बंसी बजदी जंगल विचू आई

बंसी बजदी जंगल विचू आई

बंसी बजदी जंगल विचों आई, श्याम तेरे मिलने नूं,
असां रो-रो जान गवाई, श्याम तेरे मिलने नूं।।

सुण्यो भिल्लणी दा हाल, भक्ति किती ए कमाल,
सुण्यो शबरी दा हाल, भक्ति किती ए कमाल,
झूठे बैरां दा भोग लगाई, श्याम तेरे मिलने नूं,
बंसी बजदी जंगल विचों आई, श्याम तेरे मिलने नूं।।

सुण्यो मीरा माई हाल, भक्ति किती ए कमाल,
ओहने ज़हरां विच अमृत पाई, श्याम तेरे मिलने नूं,
बंसी बजदी जंगल विचों आई, श्याम तेरे मिलने नूं।।

सुण्यो द्रौपदी दा हाल, भक्ति किती ए कमाल,
ओहदी सभा विच लाज बचाई, श्याम तेरे मिलने नूं,
बंसी बजदी जंगल विचों आई, श्याम तेरे मिलने नूं।।

सुण्यो धन्ने भक्त हाल, भक्ति किती ए कमाल,
ओहने पत्थरा च दर्शन पाई, श्याम तेरे मिलने नूं,
बंसी बजदी जंगल विचों आई, श्याम तेरे मिलने नूं।।

ਬੰਸੀ ਬੱਜਦੀ ਜੰਗਲ ਵਿਚੋਂ ਆਈ, ਸ਼ਿਆਮ ਤੇਰੇ ਮਿਲਣ ਨੂੰ,
ਅਸੀਂ ਰੋ ਰੋ ਜਾਨ ਗਵਾਈ, ਸ਼ਿਆਮ ਤੇਰੇ ਮਿਲਣ ਨੂੰ।।

ਸੁਣਯੋ ਭਿੱਲਣੀ ਦਾ ਹਾਲ, ਭਗਤੀ ਕੀਤੀ ਏ ਕਮਾਲ,
ਸੁਣਯੋ ਸ਼ਬਰੀ ਦਾ ਹਾਲ, ਭਗਤੀ ਕੀਤੀ ਏ ਕਮਾਲ,
ਝੂਠੇ ਬੈਰਾਂ ਦਾ ਭੋਗ ਲਗਾਈ, ਸ਼ਿਆਮ ਤੇਰੇ ਮਿਲਣ ਨੂੰ,
ਬੰਸੀ ਬੱਜਦੀ ਜੰਗਲ ਵਿਚੋਂ ਆਈ, ਸ਼ਿਆਮ ਤੇਰੇ ਮਿਲਣ ਨੂੰ।।

ਸੁਣਯੋ ਮੀਰਾ ਮਾਈ ਹਾਲ, ਭਗਤੀ ਕੀਤੀ ਏ ਕਮਾਲ,
ਉਹਨੇ ਜ਼ਹਰਾਂ ਵਿੱਚ ਅੰਮ੍ਰਿਤ ਪਾਈ, ਸ਼ਿਆਮ ਤੇਰੇ ਮਿਲਣ ਨੂੰ,
ਬੰਸੀ ਬੱਜਦੀ ਜੰਗਲ ਵਿਚੋਂ ਆਈ, ਸ਼ਿਆਮ ਤੇਰੇ ਮਿਲਣ ਨੂੰ।।

ਸੁਣਯੋ ਦ੍ਰੌਪਦੀ ਦਾ ਹਾਲ, ਭਗਤੀ ਕੀਤੀ ਏ ਕਮਾਲ,
ਉਹਦੀ ਸਭਾ ਵਿੱਚ ਲਾਜ ਬਚਾਈ, ਸ਼ਿਆਮ ਤੇਰੇ ਮਿਲਣ ਨੂੰ,
ਬੰਸੀ ਬੱਜਦੀ ਜੰਗਲ ਵਿਚੋਂ ਆਈ, ਸ਼ਿਆਮ ਤੇਰੇ ਮਿਲਣ ਨੂੰ।।

ਸੁਣਯੋ ਧੰਨੇ ਭਗਤ ਹਾਲ, ਭਗਤੀ ਕੀਤੀ ਏ ਕਮਾਲ,
ਉਹਨੇ ਪੱਥਰਾਂ ਵਿੱਚ ਦਰਸ਼ਨ ਪਾਈ, ਸ਼ਿਆਮ ਤੇਰੇ ਮਿਲਣ ਨੂੰ,
ਬੰਸੀ ਬੱਜਦੀ ਜੰਗਲ ਵਿਚੋਂ ਆਈ, ਸ਼ਿਆਮ ਤੇਰੇ ਮਿਲਣ ਨੂੰ।।


|| असां रो रो जान गवाई श्याम तेरे मिलने नू...|| कृष्ण भजन || Ashu Sharma

ऐसे ही अन्य भजनों के लिए आप होम पेज / गायक कलाकार के अनुसार भजनों को ढूंढें.
 

पसंदीदा गायकों के भजन खोजने के लिए यहाँ क्लिक करें।

 
यह भजन भी देखिये
Saroj Jangir Author Author - Saroj Jangir

इस ब्लॉग पर आप पायेंगे मधुर और सुन्दर भजनों का संग्रह । इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post