मायें नी मेरी वार क्यों मातारानी भजन

मायें नी मेरी वार क्यों मातारानी भजन

मायें नी मेरी वार क्यों


मायें नी मेरी वार क्यों लाईयां ने देरियां
आजा करनियां ने होर मैं गल्लां बथेरियां

मुख फेर बैठे संगी साथी जिहना ते मान सी
जिहना दे उत्ते वार दित्ती अपनी मैं जान सी
करदे ने साडे बाद ओह अज्ज हेरा फेरियां
आजा करनियां ने होर मैं गल्लां बथेरियां

इन्ना दित्ता द्वार तों आसां क्यों रोलियां
किन्नियां नूं मायें देनियां भर-भर के झोलियां
मेरे पल्ले काहनूं पाईयां ने जालिम हनेरियां
आजा करनियां ने होर मैं गल्लां बथेरियां

मुख मोड़ बैठी काहदे तों तक्क के कंगाल नूं
इक वार वी न पुछेया माँ सद्द के तू लाल नूं
डिग्गेया द्वारे तेरे ते होइयां ने देरियां
आजा करनियां ने होर मैं गल्लां बथेरियां
 
ਮਾਏਂ ਨੀ ਮੇਰੀ ਵਾਰ ਕਿਓਂ, ਲਾਈਆਂ ਨੇ ਦੇਰੀਆਂ
ਆ ਜਾ ਕਰਨੀਆਂ ਨੇ ਹੋਰ ਮੈਂ, ਗੱਲਾਂ ਵਥੇਰੀਆਂ ll

ਮੂੰਹ ਫੇਰ ਬੈਠੇ ਸੰਗੀ ਸਾਥੀ, ਜਿਹਨਾਂ ਤੇ ਮਾਣ ਸੀ ll
ਜਿਹਨਾਂ ਦੇ ਉੱਤੋਂ ਵਾਰ ਦਿੱਤੀ, ਆਪਣੀ ਮੈਂ ਜਾਨ ਸੀ ll
ਕਰਦੇ ਨੇ ਸਾਡੇ ਬਾਅਦ ਉਹ ll, ਅੱਜ ਹੇਰਾ ਫੇਰੀਆਂ,
ਆ ਜਾ ਕਰਨੀਆਂ ਨੇ ਹੋਰ ਮੈਂ, ਗੱਲਾਂ ਵਥੇਰੀਆਂ
ਮਾਏਂ ਨੀ ਮੇਰੀ ਵਾਰ ਕਿਓਂ,,,,,,,,,,,,,,

ਇੰਨਾ ਦਿੱਤਾ ਦਵਾਰ ਤੇ ਮਾਂ , ਆਸਾਂ ਕਿਓਂ ਰੋਲੀਆਂ ll
ਕਿੰਨਿਆਂ ਨੂੰ ਮਾਏਂ ਦੇਂਦੀ ਏ, ਭਰ ਭਰ ਕੇ ਝੋਲੀਆਂ ll
ਮੇਰੇ ਪੱਲੇ ਕਾਹਨੂੰ ਪਾਈਆਂ ਨੇ ll, ਜ਼ਾਲਮ ਹਨੇਰੀਆਂ,
ਆ ਜਾ ਕਰਨੀਆਂ ਨੇ ਹੋਰ ਮੈਂ, ਗੱਲਾਂ ਵਥੇਰੀਆਂ
ਮਾਏਂ ਨੀ ਮੇਰੀ ਵਾਰ ਕਿਓਂ,,,,,,,,,,,,,,

ਮੂੰਹ ਮੋੜ ਬੈਠੀ ਕਾਹਦੇ ਤੋਂ, ਤੱਕ ਕੇ ਕੰਗਾਲ ਨੂੰ ll
ਇੱਕ ਵਾਰ ਵੀ ਨਾ ਪੁੱਛਿਆ ਮਾਂ, ਸੱਦ ਕੇ ਤੂੰ ਲਾਲ ਨੂੰ ll
ਡਿੱਗਿਆ ਦਵਾਰੇ ਤੇਰੇ ਤੇ ll, ਹੋਈਆਂ ਨੇ ਦੇਰੀਆਂ,
ਆ ਜਾ ਕਰਨੀਆਂ ਨੇ ਹੋਰ ਮੈਂ, ਗੱਲਾਂ ਵਥੇਰੀਆਂ
ਮਾਏਂ ਨੀ ਮੇਰੀ ਵਾਰ ਕਿਓਂ,,,,,,,,,,,,,, 



Bhajan 2020 || Maaye Ni Meri Vaar Kyun By Suresh Ji || Maa Vaishno Devi Bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।


Bhajan Name : ( Maaye Ni Meri Waar Kyu Laiya Ne Dariya ) Suresh Ji 
Date : 02 November 2019 ( Morning Aarti Bhajan )
 
Saroj Jangir Author Author - Saroj Jangir

इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post