तेरा शुकर करा मैं पौणाहारिया मैनु चरणा भजन
तेरा शुकर करा मैं पौणाहारिया मैनु चरणा भजन
तेरा शुकर करा मैं पौणाहारिया,
मैनु चरणा नाल लाया दूधाधारिया,
कट दित्ते सारे दुःख ते कलेश जी,
मेरी ज़िन्दगी तू जोगीया सवारी आ,
तेरा शुकर करा मैं पौणाहारिया......
मैं नहीं से ऐने जोगा, जिन्ना कर्म तू कर दित्ता,
खुशिया दे नाल पौणाहारी, दर तू मेरा भर दित्ता,
सोहनी लग्गे तेरी मोर सवारी आ,
बेदी भगता दी तुहियो जोगी तारी आ,
जेहड़े रखदे भरोसा सिद्ध नाथ ते,
हल मुश्किला करदा ओ सारिया,
तेरा शुकर करा मैं पौणाहारिया......
इक वारि नहीं लख वारि मैं, करा तेरा शुक्राना,
रेहमत तेरी करके मैनु, जानदा अज्ज जमाना,
हरि अमित ने गल ए निसारी आ,
जोगी महिमा तेरी जग तो न्यारी आ,
माँ रत्नो दे पाली सुन जोगिया,
चढ़ी भगता नू नाम खुमारी आ,
तेरा शुकर करा मैं पौणाहारिया......
ਤੇਰਾ ਸ਼ੁਕਰ, ਕਰਾਂ ਮੈਂ ਪੌਣਾਹਾਰੀਆ,
ਮੈਨੂੰ ਚਰਨਾਂ ਨਾਲ, ਲਾਇਆ ਦੁੱਧਾਧਾਰੀਆ,
ਕੱਟ ਦਿੱਤੇ ਸਾਰੇ, ਦੁੱਖ ਤੇ ਕਲੇਸ਼ ਜੀ,
ਮੇਰੀ ਜਿੰਦਗੀ ਤੂੰ, ਜੋਗੀਆ ਸਵਾਰੀ ਆ ll
ਤੇਰਾ ਸ਼ੁਕਰ, ਕਰਾਂ ਮੈਂ ਪੌਣਾਹਾਰੀਆ,,,,,,
ਮੈਂ ਨਹੀਂ ਸੀ, ਐਨੇ ਜੋਗਾ, "ਜਿੰਨਾ ਕਰਮ ਤੂੰ ਕਰ ਦਿੱਤਾ" l
ਖੁਸ਼ੀਆਂ ਦੇ ਨਾਲ, ਪੌਣਾਹਾਰੀ, "ਦਰ ਤੂੰ ਮੇਰਾ ਭਰ ਦਿੱਤਾ" ll
ਸੋਹਣੀ ਲੱਗੇ ਤੇਰੀ, ਮੋਰ ਸਵਾਰੀ ਆ,
ਬੇੜੀ ਭਗਤਾਂ ਦੀ, ਤੂੰਹੀਓਂ ਜੋਗੀ ਤਾਰੀ ਆ,
ਜੇਹੜੇ ਰੱਖਦੇ, ਭਰੋਸਾ ਸਿੱਧ ਨਾਥ ਤੇ,
ਹੱਲ ਮੁਸ਼ਕਿਲਾਂ, ਕਰਦਾ ਓਹ ਸਾਰੀ ਆ,,,,
ਤੇਰਾ ਸ਼ੁਕਰ, ਕਰਾਂ ਮੈਂ ਪੌਣਾਹਾਰੀਆ,,,,,,,,,,,,,,,,,,,,,,F
ਇੱਕ ਵਾਰੀ ਨਹੀਂ, ਲੱਖ ਵਾਰੀ ਮੈਂ, "ਕਰਾਂ ਤੇਰਾ ਸ਼ੁਕਰਾਨਾ" l
ਰਹਿਮਤ ਤੇਰੀ, ਕਰਕੇ ਮੈਨੂੰ, "ਜਾਣਦਾ ਅੱਜ ਜ਼ਮਾਨਾ" ll
ਹਰਿ ਅਮਿਤ ਨੇ, ਗੱਲ ਏਹ ਨਿਸਾਰੀ ਆ,
ਜੋਗੀ ਮਹਿਮਾ ਤੇਰੀ, ਜੱਗ ਤੋਂ ਨਿਆਰੀ ਆ,
ਮਾਂ ਰਤਨੋ ਦੇ, ਪਾਲੀ ਸੁਣ ਜੋਗੀਆ,
ਚੜ੍ਹੀ ਭਗਤਾਂ ਨੂੰ, ਨਾਮ ਖ਼ੁਮਾਰੀ ਆ,,,

SHUKRANA PAUNAHARI DA | DEEPAK MAAN | LATEST DEVOTIONAL SONGS | FINETRACK RECORDS
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
पसंदीदा गायकों के भजन खोजने के लिए यहाँ क्लिक करें।
|
Admin - Saroj Jangir
इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स, आध्यात्मिक भजन, गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें। |