निक्का जेहा जोगी साड्डे वेहड़े विच आ गया भजन
निक्का जेहा जोगी साड्डे वेहड़े विच आ गया भजन
ਸੋਹਣੀਆਂ, ਜਟਾਵਾਂ ਗਲ਼, ਵਿੱਚ ਸਿੰਗੀ ਪਾਈ ਏ
ਪੈਰਾਂ ਚ, ਖੜ੍ਹਾਵਾਂ ਝੋਲੀ, ਮੌਂਢੇ ਉੱਤੇ ਪਾਈ ਏ ॥
ਜਨਮਾਂ ਦੇ, ਸੁੱਤੇ ਹੋਏ, ਭਾਗ ਸੀ ਜਗਾ ਗਿਆ...
ਨਿੱਕਾ ਜੇਹਾ, ਜੋਗੀ ਸਾਡੇ, ਵੇਹੜੇ ਵਿੱਚ ਆ ਗਿਆ ।
ਸੋਹਣਾ ਜੇਹਾ, ਜੋਗੀ ਸਾਡੇ, ਵੇਹੜੇ ਵਿੱਚ ਆ ਗਿਆ ।
ਖੁਸ਼ੀ ਵਿੱਚ, ਹੰਝੂ ਮੇਰੇ, ਜਾਂਦੇ ਨਾ ਸੰਭਾਲੇ ਸੀ,
ਖੋਲ੍ਹ ਦਿੱਤੇ, ਜਿੰਦਗੀ ਦੇ, ਬੰਦ ਸਾਰੇ ਤਾਲੇ ਸੀ ॥
ਫ਼ੁੱਲਾਂ ਵਾਂਗੂ, ਜਿੰਦਗੀ ਨੂੰ, ਮੇਰੀ ਮਹਿਕਾ ਗਿਆ...
ਨਿੱਕਾ ਜੇਹਾ, ਜੋਗੀ ਸਾਡੇ, ਵੇਹੜੇ ਵਿੱਚ...
ਘਰ ਵਿੱਚ, ਸਾਡੇ ਅੱਜ, ਹੋਈਆਂ ਰੁਸ਼ਨਾਈਆਂ ਨੇ,
ਖੁਸ਼ੀਆਂ ਵੀ, ਚੱਲ ਸਾਡੇ, ਵੇਹੜੇ ਵਿੱਚ ਆਈਆਂ ਨੇ ॥
ਜਿੰਦਗੀ, ਜਿਉਣ ਵਾਲਾ, ਬਲ ਸੀ ਸਿਖਾ ਗਿਆ...
ਨਿੱਕਾ ਜੇਹਾ, ਜੋਗੀ ਸਾਡੇ, ਵੇਹੜੇ ਵਿੱਚ...
ਪੁੱਛਿਆਂ ਨਾ, ਹਾਲ ਜੋਗੀ, ਬਿਨਾ ਕਿਸੇ ਹੋਰ ਨੇ,
ਮੋਹ ਲਿਆ ਸੀ, ਮੰਨ ਮੇਰਾ, ਬਾਬਾ ਜੀ ਦੀ ਤੋਰ ਨੇ ॥
ਸਿੱਧੂ ਨੂੰ ਵੀ, ਨਾਮ ਜੋਗੀ, ਜੱਪਣਾ ਸਿਖਾ ਗਿਆ...
ਨਿੱਕਾ ਜੇਹਾ, ਜੋਗੀ ਸਾਡੇ, ਵੇਹੜੇ ਵਿੱਚ...
निका जेहा जोगी साडे वेहड़े विच आ गया
सोहणियां जटावां गल विच सिंगी पाई ए,
पैरां च खड़ावां झोली मौंढे उत्ते पाई ए ॥
जनमां दे सुत्ते होए भाग सी जगा गया...
निका जेहा जोगी साडे वेहड़े विच आ गया,
सोहणा जेहा जोगी साडे वेहड़े विच आ गया ॥
खुशी विच हंजू मेरे जान्दे ना संभाले सी,
खोल दित्ते जिंदगी दे बंद सारे ताले सी ॥
फुल्लां वांगू जिंदगी नूं मेरी महका गया...
निका जेहा जोगी साडे वेहड़े विच...॥
घर विच साडे अज्ज होइयां रौशनाईयां ने,
खुशियां वी चल साडे वेहड़े विच आईयां ने ॥
जिंदगी जिऊण वाला बल सी सिखा गया...
निका जेहा जोगी साडे वेहड़े विच...॥
पुछ्छियां ना हाल जोगी बिना किसे होर ने,
मोह लिया सी मन मेरा बाबा जी दी तोर ने ॥
सिद्धू नूं वी नाम जोगी जपणा सिखा गया...

Nikka Jeha Jogi | Gurmeet Sidhu | Laksh G | Devotional Track | Latest Video 2024
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
Titel - NIKKA JEHA JOGI
Singer - GURMEET SIDHU
Lyrics - GURMEET SIDHU
Music - LAKSH G
Video - SADIQ NAHAR ( +91 62831 75373 )
Recording - ATG STUDIO
Casting - ROBIN ASLA
Special Thanks - Ajay kumar Asla and Family
Singer - GURMEET SIDHU
Lyrics - GURMEET SIDHU
Music - LAKSH G
Video - SADIQ NAHAR ( +91 62831 75373 )
Recording - ATG STUDIO
Casting - ROBIN ASLA
Special Thanks - Ajay kumar Asla and Family
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |