ओ विच तलाईयाँ आ गया बालकनाथ भजन

ओ विच तलाईयाँ आ गया बालकनाथ भजन

ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਚਿਮਟੇ ਵਾਲਾ ਜੋਗੀ x॥
ਓ ਸਿੰਗੀਆਂ, ਵਾਲਾ ਜੋਗੀ ਭਗਤੋ, ਚਿਮਟੇ ਵਾਲਾ ਜੋਗੀ ॥
ਓ ਘਰ ਭਗਤਾਂ ਦੇ, ਆ ਗਿਆ, ਸਿੰਗੀਆਂ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ ਵਾਲਾ ਜੋਗੀ x॥

ਸੀਸ, ਜੋਗੀ ਦੇ, ਜਟਾਂ ਸੁਨਿਹਰੀ x॥
ਗਲ਼, ਵਿੱਚ ਸਿੰਗੀ, ਪਹੂਏ ਪੈਰੀਂ x॥
ਏਹ ਔਲਖ ਨਾਹਰਾ, ਲਾ ਰਿਹਾ, ਸਿੰਗੀਆਂ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ/ਧੂਣੇ ਵਾਲਾ ਜੋਗੀ x॥

ਘਰ, ਰਤਨੋ ਦੇ, ਚਾਰੇ ਗਾਈਆਂ x॥
ਹੇਠ, ਬੋਹੜ ਦੇ, ਧੂਣੀਆਂ ਲਾਈਆਂ x॥
ਏਹ ਧੂਣੀਆਂ, ਤਪਾ ਰਿਹਾ, ਚਿਮਟੇ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ/ਚਿਮਟੇ ਵਾਲਾ ਜੋਗੀ x॥

ਗੋਰਖ, ਸ਼ਾਹ-ਤਲਾਈਏਂ ਆਇਆ x॥
ਗੁਰੂ, ਗੋਰਖ ਦਾ, ਮਾਣ ਗਵਾਇਆ x॥
ਏਹ ਸ਼ਕਤੀ, ਨਾਲ ਹਰਾ ਰਿਹਾ, ਧੂਣੇ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ/ਧੂਣੇ ਵਾਲਾ ਜੋਗੀ x॥

ਮੋਰ, ਸਵਾਰੀ, ਕਰਕੇ ਆਇਆ x॥
ਵਿੱਚ, ਗੁਫ਼ਾ ਦੇ, ਡੇਰਾ ਲਾਇਆ x॥
ਏਹ ਮੋਰ, ਉਡਾਰੀ, ਲਾ ਰਿਹਾ, ਮੋਰਾਂ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ ਸਿੰਗੀਆਂ/ਮੋਰਾਂ ਵਾਲਾ ਜੋਗੀ x॥

ਭਗਤਾਂ ਨੇ, ਜਦ ਦਾ, ਪੱਲਾ ਫੜ੍ਹਿਆ x॥
ਪੌੜ੍ਹੀ, ਜਾਂਦਾ, ਇੱਕ ਇੱਕ ਚੜ੍ਹਿਆ x॥
ਏਹ ਚਰਨਾਂ, ਦੇ ਨਾਲ ਲਾ ਰਿਹਾ, ਝੋਲੀ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ/ਝੋਲੀ ਵਾਲਾ ਜੋਗੀ x॥

ਏਹ, ਜੋਗੀ, ਸੱਚ ਖੰਡ ਤੋਂ ਆਇਆ x॥
ਜਨਮ, ਮਰਨ ਦਾ, ਫ਼ੰਦ ਮੁਕਾਇਆ x॥
ਏਹ ਨਾਮ ਦਾ, ਰੰਗ ਚੜ੍ਹਾ ਰਿਆ, ਪਊਆਂ ਵਾਲਾ ਜੋਗੀ x॥
ਓ ਵਿੱਚ ਤਲਾਈਆਂ, ਆ ਗਿਆ, ਸਿੰਗੀਆਂ/ਪਊਆਂ ਵਾਲਾ ਜੋਗੀ x॥

ओ विच तलाइयाँ आ गया
ओ विच तलाइयाँ, आ गया, सिंगियां वाला जोगी ॥
ओ विच तलाइयाँ, आ गया, चिमटे वाला जोगी ॥
ओ सिंगियां वाला जोगी भगतो, चिमटे वाला जोगी ॥
ओ घर भगतां दे, आ गया, सिंगियां वाला जोगी ॥
ओ विच तलाइयाँ, आ गया, सिंगियां वाला जोगी ॥

सीस, जोगी दे, जटां सुनिहरी ॥
गल, विच सिंगी, पहुए पैरीं ॥
एह औलख नाहरा, ला रिहा, सिंगियां वाला जोगी ॥
ओ विच तलाइयाँ, आ गया, सिंगियां/धूणे वाला जोगी ॥

घर, रतनो दे, चारे गाइयां ॥
हेठ, बोहड़ दे, धूणियां लाइयां ॥
एह धूणियां, तपा रिहा, चिमटे वाला जोगी ॥
ओ विच तलाइयाँ, आ गया, सिंगियां/चिमटे वाला जोगी ॥

गोरख, शाह-तलाईएं आया ॥
गुरु, गोरख दा, मान गवाया ॥
एह शक्ति, नाल हरा रिहा, धूणे वाला जोगी ॥
ओ विच तलाइयाँ, आ गया, सिंगियां/धूणे वाला जोगी ॥

मोर, सवारी, करके आया ॥
विच, गुफा दे, डेरा लाया ॥
एह मोर, उड़ारी, ला रिहा, मोरां वाला जोगी ॥
ओ विच तलाइयाँ, आ गया, सिंगियां/मोरां वाला जोगी ॥

भगतां ने, जद दा, पल्ला फड़िया ॥
पौड़ी, जांदा, इक-इक चढ़िया ॥
एह चरणां दे नाल, ला रिहा, झोली वाला जोगी ॥
ओ विच तलाइयाँ, आ गया, सिंगियां/झोली वाला जोगी ॥

एह जोगी, सच खंड तों आया ॥
जनम मरण दा, फंद मुकाया ॥
एह नाम दा, रंग चढ़ा रिहा, पऊआं वाला जोगी ॥
ओ विच तलाइयाँ, आ गया, सिंगियां/पऊआं वाला जोगी ॥



विच तलाईयां आ गया BABA BALAK NATH BHAJAN | VICH TALAIYAN AA GEYA || Rakesh Rasila

ऐसे ही मधुर भजनों के लिए आप होम पेज / गायक कलाकार के अनुसार सोंग्स को ढूंढें.
 

पसंदीदा गायकों के भजन खोजने के लिए यहाँ क्लिक करें।

 
Video Detail:
Bhajan: Vich Talaiyan Aagiyan
Singer: Rakesh Rasila, Surinder Jyoti
Music: Surinder Bachan
Label:- CTC Devotional 
Digial Powerd By :- Tellytune Entertainment Pvt. Ltd 
Saroj Jangir Author Admin - Saroj Jangir

इस ब्लॉग पर आप पायेंगे मधुर और सुन्दर,हरियाणवी सोंग्स गढ़वाली सोंग्स लिरिक्स आध्यात्मिक भजन गुरु भजन, सतगुरु भजन का संग्रह। इस ब्लॉग का उद्देश्य आपको सुन्दर भजनों के बोल उपलब्ध करवाना है। आप इस ब्लॉग पर अपने पसंद के गायक और भजन केटेगरी के भजन खोज सकते हैं....अधिक पढ़ें

Next Post Previous Post