अखियां ला बैठी हारा वाले दे नाल
अखियां ला बैठी हारा वाले दे नाल
अखियां ला बैठी हारां वाले दे नाल,
हारां वाले दे नाल अड़ियो, कुंडलां वाले दे नाल।
अखियां ला बैठी हारां वाले दे नाल,
कुंडलां वाले ने पाया अनोखा जाल।।
जदों दियां शाम नाल लग गईयां अखियां,
बंसरी वाले ने पाया अनोखा जाल।
अखियां ला बैठी हारां वाले दे नाल।।
फुल्का तवे ते फूल फूल जावे,
चूल्हे ते जल गई दाल।
अखियां ला बैठी हारां वाले दे नाल।।
सस्स वी लड़दी ते सोहरा वी लड़दा,
मैनूं लै चल अपने नाल।
अखियां ला बैठी हारां वाले दे नाल।।
तेरे बिना शाम दिल नहींयों लगदा,
बुरा हो गया रो रो हाल।
अखियां ला बैठी हारां वाले दे नाल।।
अखियां दे नाल जद अखियां लाइयां,
मेरे नैणां हो गए चार।
अखियां ला बैठी हारां वाले दे नाल।।
शाम पिया मेरा बड़ा ही रसीला,
मैं तक तक होवा निहाल।
अखियां ला बैठी हारां वाले दे नाल।।
रल मिल सखियां वृंदावन गईयां,
मैनूं वी लै गईयां नाल।
अखियां ला बैठी हारां वाले दे नाल।।
हारां वाले दे नाल अड़ियो, कुंडलां वाले दे नाल।
अखियां ला बैठी हारां वाले दे नाल,
कुंडलां वाले ने पाया अनोखा जाल।।
जदों दियां शाम नाल लग गईयां अखियां,
बंसरी वाले ने पाया अनोखा जाल।
अखियां ला बैठी हारां वाले दे नाल।।
फुल्का तवे ते फूल फूल जावे,
चूल्हे ते जल गई दाल।
अखियां ला बैठी हारां वाले दे नाल।।
सस्स वी लड़दी ते सोहरा वी लड़दा,
मैनूं लै चल अपने नाल।
अखियां ला बैठी हारां वाले दे नाल।।
तेरे बिना शाम दिल नहींयों लगदा,
बुरा हो गया रो रो हाल।
अखियां ला बैठी हारां वाले दे नाल।।
अखियां दे नाल जद अखियां लाइयां,
मेरे नैणां हो गए चार।
अखियां ला बैठी हारां वाले दे नाल।।
शाम पिया मेरा बड़ा ही रसीला,
मैं तक तक होवा निहाल।
अखियां ला बैठी हारां वाले दे नाल।।
रल मिल सखियां वृंदावन गईयां,
मैनूं वी लै गईयां नाल।
अखियां ला बैठी हारां वाले दे नाल।।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ ਨਾਲ
ਹਾਰਾਂ ਵਾਲੇ ਦੇ ਨਾਲ ਅੜੀਓ, ਕੁੰਡਲਾਂ ਵਾਲੇ ਦੇ ਨਾਲ...
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ ਨਾਲ ।
ਕੁੰਡਲਾਂ ਵਾਲੇ ਨੇ ਪਾਇਆ ਅਨੋਖਾ ਜਾਲ ।
ਜਦੋਂ ਦੀਆਂ ਸ਼ਾਮ ਨਾਲ ਲੱਗ ਗਈਆਂ ਅੱਖੀਆਂ,
ਬੰਸਰੀ ਵਾਲੇ ਨੇ ਪਾਇਆ ਅਨੋਖਾ ਜਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਫੁੱਲਕਾ ਤਵੇ ਤੇ ਫੁੱਲ ਫੁੱਲ ਜਾਵੇ,
ਚੁੱਲ੍ਹੇ ਤੇ ਜਲ ਗਈ ਦਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਸੱਸ ਵੀ ਲੜ੍ਹਦੀ ਤੇ ਸੋਹਰਾ ਵੀ ਲੜ੍ਹਦਾ,
ਮੈਨੂੰ ਲੈ ਚੱਲ ਆਪਣੇ ਨਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਤੇਰੇ ਬਿਨਾ ਸ਼ਾਮ ਦਿਲ ਨਹੀਂਓਂ ਲੱਗਦਾ,
ਬੁਰਾ ਹੋ ਗਿਆ ਰੋ ਰੋ ਹਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਅੱਖੀਆਂ ਦੇ ਨਾਲ ਜਦ ਅੱਖੀਆਂ ਲਾਈਆਂ,
ਮੇਰੇ ਨੈਣਾਂ ਹੋ ਗਏ ਚਾਰ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਸ਼ਾਮ ਪੀਆ ਮੇਰਾ ਬੜਾ ਹੀ ਰਸੀਲਾ,
ਮੈਂ ਤੱਕ ਤੱਕ ਹੋਵਾਂ ਨਿਹਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਰਲ ਮਿਲ ਸਖ਼ੀਆਂ ਵ੍ਰਿੰਦਾਵਨ ਗਈਆਂ,
ਮੈਨੂੰ ਵੀ ਲੈ ਗਈਆਂ ਨਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਹਾਰਾਂ ਵਾਲੇ ਦੇ ਨਾਲ ਅੜੀਓ, ਕੁੰਡਲਾਂ ਵਾਲੇ ਦੇ ਨਾਲ...
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ ਨਾਲ ।
ਕੁੰਡਲਾਂ ਵਾਲੇ ਨੇ ਪਾਇਆ ਅਨੋਖਾ ਜਾਲ ।
ਜਦੋਂ ਦੀਆਂ ਸ਼ਾਮ ਨਾਲ ਲੱਗ ਗਈਆਂ ਅੱਖੀਆਂ,
ਬੰਸਰੀ ਵਾਲੇ ਨੇ ਪਾਇਆ ਅਨੋਖਾ ਜਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਫੁੱਲਕਾ ਤਵੇ ਤੇ ਫੁੱਲ ਫੁੱਲ ਜਾਵੇ,
ਚੁੱਲ੍ਹੇ ਤੇ ਜਲ ਗਈ ਦਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਸੱਸ ਵੀ ਲੜ੍ਹਦੀ ਤੇ ਸੋਹਰਾ ਵੀ ਲੜ੍ਹਦਾ,
ਮੈਨੂੰ ਲੈ ਚੱਲ ਆਪਣੇ ਨਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਤੇਰੇ ਬਿਨਾ ਸ਼ਾਮ ਦਿਲ ਨਹੀਂਓਂ ਲੱਗਦਾ,
ਬੁਰਾ ਹੋ ਗਿਆ ਰੋ ਰੋ ਹਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਅੱਖੀਆਂ ਦੇ ਨਾਲ ਜਦ ਅੱਖੀਆਂ ਲਾਈਆਂ,
ਮੇਰੇ ਨੈਣਾਂ ਹੋ ਗਏ ਚਾਰ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਸ਼ਾਮ ਪੀਆ ਮੇਰਾ ਬੜਾ ਹੀ ਰਸੀਲਾ,
ਮੈਂ ਤੱਕ ਤੱਕ ਹੋਵਾਂ ਨਿਹਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
ਰਲ ਮਿਲ ਸਖ਼ੀਆਂ ਵ੍ਰਿੰਦਾਵਨ ਗਈਆਂ,
ਮੈਨੂੰ ਵੀ ਲੈ ਗਈਆਂ ਨਾਲ ।
ਅੱਖੀਆਂ ਲਾ ਬੈਠੀ ਹਾਰਾਂ ਵਾਲੇ ਦੇ...
अखियां ला बैठी हारा वाले दे नाल !! #VidyaVijayCHD !! Akhiyan La Baithi Hara Wale De Naal
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
यह मधुर भजन भी देखिये-
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir
इस ब्लॉग पर आप पायेंगे मधुर और सुन्दर, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
