भुखियाँ ने अखियाँ माँ तेरे दीदार दिया
भुखियाँ ने अखियाँ माँ तेरे दीदार दिया
भुखियां ने अखियां माँ तेरे दीदार दियां
साड़ी वी सुन ले दाती सुने संसार दियां
तुर गईआं खुशियां ले आवी माता मोड़ तू
टूटे होए दिलां नूं देवी आप हथीं जोड़ तू
लगियां सानूं वी आसा तेरे ने प्यार दियां
साड़ी वी सुन ले दाती सुने संसार दियां
रेहमता दा खोल द्वारा साढ़े लई आन के
चरना विच रख ले सानूं नौकर जान के
कलियां मुरझावन न श्रद्धा दे हार दियां
साड़ी वी सुन ले दाती सुने संसार दियां
चरना च गंगा तेरे ठा-ठा है मारदी
चली न जानदी शक्ति ठंडी जाहि धार दी
धारा तेरे चरना दियां भगता नूं तार दियां
साड़ी वी सुन ले दाती सुने संसार दियां
चन है विनती करदा दावे हाथ जोड़ के
जाई न माई रोंदा बचड़े नूं छोड़ के
कई भरियां हज़ारियां तेरे दरबार दियां
साड़ी वी सुन ले दाती सुने संसार दियां
साड़ी वी सुन ले दाती सुने संसार दियां
तुर गईआं खुशियां ले आवी माता मोड़ तू
टूटे होए दिलां नूं देवी आप हथीं जोड़ तू
लगियां सानूं वी आसा तेरे ने प्यार दियां
साड़ी वी सुन ले दाती सुने संसार दियां
रेहमता दा खोल द्वारा साढ़े लई आन के
चरना विच रख ले सानूं नौकर जान के
कलियां मुरझावन न श्रद्धा दे हार दियां
साड़ी वी सुन ले दाती सुने संसार दियां
चरना च गंगा तेरे ठा-ठा है मारदी
चली न जानदी शक्ति ठंडी जाहि धार दी
धारा तेरे चरना दियां भगता नूं तार दियां
साड़ी वी सुन ले दाती सुने संसार दियां
चन है विनती करदा दावे हाथ जोड़ के
जाई न माई रोंदा बचड़े नूं छोड़ के
कई भरियां हज़ारियां तेरे दरबार दियां
साड़ी वी सुन ले दाती सुने संसार दियां
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ ਦੀਦਾਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, "ਸੁਣੇ ਸੰਸਾਰ ਦੀਆਂ" ll
ਤੁਰ ਗਈਆਂ ਖੁਸ਼ੀਆਂ, ਲਿਆਵੀਂ ਮਾਤਾ ਮੋੜ ਤੂੰ,
ਟੁੱਟੇ ਹੋਏ ਦਿਲਾਂ ਨੂੰ ਦੇਵੀਂ, "ਆਪ ਹੱਥੀਂ ਜੋੜ ਤੂੰ" ll
ਲੱਗੀਆਂ ਸਾਨੂੰ ਵੀ ਆਸਾਂ ll, ਤੇਰੇ ਨੇ ਪਿਆਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਰਹਿਮਤਾਂ ਦਾ ਖੋਲ੍ਹ ਦਵਾਰਾ, ਸਾਡੇ ਲਈ ਆਣ ਕੇ,
ਚਰਨਾਂ ਵਿੱਚ ਰੱਖ ਲੈ ਸਾਨੂੰ, "ਨੌਕਰ ਤੂੰ ਜਾਣ ਕੇ" ll
ਕਲੀਆਂ ਮੁਰਝਾਵਣ ਨਾ ll, ਸ਼ਰਧਾ ਦੇ ਹਾਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਚਰਨਾਂ 'ਚ ਗੰਗਾ ਤੇਰੇ, ਠਾਠਾਂ ਹੈ ਮਾਰਦੀ,
ਝੱਲੀ ਨਾ ਜਾਂਦੀ ਸ਼ਕਤੀ, "ਠੰਡੀ ਜੇਹੀ ਧਾਰ ਦੀ" ll
ਧਾਰਾ ਤੇਰੇ ਚਰਨਾਂ ਦੀਆਂ ll, ਭਗਤਾਂ ਨੂੰ ਤਾਰਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਚੰਨ ਹੈ ਬਿਨਤੀ ਕਰਦਾ, ਦੋਵੇਂ ਹੱਥ ਜੋੜ ਕੇ,
ਜਾਈਂ ਨਾ ਮਾਈ ਰੋਂਦਾ, ''ਬੱਚੜੇ ਨੂੰ ਛੋੜ ਕੇ'' ll
ਕਈ ਭਰੀਆਂ ਹਾਜ਼ਰੀਆਂ ll, ਤੇਰੇ ਦਰਬਾਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
ਸਾਡੀ ਵੀ ਸੁਣ ਲੈ ਦਾਤੀ, "ਸੁਣੇ ਸੰਸਾਰ ਦੀਆਂ" ll
ਤੁਰ ਗਈਆਂ ਖੁਸ਼ੀਆਂ, ਲਿਆਵੀਂ ਮਾਤਾ ਮੋੜ ਤੂੰ,
ਟੁੱਟੇ ਹੋਏ ਦਿਲਾਂ ਨੂੰ ਦੇਵੀਂ, "ਆਪ ਹੱਥੀਂ ਜੋੜ ਤੂੰ" ll
