जोगी चल्लिया आबाद करा के तेरीयाँ तलाइयाँ रत्नो

जोगी चल्लिया आबाद करा के तेरीयाँ तलाइयाँ रत्नो

जोगी चल्लिया आबाद करा के,
तेरियां तलाइयां रत्नो।
ओहनों रखी ना भुलेखा कोई पा के,
तेरियां तलाइयां रत्नो।।

सांभ लै तू गउआं माएं,
सांभ लै तू झोटियां।
ओह पइयां लस्सियां ते,
ओह पइयां रोटियां।
ओ टुक वेख्या नी, मुंह दे नाल ला के,
तेरियां तलाइयां रत्नो।।
जोगी चल्लिया आबाद करा के...

तोरिया तू ताहणे मेहणे झोली विच पा के नी,
फिर वी एह रखियां ने सीने नाल ला के नी।
ओ जोगी मुक्करे नहीं, किसे दा वी खा के,
तेरियां तलाइयां रत्नो।।
जोगी चल्लिया आबाद करा के...

मैनूं पता रहिंदा संदीप मैथों दूर नी,
मेरे वारे तेरे कोलों पुछूगा जरूर नी।
ओ जोसे~सन्नी बहि ना जाए, होश गवा के,
तेरियां तलाइयां रत्नो।।
जोगी चल्लिया आबाद करा के...
 
ਜੋਗੀ ਚੱਲਿਆ ਆਬਾਦ ਕਰਾ ਕੇ, ਤੇਰੀਆਂ ਤਲਾਈਆਂ ਰਤਨੋ ।
ਓਹਨੂੰ ਰੱਖੀ ਨਾ ਭੁਲੇਖਾ ਕੋਈ ਪਾ ਕੇ ਤੇਰੀਆਂ ਤਲਾਈਆਂ ਰਤਨੋ ।

ਸਾਂਭ ਲੈ ਤੂੰ ਗਊਆਂ ਮਾਂਏਂ, ਸਾਂਭ ਲੈ ਤੂੰ ਝੋਟੀਆਂ ।
ਓਹ ਪਈਆਂ ਲੱਸੀਆਂ ਤੇ, ਓਹ ਪਈਆਂ ਰੋਟੀਆਂ ।
ਓ ਟੁੱਕ ਵੇਖਿਆ ਨੀ, ਮੂੰਹ ਦੇ ਨਾਲ ਲਾ ਕੇ,
ਤੇਰੀਆਂ ਤਲਾਈਆਂ ਰਤਨੋ ।
ਜੋਗੀ ਚੱਲਿਆ ਆਬਾਦ ਕਰਾ ਕੇ...

ਤੋਰਿਆ ਤੂੰ ਤਾਹਨੇ ਮੇਹਣੇ ਝੋਲੀ ਵਿੱਚ ਪਾ ਕੇ ਨੀ ।
ਫਿਰ ਵੀ ਏਹ ਰੱਖੀਆਂ ਨੇ ਸੀਨੇ ਨਾਲ ਲਾ ਕੇ ਨੀ ।
ਓ ਜੋਗੀ ਮੁੱਕਰੇ ਨਹੀਂ, ਕਿਸੇ ਦਾ ਵੀ ਖਾ ਕੇ,
ਤੇਰੀਆਂ ਤਲਾਈਆਂ ਰਤਨੋ ।
ਜੋਗੀ ਚੱਲਿਆ ਆਬਾਦ ਕਰਾ ਕੇ...

ਮੈਨੂੰ ਪਤਾ ਰਹਿੰਦਾ ਸੰਦੀਪ ਮੈਥੋਂ ਦੂਰ ਨੀ ।
ਮੇਰੇ ਵਾਰੇ ਤੇਰੇ ਕੋਲੋਂ ਪੁੱਛੂਗਾ ਜਰੂਰ ਨੀ ।
ਓ ਜੋਸੇ / ਸੰਨੀ ਬਹਿ ਨਾ ਜਾਏ, ਹੋਸ਼ ਗਵਾ ਕੇ,
ਤੇਰੀਆਂ ਤਲਾਈਆਂ ਰਤਨੋ ।
ਜੋਗੀ ਚੱਲਿਆ ਆਬਾਦ ਕਰਾ ਕੇ... 



Title

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

यह मधुर भजन भी देखिये-
Saroj Jangir Author Admin - Saroj Jangir

इस ब्लॉग पर आप पायेंगे मधुर और सुन्दर, आध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post