जो नर दुखमें दुख नहिं मानै शबद मीनिंग

जो नर दुखमें दुख नहिं मानै शबद मीनिंग

जो नर दुखमें दुख नहिं मानै।
सुख-सनेह अरु भय नहिं जाके, कंचन माटी जानै॥
नहिं निंदा, नहिं अस्तुति जाके, लोभ-मोह-अभिमाना।
हरष सोकतें रहै नियारो, नाहिं मान-अपमाना॥
आसा-मनसा सकल त्यागिकें, जगतें रहै निरासा।
काम-क्रोध जेहि परसै नाहिन, तेहि घट ब्रह्म निवासा॥
गुरु किरपा जेहिं नरपै कीन्ही, तिन्ह यह जुगति पिछानी।
नानक लीन भयो गोबिंदसों, ज्यों पानी सँग पानी॥
 
ਜੋ ਨਰ ਦੁਖ ਵਿੱਚ ਦੁਖ ਨਹਿੰ ਮਾਨੈ।
ਸੁਖ ਸਨੇਹ ਅਰੁ ਭੈ ਨਹਿੰ ਜਾਕੇ, ਕੰਚਨ ਮਾਟੀ ਜਾਣੈ।।

ਨਹਿੰ ਨਿੰਦਾ, ਨਹਿੰ ਅਸਤੁਤੀ ਜਾਕੇ, ਲੋਭ ਮੋਹ ਅਭਿਮਾਨਾ।
ਹਰਖ ਸੋਕ ਤੋਂ ਰਹੈ ਨਿਆਰੋ, ਨਾਹਿੰ ਮਾਨ ਅਪਮਾਨਾ।।

ਆਸਾ ਮਨਸਾ ਸਕਲ ਤਿਆਗਿ ਕੇਂ, ਜਗ ਤੇਂ ਰਹੈ ਨਿਰਾਸਾ।
ਕਾਮ ਕ੍ਰੋਧ ਜੇਹਿ ਪਰਸੈ ਨਾਹਿਨ, ਤੇਹਿ ਘਟ ਬ੍ਰਹਮ ਨਿਵਾਸਾ।।

ਗੁਰੂ ਕਿਰਪਾ ਜੇਹਿ ਨਰ ਪੈ ਕੀਨ੍ਹੀ, ਤਿਨ੍ਹ ਇਹ ਜੁਗਤਿ ਪਿਛਾਨੀ।
ਨਾਨਕ ਲੀਨ ਭਯੋ ਗੋਬਿੰਦ ਸੋਂ, ਜਿਉਂ ਪਾਣੀ ਸੰਗ ਪਾਣੀ।। 
 
ਜੋਨਰੁਦੁਖਮੈਦੁਖੁਨਹੀਮਾਨੈ॥
Jo Nar Dhukh Mai Dhukh Nehee Manai ||
That man, who in the midst of pain, does not feel pain,
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੫
ਸੁਖਸਨੇਹੁਅਰੁਭੈਨਹੀਜਾਕੈਕੰਚਨਮਾਟੀਮਾਨੈ॥੧॥ਰਹਾਉ॥
Sukh Sanaehu Ar Bhai Nehee Ja Kai Kanchan Mattee Manai ||1|| Rehao ||
Who is not affected by pleasure, affection or fear, and who looks alike upon gold and dust;||1||Pause||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੬
ਨਹਨਿੰਦਿਆਨਹਉਸਤਤਿਜਾਕੈਲੋਭੁਮੋਹੁਅਭਿਮਾਨਾ॥
Neh Nindhia Neh Ousathath Ja Kai Lobh Mohu Abhimana ||
Who is not swayed by either slander or praise, nor affected by greed, attachment or pride;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੭
ਹਰਖਸੋਗਤੇਰਹੈਨਿਆਰਉਨਾਹਿਮਾਨਅਪਮਾਨਾ॥੧॥
Harakh Sog Thae Rehai Niaro Nahi Man Apamana ||1||
Who remains unaffected by joy and sorrow, honor and dishonor;||1||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੮
ਆਸਾਮਨਸਾਸਗਲਤਿਆਗੈਜਗਤੇਰਹੈਨਿਰਾਸਾ॥
Asa Manasa Sagal Thiagai Jag Thae Rehai Nirasa ||
Who renounces all hopes and desires and remains desireless in the world;
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੧੯
ਕਾਮੁਕ੍ਰੋਧੁਜਿਹਪਰਸੈਨਾਹਨਿਤਿਹਘਟਿਬ੍ਰਹਮੁਨਿਵਾਸਾ॥੨॥
Kam Krodhh Jih Parasai Nahan Thih Ghatt Breham Nivasa ||2||
Who is not touched by sexual desire or anger - within his heart, God dwells. ||2||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੨੦
ਗੁਰਕਿਰਪਾਜਿਹਨਰਕਉਕੀਨੀਤਿਹਇਹਜੁਗਤਿਪਛਾਨੀ॥
Gur Kirapa Jih Nar Ko Keenee Thih Eih Jugath Pashhanee ||
That man, blessed by Guru's Grace, understands this way.
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੨੧
ਨਾਨਕਲੀਨਭਇਓਗੋਬਿੰਦਸਿਉਜਿਉਪਾਨੀਸੰਗਿਪਾਨੀ॥੩॥੧੧॥
Naanak Leen Bhaeiou Gobindh Sio Jio Panee Sang Panee ||3||11||
O Nanak, he merges with the Lord of the Universe, like water with water. ||3||11||
ਅਮ੍ਰਿਤ ਕੀਰਤਨ ਗੁਟਕਾ: ਪੰਨਾ ੭੮੨ ਪੰ. ੨੨
 



Jo Nar Dukh Mein Dukh Nahi Mane | Bhai Jagdeep Singh Ji | Chandigarh Wale | Gurbani Kirtan | Shabad

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post