मैं लाडला शेरांवाली दा मातारानी भजन
मैं लाडला शेरांवाली दा मातारानी भजन
जे मैं ढूंढा बाहर ओहनू
ओ मेरे अंदर कौन समाया
जे मैं ढूंढा अंदर ओहनू
ओ मेरे बाहर कौन समाया
ओ खुल गए भेद, ते उठ गए पर्दे
माँ तेरी ए सब माया
मैं भी तू ए, तू भी तू ए
ओ इस भेद रहा ना काया
सारा जग करदा वड़ाई
मैं लाडला शेरांवाली दा
मैं आस मैया जी ते लाई
मैं लाडला शेरांवाली दा
सारा जग करदा वड़ाई
मैं लाडला शेरांवाली दा
अपना बनाया मैंनु, जग दिए मालके
मान तू वधाया, साड़ा दुःख सारे टाल के
मेरी किस्मत माँ चमकाई
मैं लाडला शेरांवाली दा
सारा जग करदा वड़ाई
मैं लाडला शेरांवाली दा
ओ एहना दित्ते सुख मैं गिनावा, किहड़ा-किहड़ा वे
हर कम पूरा किता, भरया सी जिहड़ा वे
मेरी बन गई आप कहाई
मैं लाडला शेरांवाली दा
सारा जग करदा वड़ाई
मैं लाडला शेरांवाली दा
लाडला, ना तेरा किसे गल्लो मोहताज ऐ
हर थां, बछड़े दी तू रखी माई लाज ऐ
सारी जिंदगी माँ तेरा करजाई
मैं लाडला शेरांवाली दा
सारा जग करदा वड़ाई
मैं लाडला शेरांवाली दा
मैं आस मैया जी ते लाई
मैं लाडला शेरांवाली दा
सारा जग करदा वड़ाई
मैं लाडला शेरांवाली दा
मैं लाडला शेरांवाली दा
ओ मेरे अंदर कौन समाया
जे मैं ढूंढा अंदर ओहनू
ओ मेरे बाहर कौन समाया
ओ खुल गए भेद, ते उठ गए पर्दे
माँ तेरी ए सब माया
मैं भी तू ए, तू भी तू ए
ओ इस भेद रहा ना काया
सारा जग करदा वड़ाई
मैं लाडला शेरांवाली दा
मैं आस मैया जी ते लाई
मैं लाडला शेरांवाली दा
सारा जग करदा वड़ाई
मैं लाडला शेरांवाली दा
अपना बनाया मैंनु, जग दिए मालके
मान तू वधाया, साड़ा दुःख सारे टाल के
मेरी किस्मत माँ चमकाई
मैं लाडला शेरांवाली दा
सारा जग करदा वड़ाई
मैं लाडला शेरांवाली दा
ओ एहना दित्ते सुख मैं गिनावा, किहड़ा-किहड़ा वे
हर कम पूरा किता, भरया सी जिहड़ा वे
मेरी बन गई आप कहाई
मैं लाडला शेरांवाली दा
सारा जग करदा वड़ाई
मैं लाडला शेरांवाली दा
लाडला, ना तेरा किसे गल्लो मोहताज ऐ
हर थां, बछड़े दी तू रखी माई लाज ऐ
सारी जिंदगी माँ तेरा करजाई
मैं लाडला शेरांवाली दा
सारा जग करदा वड़ाई
मैं लाडला शेरांवाली दा
मैं आस मैया जी ते लाई
मैं लाडला शेरांवाली दा
सारा जग करदा वड़ाई
मैं लाडला शेरांवाली दा
मैं लाडला शेरांवाली दा
( ਜੇ ਮੈਂ ਢੂੰਢਾ, ਬਾਹਰ ਓਹਨੂੰ,
ਓ ਮੇਰੇ, ਅੰਦਰ ਕੌਣ ਸਮਾਇਆ l
ਜੇ ਮੈਂ ਢੂੰਢਾ, ਅੰਦਰ ਓਹਨੂੰ,
ਤੇ ਮੇਰੇ, ਬਾਹਰ ਕੌਣ ਸਮਾਇਆ l
*ਓ ਖੁੱਲ ਗਏ ਭੇਦ, ਤੇ ਉੱਠ ਗਏ ਪਰਦੇ,
ਮਾਂ ਤੇਰੀ ਏ, ਸਭ ਮਾਇਆ l
ਮੈਂ ਵੀ ਤੂੰ ਏ, ਤੇ ਤੂੰ ਵੀ ਤੂੰ ਏ ,
ਓ ਇਸ, ਭੇਤ ਰਿਹਾ ਨਾ ਕਾਇਆ ll )
ਸਾਰਾ ਜੱਗ ਕਰਦਾ ਵਡਿਆਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ ll
ਮੈਂ ਆਸ ਮਈਆ ਜੀ ਤੇ ਲਾਈ,
ਮੈਂ ਲਾਡਲਾ, ਸ਼ੇਰਾਂਵਾਲੀ ਦਾ l
ਸਾਰਾ ਜੱਗ ਕਰਦਾ ਵਡਿਆਈ,
ਮੈਂ ਲਾਡਲਾ, ਸ਼ੇਰਾਂਵਾਲੀ ਦਾ l
^ਆਪਣਾ ਬਣਾਇਆ ਮੈਨੂੰ, ਜੱਗ ਦੀਏ ਮਾਲਕੇ,
ਮਾਣ ਤੂੰ ਵਧਾਇਆ ਸਾਡਾ, ਦੁੱਖ ਸਾਰੇ ਟਾਲ ਕੇ ll
ਮੇਰੀ ਕਿਸਮਤ, ਮਾਂ ਚਮਕਾਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ,
ਸਾਰਾ ਜੱਗ ਕਰਦਾ ਵਡਿਆਈ,,,,,,,,,,,,,,,,,,,,
^ਐਂਨਾ ਦਿੱਤਾ ਸੁੱਖ ਤੂੰ, ਗਿਣਾਵਾਂ ਕੇਹੜਾ ਕੇਹੜਾ ਵੇ,
ਹਰ ਕੰਮ ਪੂਰਾ ਕੀਤਾ, ਅੜਿਆ ਸੀ ਮੇਰਾ ਵੇ ll
ਮੇਰੀ ਬਣ ਗਈ, ਆਪ ਸਹਾਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ,
ਸਾਰਾ ਜੱਗ ਕਰਦਾ ਵਡਿਆਈ,,,,,,,,,,,,,,,,,,,,,,
^ਲਾਡਲਾ ਨਾ ਤੇਰਾ ਕਿਸੇ, ਗੱਲੋਂ ਮੁਹਤਾਜ਼ ਏ,
ਹਰ ਥਾਂ ਬੱਚੜੇ ਦੀ ਤੂੰ, ਰੱਖੀ ਮਾਂਏਂ ਲਾਜ਼ ਏ ll
ਸਾਰੀ ਜਿੰਦਗੀ ਮਾਂ, ਤੇਰਾ ਕਰਜ਼ਾਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ,
ਸਾਰਾ ਜੱਗ ਕਰਦਾ ਵਡਿਆਈ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
ਓ ਮੇਰੇ, ਅੰਦਰ ਕੌਣ ਸਮਾਇਆ l
ਜੇ ਮੈਂ ਢੂੰਢਾ, ਅੰਦਰ ਓਹਨੂੰ,
ਤੇ ਮੇਰੇ, ਬਾਹਰ ਕੌਣ ਸਮਾਇਆ l
*ਓ ਖੁੱਲ ਗਏ ਭੇਦ, ਤੇ ਉੱਠ ਗਏ ਪਰਦੇ,
ਮਾਂ ਤੇਰੀ ਏ, ਸਭ ਮਾਇਆ l
ਮੈਂ ਵੀ ਤੂੰ ਏ, ਤੇ ਤੂੰ ਵੀ ਤੂੰ ਏ ,
ਓ ਇਸ, ਭੇਤ ਰਿਹਾ ਨਾ ਕਾਇਆ ll )
ਸਾਰਾ ਜੱਗ ਕਰਦਾ ਵਡਿਆਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ ll
ਮੈਂ ਆਸ ਮਈਆ ਜੀ ਤੇ ਲਾਈ,
ਮੈਂ ਲਾਡਲਾ, ਸ਼ੇਰਾਂਵਾਲੀ ਦਾ l
ਸਾਰਾ ਜੱਗ ਕਰਦਾ ਵਡਿਆਈ,
ਮੈਂ ਲਾਡਲਾ, ਸ਼ੇਰਾਂਵਾਲੀ ਦਾ l
^ਆਪਣਾ ਬਣਾਇਆ ਮੈਨੂੰ, ਜੱਗ ਦੀਏ ਮਾਲਕੇ,
ਮਾਣ ਤੂੰ ਵਧਾਇਆ ਸਾਡਾ, ਦੁੱਖ ਸਾਰੇ ਟਾਲ ਕੇ ll
ਮੇਰੀ ਕਿਸਮਤ, ਮਾਂ ਚਮਕਾਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ,
ਸਾਰਾ ਜੱਗ ਕਰਦਾ ਵਡਿਆਈ,,,,,,,,,,,,,,,,,,,,
^ਐਂਨਾ ਦਿੱਤਾ ਸੁੱਖ ਤੂੰ, ਗਿਣਾਵਾਂ ਕੇਹੜਾ ਕੇਹੜਾ ਵੇ,
ਹਰ ਕੰਮ ਪੂਰਾ ਕੀਤਾ, ਅੜਿਆ ਸੀ ਮੇਰਾ ਵੇ ll
ਮੇਰੀ ਬਣ ਗਈ, ਆਪ ਸਹਾਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ,
ਸਾਰਾ ਜੱਗ ਕਰਦਾ ਵਡਿਆਈ,,,,,,,,,,,,,,,,,,,,,,
^ਲਾਡਲਾ ਨਾ ਤੇਰਾ ਕਿਸੇ, ਗੱਲੋਂ ਮੁਹਤਾਜ਼ ਏ,
ਹਰ ਥਾਂ ਬੱਚੜੇ ਦੀ ਤੂੰ, ਰੱਖੀ ਮਾਂਏਂ ਲਾਜ਼ ਏ ll
ਸਾਰੀ ਜਿੰਦਗੀ ਮਾਂ, ਤੇਰਾ ਕਰਜ਼ਾਈ ll,
ਮੈਂ ਲਾਡਲਾ, ਸ਼ੇਰਾਂਵਾਲੀ ਦਾ,
ਸਾਰਾ ਜੱਗ ਕਰਦਾ ਵਡਿਆਈ,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ
Bhajan - Main Laadla Sherwali Da By Aman JI (Vaishno Devi) | Mani Ladla | Bhasin Ambarsariya
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
Bhajan Main Laadla Sherawali Da By Aman Ji
Audio Credit - Shraddha MHone
Lyrics- Bhasin Ambarsariya
Singer - Mani Ladla
Aman Ji (Vaishno Devi)
Audio Credit - Shraddha MHone
Lyrics- Bhasin Ambarsariya
Singer - Mani Ladla
Aman Ji (Vaishno Devi)
|
Author - Saroj Jangir
इस ब्लॉग पर आप पायेंगे मधुर और सुन्दर हरियाणवी भजन भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |

