मैं कता प्रीता नाल चरखा सिमरन दा

मैं कता प्रीता नाल चरखा सिमरन दा

मैं कता प्रीता नाल चरखा सिमरन दा
चरखा सिमरन दा, चरखा सिमरन दा।।

(अंतरा 1)
वड्डे भागां नाल है मिलिया, हीरे मोती नाल है जड़िया,
चढ़ी जवानी सिर ते तेरे, तंद सिमरन दा तू है फड़िया।
सुत्ती पई गफलत दी नींद, सिर ते सूरज चढ़िया।
चरखा सिमरन दा, चरखा सिमरन दा।।

मैं कता प्रीता नाल चरखा सिमरन दा
चरखा सिमरन दा, चरखा सिमरन दा।।

(अंतरा 2)
कुछ सखियाँ ने तेरी, कत कत ढेर लगाया,
कत कत के सिमरन दे तंद नूं ध्यान दी वट्टी बनाया।
सुत्ती दी तू सुत्ती रहियो, सुत्ती नूं दिन चढ़ आया।
शावा! चरखा सिमरन दा।।

मैं कता प्रीता नाल चरखा सिमरन दा
चरखा सिमरन दा, चरखा सिमरन दा।।

(अंतरा 3)
हट्टी दिती सतगुरू ताहीं, नाम दा चीर बनाया।
रह गई सुत्ती दी सुत्ती, नहीं ने खोह विच जग है पाया।
की मुख ले के जावेंगी, जद लाड़ा मौत दा आया।
चरखा सिमरन दा।।

मैं कता प्रीता नाल चरखा सिमरन दा
चरखा सिमरन दा, चरखा सिमरन दा।।

(अंतरा 4)
तड़के उठ तू कुड़िये, सिमरन दी माला बना ले।
पूरे गुरु तों नाम तू ले के, मन दे तकले पा ले।
अंत वेले एही कम है औंदा, बाकी सब लुट जांदा।
चरखा सिमरन दा।।

मैं कता प्रीता नाल चरखा सिमरन दा
चरखा सिमरन दा, चरखा सिमरन दा।।

(अंतरा 5)
रूह पर सुनी जदों चरखे दी मस्ती तैनू आऊ।
मस्ती मस्ती मस्ती दे विच्च सतगुरू नजर तैनू है आऊ।
कुल मालिक दी बेटी है तू, एह तैनू समझावां।
चरखा सिमरन दा।।

मैं कता प्रीता नाल चरखा सिमरन दा
चरखा सिमरन दा, चरखा सिमरन दा।।

(अंतरा 6)
गुरु कहे कत ले कुड़िये, कत कत ढेर लगा ले।
बिना गुरु ते नाल ना जाई, जा के दर्शन पा ले।
दुख सुख सारे खत्म हो जावण, जद सतगुरू गल लावे।
चरखा सिमरन दा।।

मैं कता प्रीता नाल चरखा सिमरन दा
चरखा सिमरन दा, चरखा सिमरन दा।।


SSDN:- कत प्रीता नाल चरखा सिमरन दा |Latest Satguru bhajan| anandpur bhajan |with lyrics| ssdn bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।


ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।

(ਅੰਤਰਾ 1)
ਵੱਡੇ ਭਾਗਾਂ ਨਾਲ ਹੈ ਮਿਲਿਆ, ਹੀਰੇ ਮੋਤੀ ਨਾਲ ਹੈ ਜੜਿਆ,
ਚੜ੍ਹੀ ਜਵਾਨੀ ਸਿਰ 'ਤੇ ਤੇਰੇ, ਤੰਦ ਸਿਮਰਨ ਦਾ ਤੂੰ ਹੈ ਫੜਿਆ।
ਸੁੱਤੀ ਪਈ ਗਫਲਤ ਦੀ ਨੀਂਦ, ਸਿਰ 'ਤੇ ਸੂਰਜ ਚੜ੍ਹਿਆ।
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।


ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।

(ਅੰਤਰਾ 2)
ਕੁਝ ਸਹੇਲੀਆਂ ਨੇ ਤੇਰੀਆਂ, ਕਤ ਕਤ ਢੇਰ ਲਗਾਇਆ,
ਕਤ ਕਤ ਕੇ ਸਿਮਰਨ ਦੇ ਤੰਦ ਨੂੰ ਧਿਆਨ ਦੀ ਵੱਟੀ ਬਣਾਇਆ।
ਸੁੱਤੀ ਦੀ ਤੂੰ ਸੁੱਤੀ ਰਹੀਓ, ਸੁੱਤੀ ਨੂੰ ਦਿਨ ਚੜ੍ਹ ਆਇਆ।
ਸ਼ਾਵਾ ਚਰਖਾ ਸਿਮਰਨ ਦਾ।।

ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।

(ਅੰਤਰਾ 3)
ਹੱਟੀ ਦਿੱਤੀ ਸਤਿਗੁਰੂ ਤਾਹੀ, ਨਾਮ ਦਾ ਚੀਰ ਬਣਾਇਆ।
ਰਹ ਗਈ ਸੁੱਤੀ ਦੀ ਸੁੱਤੀ, ਨਹੀਂ ਨੇ ਖੋਹ ਵਿੱਚ ਜਗ ਹੈ ਪਾਇਆ।
ਕੀ ਮੁਖ ਲੈ ਕੇ ਜਾਵੇਂਗੀ ਜਦ ਲਾੜਾ ਮੌਤ ਦਾ ਆਇਆ।
ਚਰਖਾ ਸਿਮਰਨ ਦਾ।।

ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।

(ਅੰਤਰਾ 4)
ਤੜਕੇ ਉਠ ਤੂੰ ਕੁੜੀਏ, ਸਿਮਰਨ ਦੀ ਮਾਲਾ ਬਣਾ ਲੈ।
ਪੂਰੇ ਗੁਰੂ ਤੋਂ ਨਾਮ ਤੂੰ ਲੈ ਕੇ ਮਨ ਦੇ ਤਕਲੇ ਪਾ ਲੈ।
ਅੰਤ ਵੇਲੇ ਏਹੀ ਕੰਮ ਹੈ ਆਉਂਦਾ, ਬਾਕੀ ਸਭ ਲੁੱਟ ਜਾਂਦਾ।
ਚਰਖਾ ਸਿਮਰਨ ਦਾ।।

ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।

(ਅੰਤਰਾ 5)
ਰੂਹ ਪਰ ਸੁਣੀ ਜਦੋਂ ਚਰਖੇ ਦੀ ਮਸਤੀ ਤੈਨੂੰ ਆਊ।
ਮਸਤੀ ਮਸਤੀ ਮਸਤੀ ਦੇ ਵਿਚ ਸਤਿਗੁਰੂ ਨਜ਼ਰ ਤੈਨੂੰ ਹੈ ਆਊ।
ਕੁਲ ਮਾਲਿਕ ਦੀ ਬੇਟੀ ਹੈ ਤੂੰ, ਇਹ ਤੈਨੂੰ ਸਮਝਾਵਾਂ।
ਚਰਖਾ ਸਿਮਰਨ ਦਾ।।

ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।

(ਅੰਤਰਾ 6)
ਗੁਰੂ ਕਹੇ ਕਤ ਲੈ ਕੁੜੀਏ, ਕਤ ਕਤ ਢੇਰ ਲਾ ਲੈ।
ਬਿਨਾ ਗੁਰੂ ਤੇ ਨਾਲ ਨਾ ਜਾਈ, ਜਾ ਕੇ ਦਰਸ਼ਨ ਪਾ ਲੈ।
ਦੁੱਖ ਸੁਖ ਸਾਰੇ ਖ਼ਤਮ ਹੋ ਜਾਣ ਜਦ ਸਤਿਗੁਰੂ ਗਲ ਲਾਵੇ।
ਚਰਖਾ ਸਿਮਰਨ ਦਾ।।

ਮੈਂ ਕਤਾ ਪਰੀਤਾ ਨਾਲ ਚਰਖਾ ਸਿਮਰਨ ਦਾ
ਚਰਖਾ ਸਿਮਰਨ ਦਾ, ਚਰਖਾ ਸਿਮਰਨ ਦਾ।।
 
सिमरन का चरखा वह पवित्र कर्म है, जो जीवन को हीरे-मोतियों से जड़ देता है। जैसे कारीगर सूत को कातकर सुंदर वस्त्र बनाता है, वैसे ही सिमरन मन को शुद्ध और सार्थक बनाता है। यह भाव है कि बड़े भाग्य से यह चरखा मिला है, जिसे प्रेम और श्रद्धा से चलाना जीवन का सबसे बड़ा धन है।

गफलत की नींद में खोया मन सिमरन के सूरज से जागता है। यह सीख है कि जवानी और समय का मूल्य समझकर सिमरन की माला फेरनी चाहिए, क्योंकि यही सच्चा साथी है। सहेलियों का ढेर लगाना, ध्यान की वट्टी जलाना, यह प्रतीक है कि सत्संग और साधना से ही मन की सुस्ती दूर होती है। जैसे सुबह की पहली किरण अंधेरे को चीरती है, वैसे ही सिमरन आत्मा को प्रकाश देता है।
 
Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post