जटा सुनहरी सिर दे उत्ते भाग जगाऊंदा भजन

जटा सुनहरी सिर दे उत्ते भाग जगाऊंदा भजन

जटा सुनहरी सिर दे उत्ते
जटा सुनहरी सिर दे उत्ते,
भाग जगाऊंदा बाबा सुत्ते ॥
भगतां दे चेहरे ते नचदी,
लोर वेख लै तूं...
विच तलाइयां पैलां पाऊंदे,
मोर वेख लै तूं ॥
शाह तलाइयां पैलां पाऊंदे,
मोर वेख लै तूं ॥
आजा मोर वेख लै तूं,
जोगी दी ठौर वेख लै तूं ॥

ओहदी मस्ती दे विच जेहड़े,
नचदे रहिंदे ने (जोगिया) ॥
भौरां वांगू अग्ग दे उत्ते,
मच्चदे रहिंदे ने (हां जी हां) ॥
नाम खजाना लुटदे,
किदां चोर वेख लै तूं...
विच तलाइयां पैलां...॥

शाह तलाइयां दी धरती ते,
हुंदे खेल न्यारे (जोगी दे) ॥
जो वी आया श्रद्धा दे नाल,
उसदे कष्ट निवारे (पौणाहारी) ॥
वखरी जग तों नाथ मेरे दी,
ठौर वेख लै तूं...
विच तलाइयां पैलां...॥

नाथ मेरे ने इस दर उत्ते,
पैर जो पा दित्ते (नाथ ने) ॥
जोगी मेरे ने जंगलां दे विच,
मंगल ला दित्ते (जंगलां विच) ॥
जिथे सून सान सी रहिंदी,
पेंदा शोर वेख लै तूं...
विच तलाइयां पैलां...॥

ताज है दसदा उस दर उत्ते,
नाथ मेरे दा फेरा (भगतो) ॥
सतीश सौदी दा जित्थे जा के,
होया दूर अन्हेरा (सच्ची) ॥
जीहदे हथ विच सारे जग दी,
डोर वेख लै तूं...
विच तलाइयां पैलां...॥

ਜਟਾ, ਸੁਨਹਿਰੀ, ਸਿਰ ਦੇ ਉੱਤੇ ।
ਭਾਗ, ਜਗਾਉਂਦਾ, ਬਾਬਾ ਸੁੱਤੇ ॥
ਭਗਤਾਂ ਦੇ, ਚੇਹਰੇ ਤੇ ਨੱਚਦੀ ॥
ਲੋਰ, ਵੇਖ ਲੈ ਤੂੰ...
ਵਿੱਚ, ਤਲਾਈਆਂ, ਪੈਲਾਂ ਪਾਉਂਦੇ,
ਮੋਰ, ਵੇਖ ਲੈ ਤੂੰ ।
ਸ਼ਾਹ, ਤਲਾਈਆਂ, ਪੈਲਾਂ ਪਾਉਂਦੇ,
ਮੋਰ, ਵੇਖ ਲੈ ਤੂੰ ।
ਆਜਾ, ਮੋਰ ਵੇਖ ਲੈ ਤੂੰ,
ਜੋਗੀ ਦੀ, ਟੋਹਰ ਵੇਖ ਲੈ ਤੂੰ ।

ਓਹਦੀ, ਮਸਤੀ ਦੇ ਵਿੱਚ ਜੇਹੜੇ,
ਨੱਚਦੇ, ਰਹਿੰਦੇ ਨੇ ।( ਜੋਗੀਆ )
ਭੌਰਾਂ ਵਾਂਗੂ, ਅੱਗ ਦੇ ਉੱਤੇ,
ਮੱਚਦੇ, ਰਹਿੰਦੇ ਨੇ ॥( ਹਾਂ ਜੀ ਹਾਂ )
ਨਾਮ, ਖਜ਼ਾਨਾ ਲੁੱਟਦੇ ॥
ਕਿੱਦਾਂ, ਚੋਰ ਵੇਖ ਲੈ ਤੂੰ...
ਵਿੱਚ, ਤਲਾਈਆਂ, ਪੈਲਾਂ...

ਸ਼ਾਹ ਤਲਾਈਆਂ, ਦੀ ਧਰਤੀ ਤੇ,
ਹੁੰਦੇ, ਖੇਲ੍ਹ ਨਿਆਰੇ ।( ਜੋਗੀ ਦੇ )
ਜੋ ਵੀ ਆਇਆ, ਸ਼ਰਧਾ ਦੇ ਨਾਲ,
ਉਸਦੇ, ਕਸ਼ਟ ਨਿਵਾਰੇ ॥( ਪੌਣਾਹਾਰੀ )
ਵੱਖਰੀ ਜੱਗ ਤੋਂ, ਨਾਥ ਮੇਰੇ ਦੀ ॥
ਤੋਰ, ਵੇਖ ਲੈ ਤੂੰ...
ਵਿੱਚ, ਤਲਾਈਆਂ, ਪੈਲਾਂ...

ਨਾਥ ਮੇਰੇ ਨੇ, ਇਸ ਦਰ ਉੱਤੇ,
ਪੈਰ, ਜੋ ਪਾ ਦਿੱਤੇ ।( ਨਾਥ ਨੇ )
ਜੋਗੀ ਮੇਰੇ ਨੇ, ਜੰਗਲਾਂ ਦੇ ਵਿੱਚ,
ਮੰਗਲ, ਲਾ ਦਿੱਤੇ ॥( ਜੰਗਲਾਂ ਵਿੱਚ )
ਜਿੱਥੇ, ਸੁੰਨ ਸਾਨ ਸੀ ਰਹਿੰਦੀ ॥
ਪੈਂਦਾ, ਸ਼ੋਰ ਵੇਖ ਲੈ ਤੂੰ...
ਵਿੱਚ, ਤਲਾਈਆਂ, ਪੈਲਾਂ...

ਤਾਜ਼ ਹੈ ਦੱਸਦਾ, ਉਸ ਦਰ ਉੱਤੇ,
ਨਾਥ, ਮੇਰੇ ਦਾ ਫੇਰਾ ।( ਭਗਤੋ )
ਸਤੀਸ਼ ਸੌਦੀ ਦਾ, ਜਿੱਥੇ ਜਾ ਕੇ,
ਹੋਇਆ, ਦੂਰ ਹਨ੍ਹੇਰਾ ॥( ਸੱਚੀ )
ਜੀਹਦੇ ਹੱਥ ਵਿੱਚ, ਸਾਰੇ ਜੱਗ ਦੀ ॥
ਡੋਰ, ਵੇਖ ਲੈ ਤੂੰ...
ਵਿੱਚ, ਤਲਾਈਆਂ, ਪੈਲਾਂ...



Jataan Sunehri | Taj Nagina |(Official Video) Baba Balak Nath New Bhajan 2025 #tajnagina

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Song :- JATAAN SUNEHRI
Singer :- TAJ NAGINA
Composer :- TAJ NAGINA
LYRICS : SATISH SOUDI WALA
Music :- BEAT BREAKER
Video :- LVY TEAM FILM
Mix Master :- SURINDER KAJLA
Producer :- AMAN KUMARI
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post