माए नि मेहरा वालिये मैं कहनी आ भजन
माए नि मेहरा वालिये मैं कहनी आ मातारानी भजन
माए नि मेहरा वालिये, मैं कहनी आ,
कर मेहरा दी छाह, मैं छावे बेहनी आ।
माए नि मेहरा वालिये, फूल कलियाँ दे,
घड़ी सुलखनी आई जो संगता मिलियाँ ने।
माए नि मेहरा वालिये, मैं कहनी आ,
कर मेहरा दी छाह, मैं छावे बेहनी आ।
माए नि शेरां वालिये, फूल बूटे दा,
रोटी रोटी रोटी रोटी,
चड़ ले चढ़ाइया भगता हाथ फड़ के सिदक वाली सोटी।
माए नि मेहरा वालिये, मैं कहनी आ,
कर मेहरा दी छाह, मैं छावे बेहनी आ।
माए नि मेहरा वालिये, फूल बूटे दा,
जिस विच वसदी है तू — ओ दिल टूटे ना।
माए नि मेहरा वालिये, मैं कहनी आ,
कर मेहरा दी छाह, मैं छावे बेहनी आ।
माए नि शेरां वालिये, क्या बातें ने,
जो भी साढ़े कोल तेरीयाँ दाता ने।
माए नि मेहरा वालिये, मैं कहनी आ,
कर मेहरा दी छाह, मैं छावे बेहनी आ।
माए नि मेहरा वालिये, दो लालरियाँ,
तेरे जागे दे विच आइयाँ करमा वाल्दिया।
माए नि मेहरा वालिये, फूल कीकरा दे,
पखिया पखियाँ मैया तेरे भगता ने आज आसा तेरे ते रखियाँ।
माए नि मेहरा वालिये, फूल कीकरा दे,
आज वादा कर के जाई कदे ना विशड़ागे।

माये नि मेहरा वालिये मैं केहनी आ,कर मेहरा दी छाह मैं छावे बेहनी
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
ਮਾਏ ਨੀ ਮੇਹਰਾ ਵਾਲੀਏ, ਮੈਂ ਕਹਣੀ ਆ,
ਕਰ ਮੇਹਰਾ ਦੀ ਛਾਹ, ਮੈਂ ਛਾਵੇਂ ਬੈਹਣੀ ਆ।
ਮਾਏ ਨੀ ਮੇਹਰਾ ਵਾਲੀਏ, ਫੂਲ ਕਲੀਆਂ ਦੇ,
ਘੜੀ ਸੁਲਖਣੀ ਆਈ ਜੋ ਸੰਗਤਾ ਮਿਲੀਆਂ ਨੇ।
ਮਾਏ ਨੀ ਮੇਹਰਾ ਵਾਲੀਏ, ਮੈਂ ਕਹਣੀ ਆ,
ਕਰ ਮੇਹਰਾ ਦੀ ਛਾਹ, ਮੈਂ ਛਾਵੇਂ ਬੈਹਣੀ ਆ।
ਮਾਏ ਨੀ ਸ਼ੇਰਾਂ ਵਾਲੀਏ, ਫੂਲ ਬੂਟੇ ਦਾ,
ਰੋਟੀ ਰੋਟੀ ਰੋਟੀ ਰੋਟੀ,
ਚੜ੍ਹ ਲੈ ਚੜ੍ਹਾਈਆਂ ਭਗਤਾ ਹੱਥ ਫੜ ਕੇ ਸਿਦਕ ਵਾਲੀ ਸੋਟੀ।
ਮਾਏ ਨੀ ਮੇਹਰਾ ਵਾਲੀਏ, ਮੈਂ ਕਹਣੀ ਆ,
ਕਰ ਮੇਹਰਾ ਦੀ ਛਾਹ, ਮੈਂ ਛਾਵੇਂ ਬੈਹਣੀ ਆ।
ਮਾਏ ਨੀ ਮੇਹਰਾ ਵਾਲੀਏ, ਫੂਲ ਬੂਟੇ ਦਾ,
ਜਿਸ ਵਿਚ ਵੱਸਦੀ ਏ ਤੂੰ — ਓ ਦਿਲ ਟੂਟੇ ਨਾ।
ਮਾਏ ਨੀ ਮੇਹਰਾ ਵਾਲੀਏ, ਮੈਂ ਕਹਣੀ ਆ,
ਕਰ ਮੇਹਰਾ ਦੀ ਛਾਹ, ਮੈਂ ਛਾਵੇਂ ਬੈਹਣੀ ਆ।
ਮਾਏ ਨੀ ਸ਼ੇਰਾਂ ਵਾਲੀਏ, ਕਿਆ ਗੱਲਾਂ ਨੇ,
ਜੋ ਵੀ ਸਾਡੇ ਕੋਲ ਤੇਰੀਆਂ ਦਾਤਾਂ ਨੇ।
ਮਾਏ ਨੀ ਮੇਹਰਾ ਵਾਲੀਏ, ਮੈਂ ਕਹਣੀ ਆ,
ਕਰ ਮੇਹਰਾ ਦੀ ਛਾਹ, ਮੈਂ ਛਾਵੇਂ ਬੈਹਣੀ ਆ।
ਮਾਏ ਨੀ ਮੇਹਰਾ ਵਾਲੀਏ, ਦੋ ਲਲਾਰੀਆਂ,
ਤੇਰੇ ਜਾਗੇ ਦੇ ਵਿਚ ਆਈਆਂ ਕਰਮਾ ਵਾਲਦੀਆਂ।
ਮਾਏ ਨੀ ਮੇਹਰਾ ਵਾਲੀਏ, ਫੂਲ ਕੀਕਰਾਂ ਦੇ,
ਪੱਖੀਆਂ ਪੱਖੀਆਂ ਮੈਆ ਤੇਰੇ ਭਗਤਾਂ ਨੇ ਆਸਾ ਤੇਰੇ 'ਤੇ ਰਖੀਆਂ।
ਮਾਏ ਨੀ ਮੇਹਰਾ ਵਾਲੀਏ, ਫੂਲ ਕੀਕਰਾਂ ਦੇ,
ਅੱਜ ਵਾਅਦਾ ਕਰ ਕੇ ਜਾਈ — ਕਦੇ ਨਾ ਵਿਛੜਾਂਗੇ।

मेहरावाली माँ की शरण में पुकार ऐसी है, जैसे फूलों की कली खिलने को तरसती है। उनकी मेहर की छाँव में बैठकर मन को सुकून मिलता है, जैसे प्यासा जल की धारा पाकर तृप्त हो। भक्तों का संग और माँ का आशीष, यह सुलखनी घड़ी हर दुख को भुला देती है।
शेरांवाली माँ भक्तों का हाथ थामकर हर चढ़ाई पार कराती है। उनका नाम जपने वाला दिल कभी टूटता नहीं, क्योंकि वहाँ माँ का वास है। जैसे कीकर के फूल अपनी सुगंध बिखेरते हैं, वैसे ही माँ की कृपा भक्तों के जीवन को महकाती है। संत कहते हैं, माँ के जागे में शीश झुकाओ, वह हर आशा पूरी करती है। चिंतक देखता है, उनकी भक्ति हृदय को श्रद्धा और शक्ति से भर देती है। धर्मगुरु सिखाते हैं, मेहरावाली की शरण में जाओ, उनका वादा कभी टूटता नहीं। माँ, अपनी लालरियों की छाँव में हमें रख, हमारी पुकार सुन, और यह वादा दे कि तेरा साथ कभी न छूटे।

|
Author - Saroj Jangir
इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |