हरि सिमरन नू तूं रख्या कौण सा वेला

हरि सिमरन नू तूं रख्या कौण सा वेला


हरि सिमरण को तूने रखा, कौन सा वक्त, ओ बंदे?
राम जपने को तूने रखा, कौन सा वक्त, ओ बंदे?
काम कभी खत्म नहीं होंगे, तू कभी भी नहीं होगा खाली,
हरि सिमरण को तूने रखा, कौन सा वक्त, ओ बंदे?

पहली अवस्था – तूने बचपन खेल-कूद में गवाया, बंदे,
खेल खेलता रहा, कभी खाली नहीं रहा, ओ बंदे।
हरि सिमरण को तूने रखा, कौन सा वक्त, ओ बंदे?

दूसरी अवस्था – जब तुझे जवानी मिली, बंदे,
मस्ती में चढ़ गया, पर समय को नहीं देखा, ओ बंदे।
हरि सिमरण को तूने रखा, कौन सा वक्त, ओ बंदे?

तीसरी अवस्था – तेरे बच्चों ने तेरी बुद्धि पर पर्दा डाल दिया, बंदे,
काम खत्म नहीं होते, और वक्त हाथ नहीं आता, ओ बंदे।
हरि सिमरण को तूने रखा, कौन सा वक्त, ओ बंदे?

चौथी अवस्था – तेरा अंग-अंग दर्द से भर गया, बंदे,
बेटे-बेटियां, आज कोई भी आंगन में नहीं आता, ओ बंदे।
हरि सिमरण को तूने रखा, कौन सा वक्त, ओ बंदे?

पांचवीं अवस्था – तुझे यमराज का बुलावा आ गया, बंदे,
कहानी खत्म हो गई, और समय पूरा हो गया, ओ बंदे।
हरि सिमरण को तूने रखा, कौन सा वक्त, ओ बंदे?


Hari Simran Nu Tu Rakheya Keda Vela

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

 
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ ਵੇਲਾ, ਓ ਬੰਦਿਆ ।
ਰਾਮ ਜਪਣ ਨੂੰ, ਤੂੰ ਰੱਖਿਆ, ਕੇਹੜਾ ਵੇਲਾ, ਓ ਬੰਦਿਆ ।
ਕੰਮ ਨਹੀਓਂ ਮੁੱਕਣੇ, ਤੂੰ ਕਦੇ, ਨੀ ਹੋਣਾ, ਵੇਹਲਾ ਓ ਬੰਦਿਆ ।
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ ਵੇਲਾ, ਓ ਬੰਦਿਆ ।
ਹਰਿ ਸਿਮਰਨ ਨੂੰ...

ਪਹਿਲੀ ਅਵਸਥਾ, ਤੂੰ ਬਚਪਨ, ਖੇਲ੍ਹ ਗਵਾਇਆ ਬੰਦਿਆ ।
ਖੇਲ੍ਹਾਂ ਖੇਲ੍ਹੀ, ਤੂੰ ਕਦੇ ਨਾ ਹੋਇਆ, ਵੇਹਲਾ ਓ ਬੰਦਿਆ ॥
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ...

ਦੂਜੀ ਅਵਸਥਾ, ਤੈਨੂੰ ਰੂਪ ਜਵਾਨੀ, ਆਈ ਬੰਦਿਆ ।
ਚੜ੍ਹ ਗਈ ਮਸਤੀ, ਨਾ ਦੇਖਿਆ, ਵੇਹਲ ਕੁਵੇਲਾ ਓ ਬੰਦਿਆ ॥
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ...

ਤੀਜੀ ਅਵਸਥਾ, ਤੇਰੀ ਬੱਚਿਆਂ, ਨੇ ਮਤ ਮਾਰੀ ਬੰਦਿਆ ।
ਕੰਮ ਨਹੀਂ ਮੁੱਕਦੇ, ਤੇ ਹੱਥ ਨਹੀਂਓਂ ਆਉਂਦਾ, ਵੇਲਾ ਓ ਬੰਦਿਆ ॥
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ...

ਚੌਥੀ ਅਵਸਥਾ, ਤੇਰਾ ਅੰਗ ਅੰਗ, ਪਿਆ ਦੁੱਖਦਾ ਬੰਦਿਆ ।
ਧੀਆਂ ਪੁੱਤਰ, ਅੱਜ ਕੋਈ ਨਾ ਵੇਹੜੇ, ਵੜਦਾ ਓ ਬੰਦਿਆ ॥
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ...

ਪੰਜਵੀ ਅਵਸਥਾ, ਤੈਨੂੰ ਕਾਲ ਬੁਲਾਵਾ, ਆਇਆ ਬੰਦਿਆ ।
ਮੁੱਕ ਗਈ ਕਹਾਣੀ, ਤੇ ਖ਼ਤਮ ਹੋਇਆ, ਏਹ ਵੇਲਾ ਓ ਬੰਦਿਆ ॥
ਹਰਿ ਸਿਮਰਨ ਨੂੰ, ਤੂੰ ਰੱਖਿਆ, ਕੇਹੜਾ...
Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post