तेरे दरबार संगता माँ आईया मातारानी भजन
तेरे दरबार संगता माँ आईया मातारानी भजन
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ॥
ਸਾਡੀ, ਬਿਗੜੀ ਬਣਾ, ਸਾਨੂੰ ਦਰਸ਼ਨ ਦਿਖਾ ।
ਤੇਰੇ, ਦਰ ਤੇ ਖੜੇ, ਓਹਨਾਂ ਤੇ ਕਰਦੇ ਦਇਆ ॥
ਸਭ ਨੇ, ਆਸਾਂ, ਤੇਰੇ ਉੱਤੇ ਲਾਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਤੂੰ ਹੀ, ਵਰਦਾਨੀ ਮਾਂ, ਤੂੰ ਹੀ ਕਲਿਆਣੀ ਮਾਂ ।
ਜੋਤ, ਜਗਮਗ ਜਗੇ, ਤੇਰੀ ਨੂਰਾਨੀ ਮਾਂ ॥
ਤੂੰ ਤੇ, ਸਭਨਾਂ ਨੂੰ, ਖ਼ੈਰਾਂ ਮਾਂ ਪਾਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਤੇਰੇ, ਚਰਨਾਂ ਤਲੇ, ਗੰਗਾ ਸ਼ੀਤਲ ਵਗੇ ।
ਸ਼ੋਭਾ, ਭਵਨਾਂ ਦੀ ਮਾਂ, ਸਭ ਨੂੰ ਪਿਆਰੀ ਲਗੇ ॥
ਅਸਾਂ, ਝੋਲੀਆਂ ਮਾਂ, ਦਰ ਤੇ ਵਿਛਾਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਦੀਪਕ, ਜੱਗਦੇ ਨੇ ਮਾਂ, ਤੇਰੇ ਦਰਬਾਰ ਤੇ ।
ਕਰਦੀ, ਮੇਹਰਾਂ ਤੂੰਹੀਓਂ, ਦੁਖੀਆਂ ਲਾਚਾਰ ਤੇ ॥
ਸਭ ਦੇ, ਚੇਹਰੇ ਤੇ, ਲਾਲੀਆਂ ਛਾਈਆਂ
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
तेरे दरबार संगतां मां आईयां
तेरे दरबार संगतां मां आईयां,
मां पहाड़ां दियां चढ़ के चढ़ाईयां ॥
साड़ी बिगड़ी बना, सानूं दर्शन दिखा,
तेरे दर ते खड़े ओहनां ते करदे दया ॥
सभ ने आसां तेरे उत्ते लाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
तूं ही वरदानी मां, तूं ही कल्याणी मां,
जोत जगमग जगे तेरी नूरानी मां ॥
तूं ते सभनां नूं खैरां मां पाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
तेरे चरणां तले गंगा शीतल वगे,
शोभा भवनां दी मां सभ नूं प्यारी लगे ॥
असां झोलियां मां दर ते विच्छाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
दीपक जगदे ने मां तेरे दरबार ते,
करदी मेहरां तूं हीओं दुखियां लाचार ते ॥
सभ दे चेहरे ते लालियां छाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ॥
ਸਾਡੀ, ਬਿਗੜੀ ਬਣਾ, ਸਾਨੂੰ ਦਰਸ਼ਨ ਦਿਖਾ ।
ਤੇਰੇ, ਦਰ ਤੇ ਖੜੇ, ਓਹਨਾਂ ਤੇ ਕਰਦੇ ਦਇਆ ॥
ਸਭ ਨੇ, ਆਸਾਂ, ਤੇਰੇ ਉੱਤੇ ਲਾਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਤੂੰ ਹੀ, ਵਰਦਾਨੀ ਮਾਂ, ਤੂੰ ਹੀ ਕਲਿਆਣੀ ਮਾਂ ।
ਜੋਤ, ਜਗਮਗ ਜਗੇ, ਤੇਰੀ ਨੂਰਾਨੀ ਮਾਂ ॥
ਤੂੰ ਤੇ, ਸਭਨਾਂ ਨੂੰ, ਖ਼ੈਰਾਂ ਮਾਂ ਪਾਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਤੇਰੇ, ਚਰਨਾਂ ਤਲੇ, ਗੰਗਾ ਸ਼ੀਤਲ ਵਗੇ ।
ਸ਼ੋਭਾ, ਭਵਨਾਂ ਦੀ ਮਾਂ, ਸਭ ਨੂੰ ਪਿਆਰੀ ਲਗੇ ॥
ਅਸਾਂ, ਝੋਲੀਆਂ ਮਾਂ, ਦਰ ਤੇ ਵਿਛਾਈਆਂ,
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਦੀਪਕ, ਜੱਗਦੇ ਨੇ ਮਾਂ, ਤੇਰੇ ਦਰਬਾਰ ਤੇ ।
ਕਰਦੀ, ਮੇਹਰਾਂ ਤੂੰਹੀਓਂ, ਦੁਖੀਆਂ ਲਾਚਾਰ ਤੇ ॥
ਸਭ ਦੇ, ਚੇਹਰੇ ਤੇ, ਲਾਲੀਆਂ ਛਾਈਆਂ
ਮਾਂ, ਪਹਾੜਾਂ ਦੀਆਂ, ਚੜ੍ਹ ਕੇ, ਚੜ੍ਹਾਈਆਂ ।
ਤੇਰੇ, ਦਰਬਾਰ, ਸੰਗਤਾਂ ਮਾਂ ਆਈਆਂ...
ਅਪਲੋਡਰ- ਅਨਿਲਰਾਮੂਰਤੀਭੋਪਾਲ
तेरे दरबार संगतां मां आईयां
तेरे दरबार संगतां मां आईयां,
मां पहाड़ां दियां चढ़ के चढ़ाईयां ॥
साड़ी बिगड़ी बना, सानूं दर्शन दिखा,
तेरे दर ते खड़े ओहनां ते करदे दया ॥
सभ ने आसां तेरे उत्ते लाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
तूं ही वरदानी मां, तूं ही कल्याणी मां,
जोत जगमग जगे तेरी नूरानी मां ॥
तूं ते सभनां नूं खैरां मां पाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
तेरे चरणां तले गंगा शीतल वगे,
शोभा भवनां दी मां सभ नूं प्यारी लगे ॥
असां झोलियां मां दर ते विच्छाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
दीपक जगदे ने मां तेरे दरबार ते,
करदी मेहरां तूं हीओं दुखियां लाचार ते ॥
सभ दे चेहरे ते लालियां छाईयां,
मां पहाड़ां दियां चढ़ के चढ़ाईयां ॥
तेरे दरबार संगतां मां आईयां...॥
तेरे दरबार संगतां माँ आईयां By- Ram Raj Vohra / TERE DARBAR SANGTA MAA AAYIAN
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
तेरे दरबार संगता माँ आईया By- Ram Raj Vohra / TERE DARBAR SANGTA MAA AAYIAN
|
Admin - Saroj Jangir इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |
