वृंदावन रहिन वाला तेरी शान निराली है भजन

ओ वृंदावन, रहने वालिया... ॥तेरी शान, निराली है ॥
ओ तेरे नाल, ला लियाँ... ॥साड़ी रोज़, दीवाली है ॥
ओ सांवरे ने, दिल माँगिया... ॥असीं झटपट, हाँ कीती ॥
ओ जनमां दा, साथ मेरा, मेरे श्याम ने, हाँ कीती ॥
ओ वृंदावन, रहने वालिया... ॥तेरी शान...
ओ सोहणे सोहणे, नैणां वालिया... ॥दिल अड़िया ई, तेरे ते ॥
ओ वृंदावन, रहने वालिया, असीं आशिक, तेरे ते ॥
ओ वृंदावन, रहने वालिया... ॥तेरी शान...
ओ तेरे पिच्छे, जग छोड़िया... ॥मैनूं तेरा, सहारा है ॥
ओ तेरा एह, द्वारा सज्जणा, सानूं जान तो, प्यारा है ॥

ਓ ਵ੍ਰਿੰਦਾਵਨ ਰਹਿਣ ਵਾਲਿਆ-ਟੱਪੇ
==================
ਓ ਵ੍ਰਿੰਦਾਵਨ, ਰਹਿਣ ਵਾਲਿਆ,,, ll, ਤੇਰੀ *ਸ਼ਾਨ, ਨਿਰਾਲੀ ਏ ll
ਓ* ਤੇਰੇ ਨਾਲ, ਲਾ ਲਈਆਂ,,, ll, ਸਾਡੀ ਰੋਜ਼, ਦੀਵਾਲੀ ਏ ll
ਓ ਸਾਂਵਰੇ ਨੇ, ਦਿਲ ਮੰਗਿਆ,,, ll, ਅਸੀਂ *ਝੱਟਪੱਟ, ਹਾਂ ਕੀਤੀ ll
ਓ* ਜਨਮਾਂ ਦਾ, ਸਾਥ ਮੇਰਾ, ਮੇਰੇ ਸ਼ਾਮ ਨੇ, ਹਾਂ ਕੀਤੀ ll
ਓ ਵ੍ਰਿੰਦਾਵਨ, ਰਹਿਣ ਵਾਲਿਆ,,, ll, ਤੇਰੀ *ਸ਼ਾਨ,,,,,,,,,,,,,,,
ਓ ਸੋਹਣੇ ਸੋਹਣੇ, ਨੈਣਾਂ ਵਾਲਿਆ,,, ll, ਦਿਲ *ਅੜਿਆ ਈ, ਤੇਰੇ ਤੇ ll
ਓ* ਵ੍ਰਿੰਦਾਵਨ, ਰਹਿਣ ਵਾਲਿਆ, ਅਸੀਂ ਆਸ਼ਿਕ, ਤੇਰੇ ਤੇ ll

ਓ ਤੇਰੇ ਪਿੱਛੇ, ਜੱਗ ਛੱਡਿਆ,,, ll, ਮੈਨੂੰ *ਤੇਰਾ, ਸਹਾਰਾ ਏ ll
ਓ*ਤੇਰਾ ਏਹ, ਦਵਾਰਾ ਸੱਜਣਾ, ਸਾਨੂੰ ਜਾਨ ਤੋਂ, ਪਿਆਰਾ ਏ ll

ਅਪਲੋਡਰ- ਅਨਿਲਰਾਮੂਰਤੀਭੋਪਾਲ

सुन्दर भजन। वृंदावन रहिन वाला तेरी शान निराली है ओ तेरे नाल लां लयीया साडी रोज दिवाली है ।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।

|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |