करदे मुरादां पुरियां Karde Murada Puriya Bhajan Lyrics

जोतां हथां ते,
जगा के दर आवां,
कर दे मुरादा पूरियां।
आवे ना टुट मैया,
तेरे इस लाल नूं,
छाया बन अंग संग,
रहना मैया नाल तू,
तेरे चरणों की,
धूल बन जावां,
कर दे मुरादा पूरियां।
नाम वाले रंग नाल,
भर दे मां झोली तू,
रसना दे विच,
भर देना मीठी बोली तू,
भर देना मीठी बोली तू,
मीठे बोल नाल,
महिमा तेरी गावां,
करते मुरादां पूरियां।
प्यार दे समुद्रां च
लौंदा रहा तारियां,
छठों पहर चढियां मां,
रहन खुमारीयां,
रहन खुमारीयां,
सच्ची सूची जोत,
तेरी जगांवां,
में मुरादाबाद
करते मुरादां पूरियां।
दुनिया दी हर खुशी,
झोली विच पा दे तू,
सैनी वाले मित्तल दे,
भाग मां जगा दे तू,
भाग मां जगा दे तू,
नैना देवी दे आ,
छत्र चढ़ावां,
करते मुरादां पूरियां।
ਕਰਦੇ ਮੁਰਾਦਾਂ ਪੂਰੀਆ
ਜੋਤਾਂ ਹੱਥਾਂ ਤੇ ਜਗਾ ਕੇ ਦਰ ਆਵਾਂ,
ਕਰਦੇ ਮੁਰਾਦਾਂ ਪੂਰੀਆ।
ਆਵੇ ਨਾ ਤੋਟ ਮੲਈਆ,
ਤੇਰੇ ਇਸ ਲਾਲ ਨੂੰ,
ਛਾਇਆ ਬਣ ਅੰਗ ਸੰਗ ਰਹਿਣਾ,
ਮਾਏ ਨਾਲ ਤੂੰ,
ਰਹਿਣਾ ਮਾਏ ਨਾਲ ਤੂੰ,
ਤੇਰੇ ਚਰਨਾਂ ਦੀ ਧੂੜੀ ਬਣ ਜਾਵਾ,
ਕਰਦੇ ਮੁਰਾਦਾਂ ਪੂਰੀਆ।
ਨਾਮ ਵਾਲੇ ਰੰਗ ਨਾਲ,
ਭਰਦੇ ਮਾਂ ਝੋਲੀ ਤੂੰ,
ਰਸਨਾਂ ਦੇ ਵਿੱਚ ਭਰ ਦੇਨਾ,
ਮਿੱਠੀ ਬੋਲੀ ਤੂੰ,
ਭਰ ਦੇਨਾ ਬੋਲੀ ਤੂੰ,
ਮਿੱਠੇ ਬੋਲਾਂ ਨਾਲ,
ਮਹਿਮਾ ਤੇਰੀ ਗਾਵਾਂ,
ਕਰਦੇ ਮੁਰਾਦਾਂ ਪੂਰੀਆ।
ਪਿਆਰ ਦੇ ਸਮੁੰਦਰਾਂ ਚ,
ਲਾਉਦਾ ਰਹਾਂ ਤਾਰੀਆ,
ਚੱਤੋੰ ਪਹਿਰ ਚੜੀਆ ਮਾਂ,
ਰਹਿਣ ਖੁਮਾਰੀਆ,
ਰਹਿਣ ਖੁਮਾਰੀਆ,
ਸੱਚੀ ਸੁੱਚੀ ਤੇਰੀ ਜੋਤ,
ਮਾਂ ਜਗਾਵਾਂ,
ਕਰਦੇ ਮੁਰਾਦਾਂ ਪੂਰੀਆ।
ਦੁਨੀਆ ਦੀ ਹਰ ਖੁਸੀ,
ਝੋਲੀ ਵਿੱਚ ਪਾ ਦੇ ਤੂੰ,
ਸਹਿਣੇ ਵਾਲੇ ਮਿੱਤਲ ਦੇ,
ਭਾਗ ਮਾਂ ਜਗਾਦੇ ਤੂੰ,
ਭਾਗ ਆ ਜਗਾਦੇ ਤੂੰ,
ਨੈਣਾ ਦੇਵੀ ਏ ਆ,
ਛੱਤਰ ਚੜਾਵਾਂ,
ਕਰਦੇ ਮੁਰਾਦਾ ਪੂਰੀਆ।
ਲੇਖਕ ਮੱਖਣ ਮਿੱਤਲ ਸਹਿਣੇ ਵਾਲਾ
Navratri Special Mata Rani Bhajan | Muraada | Karde Muradaa Puriya | Radhika Gargi #MataRaniKeBhajan
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
आपको ये पोस्ट पसंद आ सकती हैं