जोगी निक्का जेहा छावां जोगी निक्का जेहा भजन
जोगी निक्का जेहा छावां जोगी निक्का जेहा भजन
हाथ चिमटा, बगल में झोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
गल सिंग़ी, सिंग़ी दे विच मौली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा।
जी करदा, इन्हें वेखी जावां,
वेखी जावां, कोल बिठावां,
लगे सूरत जोगी दी बड़ी भोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
हाथ चिमटा, बगल में झोली।
सोने रंगियां, सिर ते जटावां,
चरणां विच पाईं खड़ावां,
बड़ी मिठी जोगी दी बोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
हाथ चिमटा, बगल में झोली।
कुमार अशोक, एहदी शान निराली,
इह जोगी, तिन लोक दा बाली,
जानदा, पुण पाप नूं तोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
हाथ चिमटा, बगल में झोली।
ਹੱਥ ਚਿਮਟਾ, ਬਗ਼ਲ ਵਿੱਚ ਝੋਲੀ X2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਗਲ਼ ਸਿੰਗੀ, ਸਿੰਗੀ ਦੇ ਵਿੱਚ ਮੌਲੀ X2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਜੀ ਕਰਦਾ, ਇਹਨੂੰ ਵੇਖੀ ਜਾਵਾਂ ।
ਵੇਖੀ ਜਾਵਾਂ, ਕੋਲ ਬਿਠਾਵਾਂ ॥
ਲੱਗੇ ਸੂਰਤ, ਜੋਗੀ ਦੀ ਬੜੀ ਭੋਲ਼ੀ x2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਹੱਥ ਚਿਮਟਾ, ਬਗ਼ਲ ਵਿੱਚ...
ਸੋਨੇ ਰੰਗੀਆਂ, ਸਿਰ ਤੇ ਜਟਾਵਾਂ ।
ਚਰਨਾਂ ਵਿੱਚ, ਪਾਈਆਂ ਖੜ੍ਹਾਵਾਂ ॥
ਬੜੀ ਮਿੱਠੀ, ਜੋਗੀ ਦੀ ਬੋਲੀ x॥
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਹੱਥ ਚਿਮਟਾ, ਬਗ਼ਲ ਵਿੱਚ...
ਕੁਮਾਰ ਅਸ਼ੋਕ, ਏਹਦੀ ਸ਼ਾਨ ਨਿਰਾਲੀ ।
ਇਹ ਜੋਗੀ, ਤਿੰਨ ਲੋਕ ਦਾ ਬਾਲੀ ॥
ਜਾਂਦਾ, ਪੁੰਨ ਪਾਪ ਨੂੰ ਤੋਲੀ x2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਹੱਥ ਚਿਮਟਾ, ਬਗ਼ਲ ਵਿੱਚ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
गल सिंग़ी, सिंग़ी दे विच मौली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा।
जी करदा, इन्हें वेखी जावां,
वेखी जावां, कोल बिठावां,
लगे सूरत जोगी दी बड़ी भोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
हाथ चिमटा, बगल में झोली।
सोने रंगियां, सिर ते जटावां,
चरणां विच पाईं खड़ावां,
बड़ी मिठी जोगी दी बोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
हाथ चिमटा, बगल में झोली।
कुमार अशोक, एहदी शान निराली,
इह जोगी, तिन लोक दा बाली,
जानदा, पुण पाप नूं तोली,
जोगी, निक्का जेहा,
छावां, जोगी, निक्का जेहा,
सोहणा, जोगी, निक्का जेहा,
हाथ चिमटा, बगल में झोली।
ਹੱਥ ਚਿਮਟਾ, ਬਗ਼ਲ ਵਿੱਚ ਝੋਲੀ X2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਗਲ਼ ਸਿੰਗੀ, ਸਿੰਗੀ ਦੇ ਵਿੱਚ ਮੌਲੀ X2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਜੀ ਕਰਦਾ, ਇਹਨੂੰ ਵੇਖੀ ਜਾਵਾਂ ।
ਵੇਖੀ ਜਾਵਾਂ, ਕੋਲ ਬਿਠਾਵਾਂ ॥
ਲੱਗੇ ਸੂਰਤ, ਜੋਗੀ ਦੀ ਬੜੀ ਭੋਲ਼ੀ x2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਹੱਥ ਚਿਮਟਾ, ਬਗ਼ਲ ਵਿੱਚ...
ਸੋਨੇ ਰੰਗੀਆਂ, ਸਿਰ ਤੇ ਜਟਾਵਾਂ ।
ਚਰਨਾਂ ਵਿੱਚ, ਪਾਈਆਂ ਖੜ੍ਹਾਵਾਂ ॥
ਬੜੀ ਮਿੱਠੀ, ਜੋਗੀ ਦੀ ਬੋਲੀ x॥
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਹੱਥ ਚਿਮਟਾ, ਬਗ਼ਲ ਵਿੱਚ...
ਕੁਮਾਰ ਅਸ਼ੋਕ, ਏਹਦੀ ਸ਼ਾਨ ਨਿਰਾਲੀ ।
ਇਹ ਜੋਗੀ, ਤਿੰਨ ਲੋਕ ਦਾ ਬਾਲੀ ॥
ਜਾਂਦਾ, ਪੁੰਨ ਪਾਪ ਨੂੰ ਤੋਲੀ x2,
ਜੋਗੀ, ਨਿੱਕਾ ਜੇਹਾ...
( ਛਾਵਾਂ, ਜੋਗੀ, ਨਿੱਕਾ ਜੇਹਾ )
ਸੋਹਣਾ, ਜੋਗੀ, ਨਿੱਕਾ ਜੇਹਾ,
ਹੱਥ ਚਿਮਟਾ, ਬਗ਼ਲ ਵਿੱਚ...
ਜੈ ਬਾਬੇ ਦੀ
ਅਪਲੋਡਰ- ਅਨਿਲਰਾਮੂਰਤੀਭੋਪਾਲ
JOGI NIKKA JEHA New Baba Balak Nath Bhajan 2026 | Saloni | Rudra Movies
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
"रुद्र मूवीज़ (Rudra Movies) की ओर से बाबा बालक नाथ जी के चरणों में एक और श्रद्धापूर्ण भेंट 'Jogi Nikka Jeha'। सिंगर सलोनी (Singer Saloni) की सुरीली आवाज़ में गाया गया यह New Baba Balak Nath Bhajan 2026 आपको सिद्ध जोगी पौणाहारी जी की दिव्य भक्ति से सराबोर कर देगा। इस भजन के माध्यम से बाबा जी की महिमा, दियोटसिद्ध गुफा की रौनक और जोगी के बाल रूप का बहुत ही सुंदर वर्णन किया गया है। अगर आप भी बाबा बालक नाथ जी (Sidh Jogi) के सच्चे भक्त हैं और उनके नए भजनों (New Bhajans) की तलाश में हैं, तो यह भजन विशेष आपके लिए है। आशा है कि यह पावन धुन आपके जीवन में सुख, शांति और बाबा जी का आशीर्वाद लेकर आएगी। 'जय बाबे दी' लिखकर अपनी हाज़िरी ज़रूर लगायें!"
Song: JOGI NIKKA JEHA / ਜੋਗੀ ਨਿੱਕਾ ਜਿਹਾ / जोगी निक्का जेहा
Singer: Saloni (+91 77173 44453)
Lyrics, Composer & Music: Ashok Sharma
Mix & Master: Jagtar Studio
Makeup: Pooja Makeover
DOP: Davinder Bawa
Video By: Rudra Movies
Song: JOGI NIKKA JEHA / ਜੋਗੀ ਨਿੱਕਾ ਜਿਹਾ / जोगी निक्का जेहा
Singer: Saloni (+91 77173 44453)
Lyrics, Composer & Music: Ashok Sharma
Mix & Master: Jagtar Studio
Makeup: Pooja Makeover
DOP: Davinder Bawa
Video By: Rudra Movies
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
