जोगी दा दरबार बड़ा ही सोहणा बालकनाथ भजन

जोगी दा दरबार बड़ा ही सोहणा बालकनाथ भजन

असी दर दरवाजे बहुत देखे
दर देख्या ना तेरे दर वरगा
साडा पका यकीन है पौन्हारी
होना स्वर्ग वी नही तेरे दर वरगा
मेरे जोगी सिंगिया वाले दा दरबार बड़ा ही सोहना ऐ
कुल आलम दे विच इस वरगा दरबार कोई न होना ऐ
मेरे जोगी सिंगिया वाले दा......
इस दर दी शान निराली ऐ इथे चलके जो वी आ जांदा
दुःख दर्द मिटा के दर उतो मुहो मंगिया मुरादा पा जांदा
दर जोगी दे जो झुक जांदा मूक जांदा रोना धोना ऐ
मेरे जोगी सिंगिया वाले दा
है धरती भागा वाली ऐ जेह्नु भाग जोगी ने लाए ने
एथे फुल वी खिड जांदे जो सदिया तो मुर्जाये ने
कर सजदा सोहने जोगी नु जे जीवन सफल बनाऊन ऐ
मेरे जोगी सिंगिया वाले दा
की सिफत लिखा मैं इस दर दी लिखने दा मेनू चज नही
मैं सारी दुनिया घूम देखी इस दर वरगा कीते हज नही
बंदे रणबीर ते दीपक ने सारी जिन्दगी ही गुण गाऊन ऐ
मेरे जोगी सिंगिया वाले दा
 
( ਅਸੀਂ ਦਰ ਦਰਵਾਜ਼ੇ, ਬਹੁਤ ਦੇਖੇ,
ਦਰ ਦੇਖਿਆ ਨਾ ਤੇਰੇ ਦਰ ਵਰਗਾ l
ਸਾਡੀ ਪੱਕਾ ਯਕੀਨ ਹੈ, ਪੌਣਾਹਾਰੀ,
ਹੋਣਾ ਸਵਰਗ ਵੀ ਨਹੀਂ, ਤੇਰੇ ਦਰ ਵਰਗਾ ll )
ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
ਕੁਲ ਆਲਮ ਦੇ ਵਿੱਚ, ਇਸ ਵਰਗਾ ll, ਦਰਬਾਰ ਕੋਈ ਨਾ ਹੋਣਾ ਏ,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ, ਦਰਬਾਰ ਬੜਾ ਹੀ ਸੋਹਣਾ ਏ l
ਇਸ ਦਰ ਦੀ, ਸ਼ਾਨ ਨਿਰਾਲੀ ਏ, "ਇੱਥੇ ਚੱਲਕੇ ਜੋ ਵੀ ਆ ਜਾਂਦਾ" l
ਦੁੱਖ ਦਰਦ, ਮਿਟਾ ਕੇ ਦਰ ਉੱਤੋਂ, "ਮੂੰਹੋ ਮੰਗੀਆਂ ਮੁਰਾਦਾਂ ਪਾ ਜਾਂਦਾ" ll
ਦਰ ਜੋਗੀ ਦੇ ਜੋ, ਝੁੱਕ ਜਾਂਦਾ ll, ਮੁੱਕ ਜਾਂਦਾ ਰੋਣਾ ਧੋਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਹੈ ਧਰਤੀ ਭਾਗਾਂ ਵਾਲੀ ਏ, "ਜੇਹਨੂੰ ਭਾਗ ਜੋਗੀ ਨੇ ਲਾਏ ਨੇ" l
ਇੱਥੇ ਸੁੱਕੇ ਫ਼ੁੱਲ ਵੀ ਖਿੜ੍ਹ ਜਾਂਦੇ, "ਜੋ ਸਦੀਆਂ ਤੋਂ ਮੁਰਝਾਏ ਨੇ" ll
ਕਰ ਸੱਜਦਾ, ਸੋਹਣੇ ਜੋਗੀ ਨੂੰ ll, ਜੇ ਜੀਵਨ ਸਫ਼ਲ ਬਣਾਉਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਕਿ ਸਿਫ਼ਤ, ਲਿਖਾਂ ਮੈਂ ਇਸ ਦਰ ਦੀ, "ਲਿਖਣੇ ਦਾ ਮੈਨੂੰ ਚੱਜ਼ ਨਹੀਂ" l
ਮੈਂ ਸਾਰੀ, ਦੁਨੀਆਂ ਘੁੰਮ ਦੇਖੀ*, "ਇਸ ਦਰ ਵਰਗਾ ਕਿਤੇ ਹੱਜ਼ ਨਹੀਂ" ll
ਬਿੰਦੇ ਰਣਬੀਰ ਤੇ ਦੀਪਕ ਨੇ ll, ਸਾਰੀ ਜਿੰਦਗੀ ਹੀ ਗੁਣ ਗਾਉਣਾ ਏ,,,
ਮੇਰੇ ਜੋਗੀ, ਸਿੰਗੀਆਂ ਵਾਲੇ ਦਾ,,,,,,,,,,,,,,,,,,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ



Jogi Da Darbar Bada Hi Sohna Balaknath Bhajan [Full Video Song] I Jogi Da Darbar Bada Hi Sohna

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Album Name: Jogi Da Darbar Bada Hi Sohna
Singer: Deepak Maan
Music Director: Jassi Brothers
Picturised On: Deepak Maan, Sonia Sharma
Music Label: T-Series
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्सआध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post