ਹੋਇਆ ਰਾਮ ਅਵਤਾਰ ਲੈਰਿਕਸ Hoya Ram Avtar Bhajan Lyrics
ਹੋਇਆ ਰਾਮ ਅਵਤਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਰਾਮ ਤਾਂ ਮੇਰੇ ਹੈ ਅਵਿਨਾਸ਼ੀ,
ਰਾਮ ਤਾਂ ਮੇਰੇ ਹੈ ਘਟ ਵਾਸੀ,
ਆਏ ਮੇਰੇ ਸਰਕਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਦਸ਼ਰਥ ਕੌਸ਼ਲਿਆ,
ਬਲਿ ਬਲਿ ਜਾਵੇ,
ਅਵੱਧ ਪੁਰੀ ਸਭ,
ਖੁਸ਼ੀਆਂ ਮਨਾਵੇ,
ਆਏ ਮੇਰੇ ਪਾਲਣਹਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਆਓ ਸਾਰੇ ਅੱਜ,
ਖੁਸ਼ੀ ਮਨਾਈਏ,
ਰਲਮਿਲ ਸਾਰੇ,
ਭੰਗੜੇ ਪਾਈਏ,
ਆਏ ਮੇਰੇ ਅਵਤਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਰਾਮ ਤਾਂ ਮੇਰੇ ਹੈ ਅਵਿਨਾਸ਼ੀ,
ਰਾਮ ਤਾਂ ਮੇਰੇ ਹੈ ਘਟ ਵਾਸੀ,
ਆਏ ਮੇਰੇ ਸਰਕਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਦਸ਼ਰਥ ਕੌਸ਼ਲਿਆ,
ਬਲਿ ਬਲਿ ਜਾਵੇ,
ਅਵੱਧ ਪੁਰੀ ਸਭ,
ਖੁਸ਼ੀਆਂ ਮਨਾਵੇ,
ਆਏ ਮੇਰੇ ਪਾਲਣਹਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
ਆਓ ਸਾਰੇ ਅੱਜ,
ਖੁਸ਼ੀ ਮਨਾਈਏ,
ਰਲਮਿਲ ਸਾਰੇ,
ਭੰਗੜੇ ਪਾਈਏ,
ਆਏ ਮੇਰੇ ਅਵਤਾਰ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਗਿੱਧਾ ਪਾਓ ਸਖੀਓ,
ਨਾਲੇ ਪਿਆਰ ਨਾਲ,
ਰਾਮ ਰਾਮ ਗਾਓ ਸਖੀਓ,
ਹੋਇਆ ਰਾਮ ਅਵਤਾਰ।
रामनवमी स्पेशल भजन नाचने वाला धमाकेदार राम जी का भजन जिसे सुनकर हम बैठे-बैठे नाचने लग गए
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
आपको ये पोस्ट पसंद आ सकती हैं
- विण बोलियां सब कीछ जाणदा हिंदी मीनिंग Vin Boleya Sabh Kish Janada Hindi Meaning
- पंजाबी में पिताजी को क्या कहते हैं Punjabi Me Pita Ko Kya Kahate Hain
- मेरा हारां वाला आया नी मैं शगन मनावा Mera Hara Wala Aaya
- जपजी साहिब पाठ हिंदी Japji Sahib Full Path
- इन्हीं की कृपा के सजे हम हैं Inhi Ki Kripa Ke Saje Hum
- तेरा तेरा तोल तोल बाबा नानका Tera Tera Toul Nanka