जेड़े तड़ियाँ बजावे उदी लग्गे हाज़री बहनो लग्गे हाज़री
जेड़े तड़ियाँ बजावे उदी लग्गे हाज़री बहनो लग्गे हाज़री
जेहड़ा, ताड़ियां वजावे, ओहदी, लगे हाज़री।
जेहड़ा, भजन सुनावे, ओहदी, लगे हाज़री।
ओहदी लगे, हाज़री जी, ओहदी, लगे हाज़री।
जेहड़ा, राम नाम गावे, ओहदी, लगे हाज़री।
जेहड़ा, दर उत्ते आवे, ओहदी, लगे हाज़री।
जेहड़ा, ताड़ियां वजावे...
राम जी, आ गए, मेरी गलियां।
मैं, बिछावां, फूल कलियां।
जेहड़ा, हार पहनावे, ओहदी, लगे हाज़री।
ओहदी लगे, हाज़री जी, ओहदी, लगे हाज़री।
जेहड़ा, ताड़ियां वजावे...
राम जी, आ गए, मेरे अंगना।
मंग लो, मंग लो, जो कुछ मंगणा।
जेहड़े, झोलियां भराओंदे, ओहदी, लगे हाज़री।
ओहदी लगे, हाज़री जी, ओहदी, लगे हाज़री।
जेहड़ा, ताड़ियां वजावे...
राम जी, आ गए, मेरे वेहड़े।
चानण होया, चार चुफेरे।
जेहड़ा, तिलक लगावे, ओहदी, लगे हाज़री।
ओहदी लगे, हाज़री जी, ओहदी, लगे हाज़री।
जेहड़ा, ताड़ियां वजावे...
राम जी, आ गए, होले होले।
नी मैं, सारे, रस्ते खोलें।
जेहड़ा, भोग लगावे, ओहदी, लगे हाज़री।
ओहदी लगे, हाज़री जी, ओहदी, लगे हाज़री।
जेहड़ा, ताड़ियां वजावे...
ਜੇਹੜਾ, ਤਾੜੀਆਂ ਵਜਾਵੇ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਭਜਨ ਸੁਣਾਵੇ, ਓਹਦੀ, ਲੱਗੇ ਹਾਜ਼ਰੀ।
ਓਹਦੀ ਲੱਗੇ, ਹਾਜ਼ਰੀ ਜੀ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਰਾਮ ਨਾਮ ਗਾਵੇ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਦਰ ਉੱਤੇ ਆਵੇ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਤਾੜੀਆਂ ਵਜਾਵੇ...
ਰਾਮ ਜੀ, ਆ ਗਏ, ਮੇਰੀ ਗਲੀਆਂ।
ਮੈਂ, ਵਿਛਾਵਾਂ, ਫੁੱਲ ਕਲੀਆਂ।
ਜੇਹੜਾ, ਹਾਰ ਪਹਿਨਾਵੇ, ਓਹਦੀ, ਲੱਗੇ ਹਾਜ਼ਰੀ।
ਓਹਦੀ ਲੱਗੇ, ਹਾਜ਼ਰੀ ਜੀ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਤਾੜੀਆਂ ਵਜਾਵੇ...
ਰਾਮ ਜੀ, ਆ ਗਏ, ਮੇਰੇ ਅੰਗਨਾ।
ਮੰਗ ਲਓ, ਮੰਗ ਲਓ, ਜੋ ਕੁੱਛ ਮੰਗਣਾ।
ਜੇਹੜੇ, ਝੋਲੀਆਂ ਭਰਾਉਂਦੇ, ਓਹਦੀ, ਲੱਗੇ ਹਾਜ਼ਰੀ।
ਓਹਦੀ ਲੱਗੇ, ਹਾਜ਼ਰੀ ਜੀ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਤਾੜੀਆਂ ਵਜਾਵੇ...
ਰਾਮ ਜੀ, ਆ ਗਏ, ਮੇਰੇ ਵੇਹੜੇ।
ਚਾਨਣ ਹੋਇਆ, ਚਾਰ ਚੁਫੇਰੇ।
ਜੇਹੜਾ, ਤਿਲਕ ਲਗਾਵੇ, ਓਹਦੀ, ਲੱਗੇ ਹਾਜ਼ਰੀ।
ਓਹਦੀ ਲੱਗੇ, ਹਾਜ਼ਰੀ ਜੀ, ਓਹਦੀ, ਲੱਗੇ ਹਾਜ਼ਰੀ।
ਜੇਹੜਾ, ਤਾੜੀਆਂ ਵਜਾਵੇ...
ਰਾਮ ਜੀ, ਆ ਗਏ, ਹੋਲੇ ਹੋਲੇ।
ਨੀ ਮੈਂ, ਸਾਰੇ, ਰਸਤੇ ਖੋਲ੍ਹੇ।
ਜੇਹੜਾ, ਭੋਗ ਲਗਾਵੇ, ਓਹਦੀ, ਲੱਗੇ ਹਾਜ਼ਰੀ।

जेड़े तड़ियाँ बजावे उदी लग्गे हाज़री, बहनो लग्गे हाज़री | Shiv Mandali Lalhri | Ram Bhajan Kirtan mein |
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
यह मधुर भजन भी देखिये-
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir
इस ब्लॉग पर आप पायेंगे मधुर और सुन्दर, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |