के भजन खोजने के लिए यहाँ क्लिक करें।
Langh aa ja patan chhana da!
Sir sadaka maen jaavaan tere naa da.
Mere kaag banere te boleya,
Mera tataddi da dil ddoleya,
Maen mandadda bol na boleya.
Ve maen kotthe te chadd khaliyaan,
Othe saddan paeraan diyaan taliyaan,
Khuli va, te zulfaan haliyaan.
Duuron dittha eh maahi aavanda
Hatheen kangana te baahin latakaavanda,
Mennu ramzaan naal bulaavanda.
Mere gal vich sui sui angiya
Ve naal dhole de mangiyaan,
Chaahe changiyaan te chaahe mandiyaan.
Maen suti saan dupattadda taan ke,
Utth chaleyaan ve maujaan maanke,
Meri khabar na litti aanke. पसंदीदा गायकों के भजन खोजने के लिए यहाँ क्लिक करें।
आपको ये पोस्ट पसंद आ सकती हैं