धूणा जोगी का सदा ही जगता रहना भजन

धूणा जोगी का सदा ही जगता रहना भजन

 
धूणा जोगी का सदा ही जगता रहना भजन

ਧੂਣਾ, ਜੋਗੀ ਦਾ, ਸਦਾ ਹੀ, ਜੱਗਦਾ ਰਹਿਣਾ x॥-॥
ਚੌਹਾਂ, ਕੁੰਟਾਂ, ਵਿੱਚ ਏਹ ਧੂਣਾ...ਹੋ... ॥
ਸਦਾ ਹੀ, ਮੱਘਦਾ ਰਹਿਣਾ,
ਧੂਣਾ, ਜੋਗੀ ਦਾ, ਸਦਾ ਹੀ, ਜੱਗਦਾ ਰਹਿਣਾ x॥-॥

ਏਹ ਧੂਣਾ ਮੇਰੇ, ਸ਼ਿਵ ਸ਼ੰਕਰ ਜੀ, ਹੈ ਅਨਮੋਲ ਨਿਸ਼ਾਨੀ ।
ਦੂਰ ਕਰੇ ਸਭ, ਦੁੱਖ ਭਗਤਾਂ ਦੇ, ਐਹਦਾ ਨਾ ਕੋਈ ਸਾਨ੍ਹੀ ॥
ਸਭ ਸੁੱਖਾਂ ਦਾ, ਸਾਗਰ ਧੂਣਾ...ਹੋ... ॥
ਸਦਾ ਹੀ, ਵੱਗਦਾ ਰਹਿਣਾ,
ਧੂਣਾ, ਜੋਗੀ ਦਾ, ਸਦਾ ਹੀ, ਜੱਗਦਾ ਰਹਿਣਾ x॥-॥

ਚਿਮਟਾ, ਜੋਗੀ ਦਾ, ਸਦਾ ਹੀ, ਵੱਜਦਾ ਰਹਿਣਾ x॥-॥
ਪੌਣਾਹਾਰੀ ਦੇ, ਦਰ ਤੇ ਮੇਲਾ...ਹੋ... ॥
ਸਦਾ ਹੀ, ਲੱਗਦਾ ਰਹਿਣਾ,
ਚਿਮਟਾ, ਜੋਗੀ ਦਾ, ਸਦਾ ਹੀ, ਵੱਜਦਾ ਰਹਿਣਾ x॥-॥

ਗੁਰੂ ਗੋਰਖ ਨੇ, ਇਸ ਚਿਮਟੇ ਦੀ, ਲਈ ਪ੍ਰੀਖਿਆ ਭਾਰੀ ।
ਮ੍ਰਿਗਸ਼ਾਲਾ ਦੇ, ਟੁੱਕੜੇ ਕਰਤੇ, ਮੇਰੇ ਪੌਣਾਹਾਰੀ ॥
ਦਿਓਟ ਗੁਫ਼ਾ ਦੇ, ਧੂਣੇ ਵਿੱਚ ਏਹ...ਹੋ... ॥
ਸਦਾ ਹੀ, ਸੱਜਦਾ ਰਹਿਣਾ,
ਚਿਮਟਾ, ਜੋਗੀ ਦਾ, ਸਦਾ ਹੀ, ਵੱਜਦਾ ਰਹਿਣਾ x॥-॥

ਸਿੰਗੀ, ਜੋਗੀ ਦੀ, ਸ਼ਿਵਾਂ ਦੇ, ਰੰਗ ਵਿੱਚ ਰੰਗੀ x॥-॥
ਰਹਿੰਦੀਆਂ, ਇਸ ਤੋਂ, ਦੂਰ ਬਲਾਵਾਂ...ਹੋ... ॥
ਸਭਨਾਂ, ਲਈ ਏਹ ਚੰਗੀ,
ਸਿੰਗੀ, ਜੋਗੀ ਦੀ, ਸ਼ਿਵਾਂ ਦੇ, ਰੰਗ ਵਿੱਚ ਰੰਗੀ x॥-॥

ਇਸ ਸਿੰਗੀ ਵਿੱਚ, ਸ਼ਕਤੀ ਐਨੀ, ਕਰਦੀ ਵਾਰੇ ਨਿਆਰੇ ।
ਸ਼ਰਧਾ ਦੇ ਨਾਲ, ਭਗਤ ਗਲ਼ੇ ਵਿੱਚ, ਪਾਉਂਦੇ ਏਹਨੂੰ ਸਾਰੇ ॥
ਪਾ ਕੇ ਇਸ ਨੂੰ, ਵਿੱਚ ਗਲੇ ਦੇ...ਹੋ... ॥
ਧੰਨ ਧੰਨ, ਹੋ ਗਿਆ ਪੰਮੀ,
ਸਿੰਗੀ, ਜੋਗੀ ਦੀ, ਸ਼ਿਵਾਂ ਦੇ, ਰੰਗ ਵਿੱਚ ਰੰਗੀ x॥-॥

ਤੇਰਿਆਂ ਹੀ, ਰੰਗਾਂ ਵਿੱਚ ਰੰਗਿਆ, ਜੋਗੀਆ...
ਤੇਰਿਆਂ ਹੀ, ਰੰਗਾਂ ਵਿੱਚ ਰੰਗਿਆ ।
ਰੰਗ ਤੇਰੇ ਕੋਲੋਂ, ਪ੍ਰੇਮ ਵਾਲਾ ਮੰਗਿਆ,
ਤੇਰਿਆਂ ਹੀ, ਰੰਗਾਂ ਵਿੱਚ ਰੰਗਿਆ
ਕੋਈ, ਹੋਰ ਨਾ, ਰੰਗ ਮੈਨੂੰ ਚੜ੍ਹਿਆ,
ਪਿਆਰ ਵਾਲਾ, ਰੰਗ ਤੇਰਾ ਚੜ੍ਹਿਆ...

ਮੈਂ, ਤੇਰਾ ਤੂੰ, ਮੇਰਾ ਜੋਗੀ, ਓ ਛੱਡ ਨਾ, ਜਾਵੀਂ ਵੇ,
ਓ ਤੇਰੇ ਨਾਲ, ਪ੍ਰੀਤਾਂ ਲਾਈਆਂ, ਨਾਥਾਂ ਨਿਭਾਵੀਂ ਵੇ,
ਓ ਤੇਰੇ ਨਾਲ, ਮੁਹੱਬਤਾਂ ਲਾਈਆਂ, ਜੋਗੀਆ ਨਿਭਾਵੀਂ ਵੇ,
ਮੈਂ, ਤੇਰਾ ਤੂੰ, ਮੇਰਾ ਜੋਗੀ, ਮੈਂ, ਤੇਰਾ ਤੂੰ, ਮੇਰਾ ਜੋਗੀ ॥

ਦੇਖ ਕੇ ਤੇਰਾ, ਮੁੱਖੜਾ ਨਾਥਾਂ, ਮੈਂ ਹੋ ਗਿਆ ਦੀਵਾਨਾ ।
ਲੜ੍ਹ ਤੇਰਾ ਮੈਂ, ਫੜ੍ਹ ਕੇ ਜੋਗੀ, ਜੱਗ ਤੋਂ ਹੋਇਆ ਬੇਗਾਨਾ ॥
ਹੁਣ, ਅੱਧ ਵਿਚਕਾਰ, ਨਾ ਛੱਡ ਕੇ, ਮੈਨੂੰ ਜਾਵੀਂ ਵੇ,
ਓ ਤੇਰੇ ਨਾਲ, ਮੁਹੱਬਤਾਂ ਲਾਈਆਂ, ਜੋਗੀਆ ਨਿਭਾਵੀਂ ਵੇ,
ਓ ਤੇਰੇ ਨਾਲ, ਪ੍ਰੀਤਾਂ ਲਾਈਆਂ, ਬਾਬਾ ਨਿਭਾਵੀਂ ਵੇ,
ਮੈਂ ਤੇਰਾ ਤੂੰ, ਮੇਰਾ ਜੋਗੀ, ਮੈਂ ਤੇਰਾ ਤੂੰ, ਮੇਰਾ ਜੋਗੀ ॥
ਅਪਲੋਡਰ- ਅਨਿਲਰਾਮੂਰਤੀਭੋਪਾਲ

धूणा जोगी का
धूणा, जोगी का, सदा ही, जगता रहना ॥
चारों, कुंटों, में यह धूणा… हो…
सदा ही, महकता रहना,
धूणा, जोगी का, सदा ही, जगता रहना ॥

यह धूणा मेरे, शिव शंकर जी, की अनमोल निशानी ।
दूर करे सब, दुख भक्तों के, इसका न कोई सानी ॥
सब सुखों का, सागर धूणा… हो…
सदा ही, बहकता रहना,
धूणा, जोगी का, सदा ही, जगता रहना ॥

चिमटा, जोगी का, सदा ही, बजता रहना ॥
पौणाहारी के, द्वार पे मेला… हो…
सदा ही, लगता रहना,
चिमटा, जोगी का, सदा ही, बजता रहना ॥

गुरु गोरख ने, इस चिमटे की, ली परीक्षा भारी ।
मृगछाला के, टुकड़े किए, मेरे पौणाहारी ॥
दिओट गुफा के, धूणे में यह… हो…
सदा ही, सजता रहना,
चिमटा, जोगी का, सदा ही, बजता रहना ॥

सिंगी, जोगी की, शिवां के, रंग में रंगी ॥
रहती हैं, इससे दूर बलाएँ… हो…
सब के लिए यह चंगी,
सिंगी, जोगी की, शिवां के, रंग में रंगी ॥

इस सिंगी में, शक्ति इतनी, करती वारे न्यारे ।
श्रद्धा से, भक्त गले में, पहनते इसे सारे ॥
पाकर इसे, गले में… हो…
धन्य धन्य, हो गया पम्मी,
सिंगी, जोगी की, शिवां के, रंग में रंगी ॥

तेरे ही, रंगों में रंगा, जोगिया…
तेरे ही, रंगों में रंगा ।
रंग तेरे से, प्रेम वाला माँगा,
तेरे ही, रंगों में रंगा ।
कोई और, रंग मुझ पर न चढ़ा,
प्यार वाला, रंग तेरा चढ़ा…

मैं तेरा, तू मेरा जोगी, ओ छोड़ न जावें वे,
तेरे संग, प्रीत लगाई, नाथ निभावें वे ।
तेरे संग, मोहब्बतें लगाईं, जोगिया निभावें वे,
मैं तेरा, तू मेरा जोगी, मैं तेरा, तू मेरा जोगी ॥

देख के तेरा, मुखड़ा नाथा, मैं हो गया दीवाना ।
लड़ तेरा मैं, पकड़ के जोगी, जग से हुआ बेगाना ॥
अब, बीच मझधार, न छोड़ के मुझको जावें वे,
तेरे संग, मोहब्बतें लगाईं, जोगिया निभावें वे,
तेरे संग, प्रीत लगाईं, बाबा निभावें वे,
मैं तेरा, तू मेरा जोगी, मैं तेरा, तू मेरा जोगी ॥


धूना तेरे नाम दा लाया Dhuna Tere Naam Da Laya || Babe Da Dhuna || Baba Balak Nath Ke Bhajan

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

Baba Balak Nath Chownki
Mohalla
Purani Tehsil , Sarafan Bazar,
Phagwara 144401 (Punjab)
INDIA
Baba Ji Ki Chownki Karwane Ke Liye Sampark Kare
Maa Bhagwati Jagran Karwane Ke Liye Sampark Kare
+91 9888666111

यह भजन भी देखिये
Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post