तूँ मुड़ के नहीं औना बंदेया

तूँ मुड़ के नहीं औना बंदेया

ਮੈਂ ਮਿੱਟੀ, ਮੇਰੀ ਜਾਤ ਵੀ ਮਿੱਟੀ,
मैं मिट्टी, मेरी जात भी मिट्टी,

ਤੇ ਮੇਰੇ ਗਲ਼, ਮਿੱਟੀ ਦਾ ਬਾਣਾ।
ते मेरे गले, मिट्टी का बाना।

ਮਾਂ ਮੇਰੀ ਨੇ, ਮਿੱਟੀ ਜੰਮੀ,
मां मेरी ने, मिट्टी जनी,

ਬਾਬਲ, ਮਿੱਟੀ ਖਾਣਾ।
बाबल, मिट्टी खाना।

ਮਿੱਟੀ ਜੰਮੀ, ਖੁਸ਼ੀ ਮਨਾਈ,
मिट्टी जनी, खुशी मनाई,

ਨਾਂਅ ਰੱਖਿਆ, ਮਰ ਜਾਣਾ।
नाम रखा, मर जाना।

ਜਦ ਮਿੱਟੀ ਨੇ, ਮਿੱਟੀ ਛੱਡੀ,
जब मिट्टी ने, मिट्टी छोड़ी,

ਓ ਢੁੱਕ ਢੁੱਕ, ਪੈਣ ਮਕਾਣਾਂ।।
ओ ढुक ढुक, पैण मकाना।।
)

ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ,
ऋतुएं, मुड़ मुड़ आऊण गियां,

ਬੰਦਿਆ, ਤੂੰ ਮੁੜ੍ਹ ਕੇ ਨਹੀਂ ਆਉਣਾ।।
बंदिया, तू मुड़ के नहीं आउणा।।

ਤੂੰ ਮੁੜ੍ਹ ਕੇ ਨਹੀਂ ਆਉਣਾ।।
तू मुड़ के नहीं आउणा।।

ਲੱਖ ਚੌਰਾਸੀ, ਜੂਨ ਕੱਟਣ ਨੂੰ।।
लख चौरासी, जून कट्टण नूं।।

ਆਈ ਸੀ ਤੂੰ, ਨਾਮ ਜੱਪਣ ਨੂੰ।।
आई सी तू, नाम जपण नूं।।

ਨੀ, ਬਹਿ ਗਈ, ਸਮਝ ਖਿਡੌਣਾ।
नी, बैठ गई, समझ खिलौना।

ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ।
ऋतुएं, मुड़ मुड़ आऊण गियां।

ਮੈਂ ਮੇਰੀ ਵਿੱਚ, ਆ ਕੇ ਪੈ ਗਈ।।
मैं मेरी विच, आ के पै गई।।

ਨਾਮ ਬਿਨਾਂ ਤੂੰ, ਖ਼ਾਲੀ ਰਹਿ ਗਈ।।
नाम बिना तू, खाली रहि गई।।

ਇਥੋਂ ਕੁਝ ਨੀ ਨਾਲ ਹੈ ਜਾਣਾ।
इथों कुछ नी नाल है जाना।

ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ।
ऋतुएं, मुड़ मुड़ आऊण गियां।

ਜਨਮ ਬੜਾ, ਅਨਮੋਲ ਹੈ ਤੇਰਾ।।
जनम बड़ा, अनमोल है तेरा।।

ਛੱਡ ਦੇ ਕਰਨਾ, ਝਗੜਾ ਝੇੜਾ।।
छड्ड दे करना, झगड़ा झेड़ा।।

ਤੂੰ, ਸਿੱਖ ਲੈ, ਜਾਨ ਬਚਾਉਣਾ।
तू, सिख लै, जान बचाणा।

ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ।
ऋतुएं, मुड़ मुड़ आऊण गियां।

ਧੰਨ ਸ਼ੋਹਰਤ, ਤੇਰੀ ਵਿਰਥਾ ਜਾਵੇ।।
धन शोहरत, तेरी विरथा जावे।।

ਲੰਘਿਆ ਵੇਲਾ, ਹੱਥ ਨਾ ਆਵੇ।।
लंग्या वेला, हाथ ना आवे।।

ਤੂੰ, ਛੱਡ ਦੇ, ਕੂੜ੍ਹ ਕਮਾਉਣਾ।
तू, छड्ड दे, कूड़ कमाणा।

ਰੁੱਤਾਂ, ਮੁੜ੍ਹ ਮੁੜ੍ਹ ਆਉਣਗੀਆਂ।
ऋतुएं, मुड़ मुड़ आऊण गियां।


ਜਿੰਦੜੀਏ ਤੂੰ ਮੁੜ ਕੇ ਨੀ ਆਉਣਾ ( ਸੰਤ ਸਤਨਾਮ ਦਾਸ ਜੀ ) ਡੇਰਾ ਸੰਤ ਬਾਬਾ ਰਾਂਝੂ ਦਾਸ ਜੀ ਮਹਿਦੂਦ 9417177756

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

यह मधुर भजन भी देखिये-
Saroj Jangir Author Admin - Saroj Jangir

इस ब्लॉग पर आप पायेंगे मधुर और सुन्दर, आध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post