आए माँ लेके के झंडे लाल तेरे दर आए मां भजन

आए माँ लेके के झंडे लाल तेरे दर आए मां भजन

आए मां ले के झंडे लाल
आए मां... ले के झंडे लाल,
तेरे दर आए मां ॥
करदे जय जयकार सानूं,
दे दर्शन एक वार ॥
आए मां... ले के झंडे...॥

नचदे गाऊंदे भंगड़े पाऊंदे,
चढ़ के उंचियां चढ़ाइयां ॥
दूरों दूरों भवन तेरे ते,
संगतां रलमिल आईयां ॥
सुण लै साड़ी पुकार भवानी,
खड़े आं तेरे द्वार ॥
आए मां... ले के झंडे...॥

भवन तेरे दी शोभा न्यारी,
चम चम चमकां मारे ॥
चरणां दे विच गंगा वगदी,
जोत करे लिशकारे ॥
वंडदी सभ नूं प्यार भवानी,
भरदी ए भंडार ॥
आए मां... ले के झंडे...॥

त्रिलोकि दी रानी तैनूं,
कहिंदे झंडियां वाली ॥
चिंतापुरनी मात चामुंडा,
तूं ही कांगड़े वाली ॥
मां बन के सेवा जगावे,
दीपक कुल संसार ॥
आए मां... ले के झंडे...॥
 
ਆਏ ਮਾਂ... ਲੈ ਕੇ ਝੰਡੇ ਲਾਲ,
ਤੇਰੇ ਦਰ, ਆਏ ਮਾਂ ॥
ਕਰਦੇ, ਜੈ ਜੈਕਾਰ, ਸਾਨੂੰ,
ਦੇ ਦਰਸ਼ਨ, ਇੱਕ ਵਾਰ ॥
ਆਏ ਮਾਂ... ਲੈ ਕੇ ਝੰਡੇ...

ਨੱਚਦੇ ਗਾਉਂਦੇ, ਭੰਗੜੇ ਪਾਉਂਦੇ,
ਚੜ੍ਹ ਕੇ, ਉੱਚੀਆਂ ਚੜ੍ਹਾਈਆਂ ।
ਦੂਰੋਂ ਦੂਰੋਂ, ਭਵਨ ਤੇਰੇ ਤੇ,
ਸੰਗਤਾਂ, ਰਲਮਿਲ ਆਈਆਂ ॥
ਸੁਣ ਲੈ, ਸਾਡੀ ਪੁਕਾਰ ਭਵਾਨੀ,
ਖੜੇ ਆਂ, ਤੇਰੇ ਦਵਾਰ ॥
ਆਏ ਮਾਂ... ਲੈ ਕੇ ਝੰਡੇ...

ਭਵਨ ਤੇਰੇ ਦੀ, ਸ਼ੋਭਾ ਨਿਆਰੀ,
ਚਮ ਚਮ, ਚਮਕਾਂ ਮਾਰੇ ।
ਚਰਨਾਂ ਦੇ ਵਿੱਚ, ਗੰਗਾ ਵੱਗਦੀ,
ਜੋਤ, ਕਰੇ ਲਿਸ਼ਕਾਰੇ ॥
ਵੰਡਦੀ, ਸਭ ਨੂੰ ਪਿਆਰ ਭਵਾਨੀ,
ਭਰਦੀ, ਏ ਭੰਡਾਰ ॥
ਆਏ ਮਾਂ... ਲੈ ਕੇ ਝੰਡੇ...

ਤ੍ਰਿਲੋਕੀ ਦੀ, ਰਾਣੀ ਤੈਨੂੰ,
ਕਹਿੰਦੇ, ਝੰਡੀਆਂ ਵਾਲੀ ।
ਚਿੰਤਾਪੁਰਨੀ, ਮਾਤ ਚਾਮੁੰਡਾ,
ਤੂੰ ਹੀ, ਕਾਂਗੜੇ ਵਾਲੀ ॥
ਮਾਂ ਬਣ ਕੇ, ਸੇਵਾ ਜਗਾਵੇ
ਦੀਪਕ, ਕੁੱਲ ਸੰਸਾਰ ॥
ਆਏ ਮਾਂ... ਲੈ ਕੇ ਝੰਡੇ...
ਅਪਲੋਡਰ- ਅਨਿਲਰਾਮੂਰਤੀਭੋਪਾਲ



आए माँ लेके के झंडे लाल तेरे दर आए माँ /AAYE MAA LEKE JHANDE LAL

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post