पगतां ने राब बस कित्ता
पगतां ने राब बस कित्ता
भगतां ने, रब वस्स कीता, प्रेम दियां, पा के डोरां।
रहिंदे ने, मस्त दीवाने, नाम दियां, चढ़ियां लोरां।
भगतां ने, रब वस्स कीता।।
मंदिर दे, बूहे अगे, बहिंदे जद ध्यान लगा।
आजा तू, साडे मन विच, ज्ञान दी जोत जगा।
हुंदे, ओह बे मुकद्दरे, फिरदे जो वांग ठोरां।
भगतां ने, रब वस्स कीता।।
शक्ति ते भगती भगतो, प्रेम दे विच होवे।
रब नूं, फिर आऊणा पैंदा, प्रेम विच खिच होवे।
प्रेम विच, सहिंदा दाता, भगत जो करन लहोरां।
भगतां ने, रब वस्स कीता।।
जिन्हां वी, प्रभु मिलण दा, मन दे विच दीप जगा लिया।
कट्ट के, सिर रख तली ते, भगतां ने प्रेम निभा लिया।
पार, भवजल तों हुंदे, ओहदियां लग जान जे मोहरां।
भगतां ने, रब वस्स कीता।।
ਭਗਤਾਂ ਨੇ, ਰੱਬ ਵੱਸ ਕੀਤਾ, ਪ੍ਰੇਮ ਦੀਆਂ, ਪਾ ਕੇ ਡੋਰਾਂ।
ਰਹਿੰਦੇ ਨੇ, ਮਸਤ ਦੀਵਾਨੇ, ਨਾਮ ਦੀਆਂ, ਚੜ੍ਹੀਆਂ ਲੋਰਾਂ।
ਭਗਤਾਂ ਨੇ, ਰੱਬ ਵੱਸ ਕੀਤਾ।।
ਮੰਦਿਰ ਦੇ, ਬੂਹੇ ਅੱਗੇ, ਬਹਿੰਦੇ ਜਦ ਧਿਆਨ ਲਗਾ।
ਆਜਾ ਤੂੰ, ਸਾਡੇ ਮਨ ਵਿੱਚ, ਗਿਆਨ ਦੀ ਜੋਤ ਜਗਾ।
ਹੁੰਦੇ, ਓਹ ਬੇ ਮੁੱਕਦਰੇ, ਫਿਰਦੇ ਜੋ ਵਾਂਗ ਠੋਰ੍ਹਾਂ।
ਭਗਤਾਂ ਨੇ, ਰੱਬ ਵੱਸ ਕੀਤਾ।।
ਸ਼ਕਤੀ, ਤੇ ਭਗਤੀ ਭਗਤੋ, ਪ੍ਰੇਮ ਦੇ ਵਿੱਚ ਹੋਵੇ।
ਰੱਬ ਨੂੰ, ਫਿਰ ਆਉਣਾ ਪੈਂਦਾ, ਪ੍ਰੇਮ ਵਿੱਚ ਖਿੱਚ ਹੋਵੇ।
ਪ੍ਰੇਮ ਵਿੱਚ, ਸਹਿੰਦਾ ਦਾਤਾ, ਭਗਤ ਜੋ ਕਰਨ ਲਹੋਰਾਂ।
ਭਗਤਾਂ ਨੇ, ਰੱਬ ਵੱਸ ਕੀਤਾ।।
ਜੀਹਨੇ ਵੀ, ਪ੍ਰਭੂ ਮਿਲਣ ਦਾ, ਮਨ ਦੇ ਵਿੱਚ ਦੀਪ ਜਗਾ ਲਿਆ।
ਕੱਟ ਕੇ, ਸਿਰ ਰੱਖ ਤਲੀ ਤੇ, ਭਗਤਾਂ ਨੇ ਪ੍ਰੇਮ ਨਿਭਾ ਲਿਆ।
ਪਾਰ, ਭਵਜਲ ਤੋਂ ਹੁੰਦੇ, ਓਹਦੀਆਂ ਲੱਗ ਜਾਣ ਜੇ ਮੋਹਰਾਂ।

Rabb Vass Keeta
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
यह मधुर भजन भी देखिये-
ऐसे ही अन्य भजनों के लिए आप होम पेज / गायक कलाकार के अनुसार भजनों को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir
इस ब्लॉग पर आप पायेंगे मधुर और सुन्दर, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |