सानूं दरश दिखा बाबा पौणहारिया

सानूं दरश दिखा बाबा पौणहारिया

सानूं दरश दिखा, बाबा पौणहारिया,
अज्ज मेहरां बरसा, बाबा पौणहारिया।।

भोले शिव शंकर दा पाया वरदान तू,
सारी दुनियां दे विच हो गया महान तू।
चढ़े भक्तां नूं चाअ, बाबा पौणहारिया,
सानूं दरश दिखा, बाबा पौणहारिया,
अज्ज मेहरां बरसा, बाबा पौणहारिया।।

पाली बन गौआं तू चराइयां बारां साल ने,
कौतक सी खेड़े माता रत्नां दे नाल ने।
शाह तलाइयां विच आ, बाबा पौणहारिया,
सानूं दरश दिखा, बाबा पौणहारिया,
अज्ज मेहरां बरसा, बाबा पौणहारिया।।

दीद दियां भूखियां ने संगतां प्यारीयां,
आए ने भक्त दूरों, खिच के तैयारियां।
रहे गुफ़ा नूं सजा, बाबा पौणहारिया,
सानूं दरश दिखा, बाबा पौणहारिया,
अज्ज मेहरां बरसा, बाबा पौणहारिया।।

महिमा तेरी संगत च मानक सुना गया,
खुशियां अज्ज सिवियां वी घर तेरे ला गया।
हुण देरियां ना ला, बाबा पौणहारिया,
सानूं दरश दिखा, बाबा पौणहारिया,
चढ़ मोर उत्ते आ, बाबा पौणहारिया,
अज्ज मेहरां बरसा, बाबा पौणहारिया।।
 
ਸਾਨੂੰ ਦਰਸ਼ ਦਿਖਾ, ਬਾਬਾ ਪੌਣਾਹਾਰੀਆ
ਅੱਜ ਮੇਹਰਾਂ ਬਰਸਾ, ਬਾਬਾ ਪੌਣਾਹਾਰੀਆ

ਭੋਲੇ ਸ਼ਿਵ ਸ਼ੰਕਰ ਦਾ ਪਾਇਆ ਵਰਦਾਨ ਤੂੰ,
ਸਾਰੀ ਦੁਨੀਆਂ ਦੇ ਵਿੱਚ ਹੋ ਗਿਆ ਮਹਾਨ ਤੂੰ ।
ਚੜ੍ਹੇ ਭਗਤਾਂ ਨੂੰ ਚਾਅ,  ਬਾਬਾ ਪੌਣਾਹਾਰੀਆ,
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਪਾਲੀ ਬਣ ਗਊਆਂ ਤੂੰ ਚਰਾਈਆਂ ਬਾਰਾਂ ਸਾਲ ਨੇ
ਕੌਤਕ ਸੀ ਖੇਡ਼ੇ ਮਾਤਾ ਰਤਨੋ ਦੇ ਨਾਲ ਨੇ ।
ਸ਼ਾਹ ਤਲਾਈਆਂ ਵਿੱਚ ਆ,  ਬਾਬਾ ਪੌਣਾਹਾਰੀਆ ,  
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਦੀਦ ਦੀਆਂ ਭੁੱਖੀਆਂ ਨੇ ਸੰਗਤਾਂ ਪਿਆਰੀਆਂ
ਆਏ ਨੇ ਭਗਤ ਦੂਰੋਂ ਖਿੱਚ ਕੇ ਤਿਆਰੀਆਂ ।
ਰਹੇ ਗੁਫ਼ਾ ਨੂੰ ਸਜਾ,  ਬਾਬਾ ਪੌਣਾਹਾਰੀਆ ,  
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...

ਮਹਿਮਾ ਤੇਰੀ ਸੰਗਤ ਚ ਮਾਣਕ ਸੁਣਾ ਗਿਆ
ਖੁਸ਼ੀਆਂ ਅੱਜ ਸੀਵੀਆ ਵੀ ਘਰ ਤੇਰੇ ਲਾ ਗਿਆ ।
ਹੁਣ ਦੇਰੀਆਂ ਨਾ ਲਾ,  ਬਾਬਾ ਪੌਣਾਹਾਰੀਆ ,  
ਸਾਨੂੰ ਦਰਸ਼ ਦਿਖਾ,  ਬਾਬਾ ਪੌਣਾਹਾਰੀਆ ,  
ਚੜ੍ਹ ਮੋਰ ਉੱਤੇ ਆ,  ਬਾਬਾ ਪੌਣਾਹਾਰੀਆ,  
ਅੱਜ ਮੇਹਰਾਂ ਬਰਸਾ,  ਬਾਬਾ ਪੌਣਾਹਾਰੀਆ...


Baba Pauna Hariya [Full Song] Baba Paunahariya

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

यह मधुर भजन भी देखिये-
Saroj Jangir Author Admin - Saroj Jangir

इस ब्लॉग पर आप पायेंगे मधुर और सुन्दर, आध्यात्मिक भजनगुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post