ਮੇਰੀ ਮਈਆ ਦਾ ਦਵਾਰਾ ਲੱਗੇ ਸਭ ਤੋਂ ਪਿਆਰਾ
ਮੇਰੀ, ਮਈਆ ਦਾ ਦਵਾਰਾ, ਲੱਗੇ ਸਭ ਤੋਂ ਪਿਆਰਾ ॥
ਅਸਾਂ, ਸਭ ਕੁਝ, ਦਾਤੀ ਤੇਰੇ, ਕੋਲੋਂ ਮੰਗਣਾ ॥
ਸੋਹਣੇ ਸੋਹਣੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਉੱਚੇ ਉੱਚੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਸ਼ੇਰਾਂ, ਵਾਲੀ ਦਾ ਦਵਾਰਾ, ਲੱਗੇ, ਸਭ ਤੋਂ ਪਿਆਰਾ...
ਖੜਦੇ ਨੇ, ਸਾਰੇ ਲੈ ਕੇ, ਫੁੱਲਾਂ ਵਾਲੇ, ਹਾਰ ਜੀ,
ਤੇਰੀ ਸ਼ੋਭਾ, ਸੁਣ ਆਏ, ਕਰੇ ਬੇੜਾ, ਪਾਰ ਜੀ ॥
ਥਾਂ, ਚਰਨਾਂ ਚ, ਦਿਓ ਅਸਾਂ, ਏਹੋ ਮੰਗਣਾ ॥
ਸੋਹਣੇ ਸੋਹਣੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਉੱਚੇ ਉੱਚੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਸ਼ੇਰਾਂ, ਵਾਲੀ ਦਾ ਦਵਾਰਾ, ਲੱਗੇ, ਸਭ ਤੋਂ ਪਿਆਰਾ...
ਸੋਹਣੇ ਦਰ, ਉੱਤੇ ਮੱਥਾ, ਲਾਲ ਨੂੰ, ਟਿਕਾਉਣਾ ਜੀ,
ਜਿਹਨਾਂ ਘਰ, ਪੁੱਤ ਹੈ ਨਹੀਂ, ਤੁਸਾਂ ਝੋਲੀ, ਪਾਉਣਾ ਜੀ ॥
ਦਾਤ, ਪੁੱਤਰ ਦੀ, ਦਿਓ ਬਿਨਾਂ, ਕੋਈ ਖੰਭ ਨਾ ॥
ਸੋਹਣੇ ਸੋਹਣੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਉੱਚੇ ਉੱਚੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਸ਼ੇਰਾਂ, ਵਾਲੀ ਦਾ ਦਵਾਰਾ, ਲੱਗੇ, ਸਭ ਤੋਂ ਪਿਆਰਾ...
ਸੁਣਿਆ ਮੈਂ, ਮਈਆ ਤੇਰੇ, ਰੂਪ ਜੋ ਅਨੇਕ ਨੇ,
ਪਲਾਂ ਵਿੱਚ, ਬਦਲ ਤੇ, ਤੁਸਾਂ ਮੇਰੇ ਲੇਖ਼ ਨੇ ॥
ਵੀਰ, ਦਰ ਉੱਤੇ ਆਵੇ, ਬੀਰੇ ਏਥੋਂ ਮੰਗਣਾ ॥
ਸੋਹਣੇ ਸੋਹਣੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਉੱਚੇ ਉੱਚੇ, ਮੰਦਿਰਾਂ ਚ, ਰਹਿਣ ਵਾਲੀਏ
ਚੋਲਾ, ਸੇਵਕਾਂ ਮਈਆ ਜੀ, ਨਾਮ ਵਿੱਚ ਰੰਗਣਾ,
ਸ਼ੇਰਾਂ, ਵਾਲੀ ਦਾ ਦਵਾਰਾ, ਲੱਗੇ, ਸਭ ਤੋਂ ਪਿਆਰਾ...
ਅਪਲੋਡਰ- ਅਨਿਲਰਾਮੂਰਤੀਭੋਪਾਲ
इस भजन में मईया का गुणगान किया गया है, जिनके द्वार को सबसे पवित्र और प्रिय माना गया है। भक्त उनके चरणों में श्रद्धा से झुके रहते हैं और उनसे सुख, समृद्धि और सुरक्षा की कामना करते हैं। मंदिरों में विराजने वाली, चोलाधारी मईया, हर भक्त की श्रद्धा और आस्था का केंद्र हैं। हर घर और दिल में माँ का स्थान सर्वोच्च है, जिनसे सब मनोकामनाओं की पूर्ति होती है। उनकी महिमा अपरंपार है और भक्त उनसे संतान के आशीर्वाद की भी कामना करते हैं।