आ जोगी करके मोर सवारी साडे घर आ जोगी भजन

आ जोगी करके मोर सवारी साडे घर आ जोगी भजन

आ जोगी, करके मोर सवारी, साडे घर आ जोगी।।
दे दर्शन इक वार, साडे घर आ जोगी।
आ जोगी, करके मोर सवारी, साडे घर आ जोगी।।
आ बाबा, करके मोर सवारी, साडे घर आ बाबा।।

नाम तेरे दा, धूणा लाया।
पंडितां नूं सद्द, हवन कराया।।
ओ ला के अज्ज उड़ारी, साडे घर आ जोगी।।
आ जोगी, करके मोर सवारी, साडे घर आ जोगी।।

छड्ड के गुफा नूं, आउणा पैणा।
भगतां नूं दर्श, दिखाउणा पैया।।
ओ ला के अज्ज उड़ारी, साडे घर आ जोगी।।
आ जोगी, करके मोर सवारी, साडे घर आ जोगी।।

नाम तेरे दी, चौकी लाई।
मूर्ति फुल्लां, नाल सजाई।।
ओ पूजण खड़े पुजारी, साडे घर आ जोगी।।
आ जोगी, करके मोर सवारी, साडे घर आ जोगी।।

विच खुशियां दे, भेटां गाईए।
ढोल वजा के, भंगड़ा पाईए।।
चढ़ गई नाम खुमारी, साडे घर आ जोगी।।
आ जोगी, करके मोर सवारी, साडे घर आ जोगी।।

दर्शन दे लई, तरसण अखियां।
बड़े चिरां तों, आसां रखियां।।
हथ जोड़ के खड़े पुजारी, साडे घर आ जोगी।।
आ जोगी, करके मोर सवारी, साडे घर आ जोगी।।

जदों तों है लड, तुसां दा फड़िया।
कम कोई ना, साडा अड़िया।।
बिन चप्पू बेड़ी तारी, साडे घर आ जोगी।।
आ जोगी, करके मोर सवारी, साडे घर आ जोगी।।

रोटी मणी, प्रसाद बना के।
रखिया असीं, प्रात च पा के।।
भोग लगाओ इक वारी, साडे घर आ जोगी।।
आ जोगी, करके मोर सवारी, साडे घर आ जोगी।।

जिन्हां दे घर विच, पैर तूं पाया।
ओह्नां नूं कख तों, लख बनाया।।
कद आउणी साडी वारी, साडे घर आ जोगी।।
आ जोगी, करके मोर सवारी, साडे घर आ जोगी।।

दूध पुत्र दा तैनूं, कहिंदे दानी।
सभ दी दूर, करे परेशानी।।
ओ तेरी कला न्यारी, साडे घर आ जोगी।।
आ जोगी, करके मोर सवारी, साडे घर आ जोगी।।

भगतां दे दिल दियां, जाण लेंदा तूं।
दूधो पानी, छाण लेंदा तूं।।
ओ मन्नदी दुनियां सारी, साडे घर आ जोगी।।
आ जोगी, करके मोर सवारी, साडे घर आ जोगी।।

एना सानूं, ना तरसाओ।
बच्चियां ते तुस्सीं, करम कमाओ।।
ओ सच्चा तूं ब्रह्मचार, साडे घर आ जोगी।।
आ जोगी, करके मोर सवारी, साडे घर आ जोगी।।

रत्नो दे जिवें, भाग जगाए।
सुपने विच सी, दर्श दिखाए।।
करो मेहर इक वारी, साडे घर आ जोगी।।
आ जोगी, करके मोर सवारी, साडे घर आ जोगी।।

भगतां ने है, कहिंदे रहिणा।
चौकी दे विच, आउणा ही पैणा।।
ओ जागणा रात है सारी, साडे घर आ जोगी।।
आ जोगी, करके मोर सवारी, साडे घर आ जोगी।।

अज्ज तक किसे दी, आस ना तोड़ी।
टुट्टेले खान दी, तंद ही जोड़ी।।
ओ विगड़ी सदा संवारी, साडे घर आ जोगी।।
आ जोगी, करके मोर सवारी, साडे घर आ जोगी।।

हर सांस विच तेरा, नाम ध्याईए।
सुबह शाम असीं, आरती गाईए।।
ओ मूरत तक्कीए प्यारी, साडे घर आ जोगी।।
आ जोगी, करके मोर सवारी, साडे घर आ जोगी।।

सोहणी पट्टी वाला कहिंदा।
जोगी भगतां दे संग रहिंदा।।
ओ तक्खी ने अरज गुजारी, साडे घर आ जोगी।।
आ जोगी, करके मोर सवारी, साडे घर आ जोगी।।
 
ਆ ਜੋਗੀ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਜੋਗੀ ll
ਦੇ ਦਰਸ਼ਨ ਇੱਕ ਵਾਰ, ਸਾਡੇ ਘਰ ਆ ਜੋਗੀ,
ਆ ਜੋਗੀ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਜੋਗੀ l
ਆ ਬਾਬਾ, ਕਰਕੇ ਮੋਰ ਸਵਾਰੀ, ਸਾਡੇ ਘਰ ਆ ਬਾਬਾ l

ਨਾਮ ਤੇਰੇ ਦਾ, ਧੂਣਾ ਲਾਇਆ l
ਪੰਡਿਤਾਂ ਨੂੰ ਸੱਦ, ਹਵਨ ਕਰਾਇਆ ll
ਓ ਲਾ ਕੇ ਅੱਜ ਉੱਡਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਛੱਡ ਕੇ ਗੁਫ਼ਾ ਨੂੰ, ਆਉਣਾ ਪੈਣਾ l
ਭਗਤਾਂ ਨੂੰ ਦਰਸ਼, ਦਿਖਾਉਣਾ ਪਾਇਆ ll
ਓ ਲਾ ਕੇ ਅੱਜ ਉੱਡਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਨਾਮ ਤੇਰੇ ਦੀ, ਚੌਂਕੀ ਲਾਈ l
ਮੂਰਤੀ ਫੁੱਲਾਂ, ਨਾਲ ਸਜਾਈ ll
ਓ ਪੂਜਣ ਖੜੇ ਪੁਜਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਵਿੱਚ ਖੁਸ਼ੀਆਂ ਦੇ, ਭੇਟਾਂ ਗਾਈਏ l
ਢੋਲ ਵਜਾ ਕੇ, ਭੰਗੜਾ ਪਾਈਏ ll
ਚੜ੍ਹ ਗਈ ਨਾਮ ਖ਼ੁਮਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਦਰਸ਼ਨ ਦੇ ਲਈ, ਤਰਸਣ ਅੱਖੀਆਂ l
ਬੜੇ ਚਿਰਾਂ ਤੋਂ, ਆਸਾਂ ਰੱਖੀਆਂ ll
ਹੱਥ ਜੋੜ ਕੇ ਖੜੇ ਪੁਜਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਜਦੋਂ ਤੋਂ ਹੈ ਲੜ੍ਹ, ਤੁਸਾਂ ਦਾ ਫੜ੍ਹਿਆ l
ਕੰਮ ਕੋਈ ਨਾ, ਸਾਡਾ ਅੜ੍ਹਿਆ ll
ਬਿਨ ਚੱਪੂ ਬੇੜੀ ਤਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਰੋਟੀ ਮਣੀ, ਪ੍ਰਸ਼ਾਦ ਬਣਾ ਕੇ l
ਰੱਖਿਆ ਅਸੀਂ, ਪ੍ਰਾਤ 'ਚ ਪਾ ਕੇ ll
ਭੋਗ ਲਗਾਓ ਇੱਕ ਵਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਜਿਹਨਾਂ ਦੇ ਘਰ ਵਿੱਚ, ਪੈਰ ਤੂੰ ਪਾਇਆ l
ਓਹਨਾਂ ਨੂੰ ਕੱਖ ਤੋਂ, ਲੱਖ ਬਣਾਇਆ ll
ਕਦ ਆਉਣੀ ਸਾਡੀ ਵਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਦੁੱਧ ਪੁੱਤ ਦਾ ਤੈਨੂੰ, ਕਹਿੰਦੇ ਦਾਨੀ l
ਸਭ ਦੀ ਦੂਰ, ਕਰੇ ਪ੍ਰੇਸ਼ਾਨੀ ll
ਓ ਤੇਰੀ ਕਲਾ ਨਿਆਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਭਗਤਾਂ ਦੇ ਦਿਲ ਦੀਆਂ, ਜਾਣ ਲੈਂਦਾ ਤੂੰ l
ਦੁੱਧੋ ਪਾਣੀ, ਛਾਣ ਲੈਂਦਾ ਤੂੰ ll
ਓ ਮੰਨਦੀ ਦੁਨੀਆਂ ਸਾਰੀ,ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਐਨਾ ਸਾਨੂੰ, ਨਾ ਤਰਸਾਵੋ l
ਬੱਚਿਆਂ ਤੇ ਤੁਸੀਂ, ਕਰਮ ਕਮਾਵੋ ll
ਓ ਸੱਚਾ ਤੂੰ ਬ੍ਰਹਮਚਾਰ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਰਤਨੋ ਦੇ ਜਿਵੇਂ, ਭਾਗ ਜਗਾਏ l
ਸੁਪਨੇ ਵਿੱਚ ਸੀ, ਦਰਸ਼ ਦਿਖਾਏ ll
ਕਰੋ ਮੇਹਰ ਇੱਕ ਵਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਭਗਤਾਂ ਨੇ ਹੈ, ਕਹਿੰਦੇ ਰਹਿਣਾ l
ਚੌਂਕੀ ਦੇ ਵਿੱਚ, ਆਉਣਾ ਹੀ ਪੈਣਾ ll
ਓ ਜਾਗਣਾ ਰਾਤ ਹੈ ਸਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਅੱਜ ਤੱਕ ਕਿਸੇ ਦੀ, ਆਸ ਨਾ ਤੋੜ੍ਹੀ l
ਟੁੱਟੇਲੇ ਖਾਨ ਦੀ, ਤੰਦ ਹੀ ਜੋੜੀ ll
ਓ ਵਿਗੜੀ ਸਦਾ ਸੰਵਾਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਹਰ ਸਾਹ ਵਿੱਚ ਤੇਰਾ, ਨਾਮ ਧਿਆਈਏ l
ਸੁਬਹ ਸ਼ਾਮ ਅਸੀਂ, ਆਰਤੀ ਗਾਈਏ ll
ਓ ਮੂਰਤ ਤੱਕੀਏ ਪਿਆਰੀ, ਸਾਡੇ ਘਰ ਆ ਜੋਗੀ,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਸੋਹਣੀ ਪੱਟੀ, ਵਾਲਾ ਕਹਿੰਦਾ l
ਜੋਗੀ ਭਗਤਾਂ, ਦੇ ਸੰਗ ਰਹਿੰਦਾ ll
ਓ ਤੱਖੀ ਨੇ ਅਰਜ਼ ਗੁਜ਼ਾਰੀ, ਸਾਡੇ ਘਰ ਆ ਜੋਗੀ*,,,
ਆ ਜੋਗੀ, ਕਰਕੇ ਮੋਰ ਸਵਾਰੀ,,,,,,,,,,,,,,,,,,,,F

ਅਪਲੋਡਰ- ਅਨਿਲਰਾਮੂਰਤੀਭੋਪਾਲ 

Aa Jogi Karke Mor Sawaari Saade Ghar Aa Jogi

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 
पसंदीदा गायकों के भजन खोजने के लिए यहाँ क्लिक करें।

Provided to YouTube by Super Cassettes Industries Limited
Aa Jogi Karke Mor Sawaari Saade Ghar Aa Jogi · Sohan Lal Saini | Balbir Takhbi | Parminder Pammi
Baba Balak Nath Ji Diyan Boliyan Tappe
℗ Super Cassettes Industries Limited
Released on: 2004-02-24
Auto-generated by YouTube.
 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post