ऐसे गुर कउ बलि बलि जाईऐ शबद

ऐसे गुर कउ बलि बलि जाईऐ शबद

ऐसे गुर कउ बलि बलि जाईऐ, आपि मुकतु मोहि तारै।।
नाराइन नरपति नमसकारै।।
कवन कवन कवन गुन कहीऐ, अंतु नही कछु पारै।।
लाख लाख लाख कई कोरै, को है ऐसो बीचारै।।
बिसम बिसम बिसम ही भई है, लाल गुलाल रंगारै।
कहु नानक संतन रसु आई है, जिउ चाखि गूंगा मुसकारै।। 
ਐਸੇ ਗੁਰ ਕਉ ਬਲਿ ਬਲਿ ਜਾਈਐ, ਆਪਿ ਮੁਕਤੁ ਮੋਹਿ ਤਾਰੈ।।
ਨਾਰਾਇਣ ਨਰਪਤਿ ਨਮਸਕਾਰੈ।।
ਕਵਨ ਕਵਨ ਕਵਨ ਗੁਨ ਕਹੀਐ, ਅੰਤੁ ਨਹੀ ਕਛੁ ਪਾਰੈ।।
ਲਾਖ ਲਾਖ ਲਾਖ ਕਈ ਕੋਰੈ, ਕੋ ਹੈ ਐਸੋ ਬੀਚਾਰੈ।।
ਬਿਸਮ ਬਿਸਮ ਬਿਸਮ ਹੀ ਭਈ ਹੈ, ਲਾਲ ਗੁਲਾਲ ਰੰਗਾਰੈ।।
ਕਹੁ ਨਾਨਕ ਸੰਤਨ ਰਸੁ ਆਈ ਹੈ, ਜਿਉ ਚਾਖਿ ਗੂੰਗਾ ਮੁਸਕਾਰੈ।।

ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ ॥੧॥ ਰਹਾਉ ॥
Aisae Gur Ko Bal Bal Jaaeeai Aap Mukath Mohi Thaarai ||1|| Rehaao ||
- I am a sacrifice, a sacrifice to such a Guru; He Himself is liberated, and He carries me across as well. ||1||Pause||
ਕਾਨੜਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੭
ਕਵਨ ਕਵਨ ਕਵਨ ਗੁਨ ਕਹੀਐ ਅੰਤੁ ਨਹੀ ਕਛੁ ਪਾਰੈ ॥
Kavan Kavan Kavan Gun Keheeai Anth Nehee Kashh Paarai ||
Which, which, which of Your Glorious Virtues should I chant? There is no end or limitation to them.
ਕਾਨੜਾ (ਮਃ ੫) (੨੦) ੧:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੮
ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਬੀਚਾਰੈ ॥੧॥
Laakh Laakh Laakh Kee Korai Ko Hai Aiso Beechaarai ||1||
There are thousands, tens of thousands, hundreds of thousands, many millions of them, but those who contemplate them are very rare. ||1||
ਕਾਨੜਾ (ਮਃ ੫) (੨੦) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੧ ਪੰ. ੧੮
ਬਿਸਮ ਬਿਸਮ ਬਿਸਮ ਹੀ ਭਈ ਹੈ ਲਾਲ ਗੁਲਾਲ ਰੰਗਾਰੈ ॥
Bisam Bisam Bisam Hee Bhee Hai Laal Gulaal Rangaarai ||
I am wonder-struck, wonder-struck, wonder-struck and amazed, dyed in the deep crimson color of my Beloved.
ਕਾਨੜਾ (ਮਃ ੫) (੨੦) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੨ ਪੰ. ੧
ਕਹੁ ਨਾਨਕ ਸੰਤਨ ਰਸੁ ਆਈ ਹੈ ਜਿਉ ਚਾਖਿ ਗੂੰਗਾ ਮੁਸਕਾਰੈ ॥੨॥੧॥੨੦॥
Kahu Naanak Santhan Ras Aaee Hai Jio Chaakh Goongaa Musakaarai ||2||1||20||
Says Nanak, the Saints savor this sublime essence, like the mute, who tastes the sweet candy, but only smiles. ||2||1||20||
ਕਾਨੜਾ (ਮਃ ੫) (੨੦) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੩੦੨ ਪੰ. ੧ 



AISE GUR KOU BAL BAL JAIYE | BHAI SATVINDER SINGH - DELHI WALE,BHAI HARVINDER SINGH JI - DELHI WALE

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post