जोगी तुर चले भजन लिरिक्स Jogi Tur Challe Bhajan
ਬਾਬਾ ਜੀ ਤੇਰੇ ਮੰਦਿਰਾਂ ਤੇ ਬਾਬਾ ਜੀ ਤੇਰੇ ਮੰਦਿਰਾਂ ਤੇ ਬਾਬਾ ਜੀ ਤੇਰੇ ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ, ਬਾਬਾ ਜੀ ਤੇਰੇ ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ, ਬਾਬਾ ਜੀ ਤੇਰੇ ਮੰਦਿਰਾਂ ਤੇ। ਚੜ੍ਹ ਕੇ ਚੜ੍ਹਾਈਆਂ ਦੂਰੋਂ, ਸੰਗਤਾਂ ਹੈ ਆਉਂਦੀਆਂ, ਗੁਫ਼ਾ ਤੇਰੀ ਉੱਤੇ ਆ ਕੇ, ਸੁੱਖਣਾ ਚੜ੍ਹਾਉਂਦੀਆਂ। ਲਾਲ ਲਾਲ ਝੰਡੇ ਤੇਰੇ, ਦਰ ਉੱਤੇ ਝੱਲ੍ਹਦੇ ਨੇ, ਝੱਲ੍ਹਦੇ ਨੇ ਜੋਗੀਆ ਹਜ਼ਾਰ, ਬਾਬਾ ਜੀ ਤੇਰੇ ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ, ਬਾਬਾ ਜੀ ਤੇਰੇ ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ, ਬਾਬਾ ਜੀ ਤੇਰੇ ਮੰਦਿਰਾਂ ਤੇ। ਸ਼ਿਵਾ ਕੋਲੋਂ ਪਾਇਆ, ਵਰਦਾਨ ਮੇਰੇ ਜੋਗੀਆ, ਤਾਹੀਓਂ ਤੈਨੂੰ ਪੂਜਦਾ, ਜਹਾਨ ਮੇਰੇ ਜੋਗੀਆ। ਰਤਨੋ ਲੁਹਾਰੀ ਦੀਆਂ, ਗਊਆਂ ਤੁਸੀਂ ਚਾਰੀਆਂ, ਸਿਰ ਤੇ, ਨਾ ਰੱਖਿਆ ਭਾਰ, ਬਾਬਾ ਜੀ ਤੇਰੇ ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ, ਬਾਬਾ ਜੀ ਤੇਰੇ ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ, ਬਾਬਾ ਜੀ ਤੇਰੇ ਮੰਦਿਰਾਂ ਤੇ। ਜਦ ਤੱਕ ਸਾਹ ਚੱਲੇ, ਨਾਮ ਤੇਰਾ ਜੱਪਣਾ, ਮੇਹਰ ਵਾਲਾ ਹੱਥ ਤੁਸੀਂ, ਸਾਡੇ ਉੱਤੇ ਰੱਖਣਾ। ਸੋਹਣੀ ਪੱਟੀ ਵਾਲਾ ਕਹੇ, ਦਰ ਤੇਰੇ ਆਉਣਾ, ਆਉਣਾ ਹੈ ਹਰ ਸਾਲ, ਬਾਬਾ ਜੀ ਤੇਰੇ ਮੰਦਿਰਾਂ ਤੇ, ਹੋ ਰਹੀ ਏ ਜੈ ਜੈਕਾਰ, ਬਾਬਾ ਜੀ ਤੇਰੇ ਮੰਦਿਰਾਂ ਤੇ, ਚੜ੍ਹਦਾ ਏ ਰੋਟ ਪ੍ਰਸ਼ਾਦ, ਬਾਬਾ ਜੀ ਤੇਰੇ ਮੰਦਿਰਾਂ ਤੇ।
VIDEO
Jogi Tur Challe [Full Song] Paunahaariya Gulab Deya Phullah
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
आपको ये पोस्ट पसंद आ सकती हैं
Author - Saroj Jangir
इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें ।
devotional Bhajan Lyrics in Hindi