सोहने लगदे तेरे हार वे श्यामा भजन

सोहने लगदे तेरे हार वे श्यामा भजन

सोहणे लगदे ने सानूं तेरे हार वे श्यामा,
इन्हां हारा तों जावां बलिहार वे श्यामा।।

इन्हां कुंडलां ने करम कमा लेया,
मेरे सांवरे ने कन्नां विच पा लेया,
इन्हां कुंडलां तों जावां बलिहार वे श्यामा,
सोहणे लगदे ने सानूं तेरे हार वे श्यामा।।

इस मुकुट ने करम कमा लेया,
मेरे सांवरे ने माथे उत्ते सजा लेया,
इस मुकुट तों जावां बलिहार वे श्यामा,
सोहणे लगदे ने सानूं तेरे हार वे श्यामा।।

इस माला ने करम कमा लेया,
मेरे सांवरे ने गल्ल विच पा लेया,
इस माला तों जावां बलिहार वे श्यामा,
सोहणे लगदे ने सानूं तेरे हार वे श्यामा।।

इस मखन ने करम कमा लेया,
मेरे सांवरे ने प्यार नाल खा लेया,
इन्हां मखनां तों जावां बलिहार वे श्यामा,
सोहणे लगदे ने सानूं तेरे हार वे श्यामा।।

इस मुरली ने करम कमा लेया,
मेरे सांवरे ने होठां नाल ला लेया,
इस मुरली तों जावां बलिहार वे श्यामा,
सोहणे लगदे ने सानूं तेरे हार वे श्यामा।।

Sone lagde || Latest Punjabi Bhajan || Alka Goel Ji || Aaradhya

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 
पसंदीदा गायकों के भजन खोजने के लिए यहाँ क्लिक करें।

Bhajan : Sone lagde || Latest Punjabi Bhajan || Alka Goel Ji || Aaradhya
Singer : Didi Alka Goel Ji
(C) Copyright : Aaradhya

ਸੋਹਣੇ ਲੱਗਦੇ ਨੇ ਮੈਨੂੰ ਤੇਰੇ ਹਾਰ
====================
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ ਵੇ ਸ਼ਿਆਮਾ ll
ਸੋਹਣੇ ਲੱਗਦੇ, *ਸੋਹਣੇ ਲੱਗਦੇ, xll
ਓ ਐਹਨਾਂ, ਹਾਰਾਂ, ਤੋਂ,,, ਜੈ ਹੋ ll ਜਾਵਾਂ, 
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਇਸ, ਮੁਕਟ ਨੇ, ਕਰਮ, ਕਮਾ ਲਿਆ*,
ਜੇਹਨੂੰ, ਸ਼ਿਆਮ ਨੇ, *ਸਿਰ, ਤੇ ਸਜਾ ਲਿਆ ll
ਓ ਇਸ, ਮੁਕਟ, ਤੋਂ,,,ਜੈ ਹੋ ll ਜਾਵਾਂ, 
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਐਹਨਾਂ, ਕੁੰਡਲਾਂ ਨੇ, ਕਰਮ, ਕਮਾ ਲਿਆ*,
ਜੇਹਨੂੰ, ਸ਼ਿਆਮ ਨੇ, *ਕੰਨਾਂ ਵਿੱਚ, ਪਾ ਲਿਆ ll
ਐਹਨਾਂ, ਕੁੰਡਲਾਂ, ਤੋਂ,,,ਜੈ ਹੋ ll ਜਾਵਾਂ, 
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਦੇਖੋ, ਹਾਰਾਂ ਨੇ, ਕਰਮ, ਕਮਾ ਲਿਆ*,
ਜੇਹਨੂੰ, ਸ਼ਿਆਮ ਨੇ, *ਗਲ਼, ਵਿੱਚ ਪਾ ਲਿਆ ll
ਐਹਨਾਂ, ਹਾਰਾਂ, ਤੋਂ,,,ਜੈ ਹੋ ll ਜਾਵਾਂ, 
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਇਸ, ਮੁਰਲੀ, ਨੇ ਕਰਮ, ਕਮਾ ਲਿਆ*,
ਜੇਹਨੂੰ, ਸ਼ਿਆਮ ਨੇ, *ਹੋਠਾਂ, ਨਾਲ ਲਾ ਲਿਆ ll
ਇਸ, ਮੁਰਲੀ, ਤੋਂ,,,ਜੈ ਹੋ ll ਜਾਵਾਂ,
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਇਸ, ਰਾਧਾ ਨੇ, ਕਰਮ, ਕਮਾ ਲਿਆ*,
ਜੇਹਨੂੰ, ਸ਼ਿਆਮ ਨੇ, *ਸੰਗ, ਸਜਾ ਲਿਆ ll
ਓ ਇਸ, ਰਾਧਾ, ਤੋਂ,,,ਜੈ ਹੋ ll ਜਾਵਾਂ,
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਐਹਨਾਂ, ਮੱਖਣਾਂ ਨੇ, ਕਰਮ, ਕਮਾ ਲਿਆ*,
ਜੀਹਦਾ, ਸ਼ਿਆਮ ਨੇ, *ਭੋਗ, ਲਗਾ ਲਿਆ ll
ਐਹਨਾਂ, ਮੱਖਣਾਂ, ਤੋਂ,,,ਜੈ ਹੋ ll ਜਾਵਾਂ, 
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
^
ਐਹਨਾਂ, ਭਗਤਾਂ ਨੇ, ਕਰਮ, ਕਮਾ ਲਿਆ*,
ਜੇਹਨੂੰ ਸ਼ਿਆਮ ਨੇ, *ਚਰਨਾਂ, ਨਾਲ ਲਾ ਲਿਆ ll
ਐਹਨਾਂ, ਭਗਤਾਂ, ਤੋਂ,,,ਜੈ ਹੋ ll ਜਾਵਾਂ, 
ਬਲਿਹਾਰ ਵੇ ਸ਼ਿਆਮਾ ll
ਸੋਹਣੇ, ਲੱਗਦੇ ਨੇ, ਮੈਨੂੰ ਤੇਰੇ, ਹਾਰ,,,,,,,,,,,,,
ਅਪਲੋਡਰ- ਅਨਿਲਰਾਮੂਰਤੀਭੋਪਾਲ 

यह भजन भी देखिये

Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post