ਲੱਗੀਆਂ ਸਾਨੂੰ ਵੀ ਆਸਾਂ ll, ਤੇਰੇ ਨੇ ਪਿਆਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਰਹਿਮਤਾਂ ਦਾ ਖੋਲ੍ਹ ਦਵਾਰਾ, ਸਾਡੇ ਲਈ ਆਣ ਕੇ,
ਚਰਨਾਂ ਵਿੱਚ ਰੱਖ ਲੈ ਸਾਨੂੰ, "ਨੌਕਰ ਤੂੰ ਜਾਣ ਕੇ" ll
ਕਲੀਆਂ ਮੁਰਝਾਵਣ ਨਾ ll, ਸ਼ਰਧਾ ਦੇ ਹਾਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਚਰਨਾਂ 'ਚ ਗੰਗਾ ਤੇਰੇ, ਠਾਠਾਂ ਹੈ ਮਾਰਦੀ,
ਝੱਲੀ ਨਾ ਜਾਂਦੀ ਸ਼ਕਤੀ, "ਠੰਡੀ ਜੇਹੀ ਧਾਰ ਦੀ" ll
ਧਾਰਾ ਤੇਰੇ ਚਰਨਾਂ ਦੀਆਂ ll, ਭਗਤਾਂ ਨੂੰ ਤਾਰਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਚੰਨ ਹੈ ਬਿਨਤੀ ਕਰਦਾ, ਦੋਵੇਂ ਹੱਥ ਜੋੜ ਕੇ,
ਜਾਈਂ ਨਾ ਮਾਈ ਰੋਂਦਾ, ''ਬੱਚੜੇ ਨੂੰ ਛੋੜ ਕੇ'' ll
ਕਈ ਭਰੀਆਂ ਹਾਜ਼ਰੀਆਂ ll, ਤੇਰੇ ਦਰਬਾਰ ਦੀਆਂ,
ਸਾਡੀ ਵੀ ਸੁਣ ਲੈ ਦਾਤੀ, ਸੁਣੇ ਸੰਸਾਰ ਦੀਆਂ,
ਸੁਣੇ ਸੰਸਾਰ ਦੀਆਂ,,,
ਭੁੱਖੀਆਂ ਨੇ ਅੱਖੀਆਂ ਮਾਂ, ਤੇਰੇ,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
भुखियाँ ने अखियाँ माँ | Ravi Raj | Ashok Narang | Biggest Hit Mata Rani Bhajan 2019
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
भूखी और प्यासी आँखों से माँ के दीदार की तमन्ना की जाती है, और दाती से प्रार्थना की जाती है कि वह सिर्फ भक्त की नहीं, बल्कि सारे संसार की सुन ले। जिस घर में खुशियाँ नहीं, टूटे दिल हैं, वहां माँ ही प्रेम और उम्मीद की डोरी बाँधती है। माँ के रेहम की दरबार में भक्त निराश नहीं लौटता, बल्कि उसके चरनों में ग्रहण की गई श्रद्धा उसे जीवन की हर कठिनाई से पार लगाती है। माँ के चरणों में गंगा की तरह शक्ति का प्रवाह है, जो भक्तों को तारण और नया संबल देती है।
माता रानी की महिमा अनंत और असीम है, अपार है, मातारानी भक्तों के लिए शक्ति, करुणा और आशीर्वाद देने वाली करुना का सागर हैं । माता रानी, को दुर्गा, काली, अम्बे या जगदम्बा के रूप में पूजा जाता है, सृष्टि की रचयिता, पालक और संहारक शक्ति हैं। वह नौ रूपों में प्रकट होती हैं, जिन्हें नवरात्रि में नौ दिनों तक पूजा जाता है। उनके प्रत्येक रूप—शैलपुत्री, ब्रह्मचारिणी, चंद्रघंटा, कूष्मांडा, स्कंदमाता, कात्यायनी, कालरात्रि, महागौरी और सिद्धिदात्री—विशिष्ट गुणों और शक्तियों का प्रतीक है। माता रानी दुष्टों का नाश और भक्तों की रक्षा करती हैं, जैसा कि महिषासुर का वध उनकी वीरता और शक्ति का प्रतीक है। उनकी कृपा से भक्तों को भय, दुख और कठिनाइयों से मुक्ति मिलती है, और जीवन में सुख, समृद्धि और आध्यात्मिक उन्नति प्राप्त होती है।
Singer - Ravi Raj
Album - Bhukhiyan Ne Akhiyan Maa
Artist - Ashok Narang
Lyrics - Chann Nankanvi
Music - Lovely Sharma
Recordist : Kailash ( Max Studio )
Label - sonotek Cassettes
Album - Bhukhiyan Ne Akhiyan Maa
Artist - Ashok Narang
Lyrics - Chann Nankanvi
Music - Lovely Sharma
Recordist : Kailash ( Max Studio )
Label - sonotek Cassettes
|
Author - Saroj Jangir
इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |

