तेरा डमरू बजया भोलेया शिव भजन
तेरा डमरू बजया भोलेया
तेरा डमरू बजया भोलेया, मगन होया जग सारा
तेरा डमरू बजया भोलेया, मगन होया जग सारा
तेरे डम-डम डमरू ते, शंकरा नचदा है जग सारा
ऐसा दे वरदान शंकरा, तेरा ही गुण गावा
नाम तेरे दा सिमरन करके, भवसागर तर जावा
मेरे भोले शंकरा, तूने पार किया जग सारा
तेरा डमरू बजया भोलेया, मगन होया जग सारा
अंग भभूति, भंग, धतूरा, खुलियां हण जटावा
नाम तेरे दा दम लगा के, सारे दुःख भूल जावा
तेरे मस्त मलंगा ने भोलेया, धूना आज रमाया
तेरा डमरू बजया भोलेया, मगन होया जग सारा
नीलकंठ महादेव भोलेया, जग दे दुखड़े हरदा
नीरज भी तेरे दर आके, इक ही गल करदा
मेनू रख ले सेवादार शंकरा, फिरदा मारा-मारा

जय भोले Jai Bhole I DHEERAJ SHARMA I Himachali Shiv Bhajan I Full HD Video Song
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।

ਧੁਨ- ਤੇਰਾ ਡੰਮਰੂ ਵੱਜਦਾ ਏ
ਤੇਰਾ ਡੰਮਰੂ ਵੱਜਿਆ, ਭੋਲਿਆ ਮਗ਼ਨ ਹੋਇਆ ਜੱਗ ਸਾਰਾ l
ਤੇਰੇ ਡੰਮ ਡੰਮ ਡੰਮਰੂ ਤੇ, ਸ਼ੰਕਰਾ ਨੱਚਦਾ ਏ ਜੱਗ ਸਾਰਾ ll
ਐਸਾ ਦੇ ਵਰਦਾਨ ਸ਼ੰਕਰਾ, "ਤੇਰੇ ਹੀ ਗੁਣ ਗਾਵਾਂ" l
ਨਾਮ ਤੇਰੇ ਦਾ ਸਿਮਰਨ ਕਰਕੇ "ਭਵ-ਸਾਗਰ ਤਰ ਜਾਵਾਂ" ll
ਮੇਰੇ ਭੋਲ਼ੇ ਸ਼ੰਕਰਾ, ਤੂੰਹੀਓ ਪਾਰ ਕੀਤਾ ਜੱਗ ਸਾਰਾ ll,
ਤੇਰਾ ਡੰਮਰੂ ਵੱਜਿਆ, ਭੋਲਿਆ ਮਗ਼ਨ ਹੋਇਆ ਜੱਗ ਸਾਰਾ ll
ਅੰਗ ਭਭੂਤੀ ਭੰਗ ਧਤੂਰਾ, "ਖੁੱਲੀਆਂ ਹਨ ਜਟਾਵਾਂ" l
ਨਾਮ ਤੇਰੇ ਦਾ ਦਮ ਲਗਾ ਕੇ, "ਦੁੱਖ ਸਾਰੇ ਭੁੱਲ ਜਾਵਾਂ" ll
ਤੇਰੇ ਮਸਤ ਮਲੰਗਾਂ ਨੇ, ਭੋਲਿਆ ਧੂਣਾ ਅੱਜ ਰਮਾਇਆ ll,

ਨੀਲ ਕੰਠ ਮਹਾਂ ਦੇਵ ਭੋਲਿਆ, "ਜੱਗ ਦੇ ਦੁੱਖੜੇ ਹਰਦਾ l
ਨੀਰਜ ਵੀ ਤੇਰੇ ਦਰ ਆ ਕੇ, ਇੱਕੋ ਹੀ ਗਲ ਕਰਦਾ ll
ਮੈਨੂੰ ਰੱਖ ਲੈ ਸੇਵਾਦਾਰ ਸ਼ੰਕਰਾ, ਫਿਰਦਾ ਮਾਰਾ ਮਾਰਾ ll,

ਅਪਲੋਡਰ- ਅਨਿਲਰਾਮੂਰਤੀਭੋਪਾਲ

Himachali Shiv Bhajan: Jai Bhole
Singer: Dheeraj Sharma
Music Director: Sagar Sharma
Lyricist: Monika Sharma
Singer: Dheeraj Sharma
Music Director: Sagar Sharma
Lyricist: Monika Sharma
You may also like
|
Author - Saroj Jangir
इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |