असां हार वाले श्याम नाल दिल ला लिया

असां हार वाले श्याम नाल दिल ला लिया


दिल ला लिया, दिल ला लिया, 
असां हारा वाले श्याम नाल दिल ला लिया।
साडी होई मुलाकात, साड़ी बन गई बात,
असां सोहने जहे मुखड़े तो रब पा लिया।

एहदा मुखड़ा भोला भला है,
एहने सब ते जादू पाया है।
असां भूल बैठे सब एहत, एहना सोहणा रब,
असां प्रेम दे खजाने नू हाथ ला लिया।
दिल ला लिया...

घर-घर विच इस दी कहाणियां ने,
एह दी नवज किसे न जाणीआं ने।
पक्के प्रेम वाला रंग, असां हो गए मलंग,
सारी दुनिया दा वाली आज पा लिया।
दिल ला लिया...

तेरी सूरत विच रब दिसदा है,
कित्थे होर नईं दिल रजदा है।
मेरे दिल दा करार, पाया तेरे नाल प्यार,
तेरे चरना च असां डेरा ला लिया।
दिल ला लिया...

दसनदासी अरज करदी है,
तू मान ना मान, तेरी मर्जी है।
इक दिन मिल गया सोहणा इकलां, असां फड़ लिया कलां,
तेरे प्यारियां दे नाल असां प्यार पा लिया।
दिल ला लिया...


#bhajan #krishnabhajan DIL LAA LYA -BY KRISHAN ANURAGI KIRAN 

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

ਦਿਲ ਲਾ ਲਿਆ ਦਿਲ ਲਾ ਲਿਆ,
ਅਸਾਂ ਹਾਰਾਂ ਵਾਲੇ ਸ਼ਿਆਮ ਨਾਲ, ਦਿਲ ਲਾ ਲਿਆ ll
ਸਾਡੀ ਹੋਈ ਮੁਲਾਕਾਤ, ਸਾਡੀ ਬਣ ਗਈ ਬਾਤ ll
ਅਸਾਂ ਸੋਹਣੇ ਜੇਹੇ ਮੁੱਖੜੇ ਤੋਂ, ਰੱਬ ਪਾ ਲਿਆ
ਦਿਲ ਲਾ ਲਿਆ x2, ਅਸਾਂ ਹਾਰਾਂ,,,,,,,,,,,,

ਇਹਦਾ ਮੁੱਖੜਾ ਭੋਲਾ ਭਾਲਾ ਏ ll
ਏਹਨੇ ਸਭ ਤੇ ਜਾਦੂ ਪਾਇਆ ਏ ll
ਅਸਾਂ ਭੁੱਲ ਬੈਠੇ ਸਭ, ਇਹ ਤਾਂ ਐਨਾਂ ਸੋਹਣਾ ਰੱਬ ll
ਅਸਾਂ ਪ੍ਰੇਮ ਦੇ ਖਜ਼ਾਨੇ ਨੂੰ, ਹੱਥ ਪਾ ਲਿਆ
ਦਿਲ ਲਾ ਲਿਆ x2, ਅਸਾਂ ਹਾਰਾਂ,,,,,,,,,,,,

ਘਰ ਘਰ ਵਿਚ ਇਸਦੀ ਕਹਾਣੀਆਂ ਨੇ ll
ਇਹਦੀ ਨਬਜ਼ ਕਿਸੇ ਨੇ ਨਾ ਜਾਣੀਆਂ ਨੇ ll
ਪਾ ਕੇ ਪ੍ਰੇਮ ਵਾਲਾ ਰੰਗ, ਅਸਾਂ ਹੋ ਗਏ ਮਲੰਗ ll
ਸਾਰੀ ਦੁਨੀਆਂ ਦਾ ਬਾਲੀ ਅੱਜ ਪਾ ਲਿਆ
ਦਿਲ ਲਾ ਲਿਆ x2, ਅਸਾਂ ਹਾਰਾਂ,,,,,,,,,,,,

ਤੇਰੀ ਸੂਰਤ ਵਿਚ ਰੱਬ ਦਿੱਸਦਾ ਏ ll
ਕਿਤੇ ਹੋਰ ਨਹੀਂ ਦਿਲ ਰੱਜਦਾ ਏ ll
ਮੇਰੇ ਦਿਲ ਦੇ ਕਰਾਰ, ਪਾਇਆ ਤੇਰੇ ਨਾਲ ਪਿਆਰ ll
ਤੇਰੇ ਚਰਨਾਂ ਚ ਅਸਾਂ ਅੱਜ, ਡੇਰਾ ਲਾ ਲਿਆ
ਦਿਲ ਲਾ ਲਿਆ x2, ਅਸਾਂ ਹਾਰਾਂ,,,,,,,,,,,,

ਦਾਸਨ ਦਾਸੀ ਅਰਜ਼ਾਂ ਕਰਦੀ ਏ ll
ਤੂੰ ਮੰਨ ਨਾ ਮੰਨ ਤੇਰੀ ਮਰਜ਼ੀ ਏ ll
ਇੱਕ ਦਿਨ ਮਿਲ ਗਿਆ ਸੋਹਣਾ ਇਕੱਲਾ,
ਅਸਾਂ ਫੜ ਲਿਆ ਪੱਲਾ ll
ਤੇਰੇ ਪਿਆਰਿਆਂ ਦੇ ਨਾਲ, ਅਸਾਂ ਪਿਆਰ ਪਾ ਲਿਆ
ਦਿਲ ਲਾ ਲਿਆ x2, ਅਸਾਂ ਹਾਰਾਂ,,,,,,,,,,,,
Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post